29/07/2025
ਉਹ ਬਦਲੇ ਲੱਗਦੇ ਨੇ,
ਉਹਨਾਂ ਦਿਲ ਉੱਚਿਆਂ ਨਾਲ ਲਾ ਲੈ,
ਉਹ ਕਹਿੰਦੇ ਨਾ ਤੁਹਾਡੀ ਲੋੜ ਰਹੀ
ਅਸੀਂ ਸੱਜਣ ਹੋਰ ਬਣਾ ਲੈ
ਅਸੀਂ ਅੱਖੀਆਂ ਭਰ ਕੇ ਕਹਿ ਦਿੱਤਾ ਕਿਸੇ ਨੂੰ ਹੋਰ ਪਰਖ ਕੇ ਦੇਖ ਲਵੋ
ਉਹ ਕਹਿੰਦੇ ਅਸੀਂ ਤੁਹਾਨੂੰ ਵਰਤ ਲਿਆ
ਪਰ ਹੁਣ ਤੁਸੀਂ ਕੋਈ ਹੋਰ ਵਰਤ ਕੇ ਦੇਖ ਲਵੋ
ਅੱਜ ਵੀ ਬੋਲ ਗੂੰਜ ਦੇ ਕੰਨਾਂ ਵਿੱਚ
ਪਰ ਦਿਲ ਤੇ ਲਾਉਣੇ ਬੰਦ ਕਰਤੇ
ਹੁਣ ਦੁਸ਼ਮਣ ਜਿਹੇ ਲੱਭਦੇ ਫਿਰਦੇ ਆਂ
ਅਸੀਂ ਯਾਰ ਬਣਾਉਣੇ ਬੰਦ ਕਰਕੇ !
Miss you rinku_nayak2001 💔