Soch Badlo Punjab

Soch Badlo Punjab � ਸੋਚ ਬਦਲੋ ਪੰਜਾਬ

� ਪੰਜਾਬੀ ਮੋਟੀਵੇਸ਼ਨਲ ਤੇ ਸੈਡ ਰਿਐਲਟੀ ਡਾਇਲਾਗ
� ਜ਼ਿੰਦਗੀ ਦੇ ਸੱਚ, ਸੋਚ ਬਦਲਣ ਵਾਲੀਆਂ ਗੱਲਾ

26/08/2026

"ਸਭ ਤੋਂ ਭਾਰੀ ਬੋਝ... 💔 Do you agree with this? Drop your thoughts in the comments below! 👇
"

26/08/2026

ਮੈਂ ਬਦਲਿਆ ਨਹੀਂ ਹਾਂ…
ਬਸ ਹੁਣ ਖਾਮੋਸ਼ ਰਹਿਣਾ ਸਿੱਖ ਲਿਆ। 🖤

ਕਿਉਂਕਿ ਹਰ ਗੱਲ ਸਮਝਾਉਣ ਲਈ ਨਹੀਂ ਹੁੰਦੀ…
ਕੁਝ ਗੱਲਾਂ ਸਿਰਫ਼ ਚੁੱਪ ਰਹਿ ਕੇ ਹੀ ਸਮਝ ਆਉਂਦੀਆਂ ਨੇ। 💯

ਜੇ ਗੱਲ ਦਿਲ ਨੂੰ ਲੱਗੀ ਤਾਂ ❤️ ਕਰਕੇ Share ਜ਼ਰੂਰ ਕਰੋ।

25/08/2026

💭 ਪੈਸਿਆਂ ਨਾਲ ਸੁੱਖ ਨਹੀਂ… ਅਸਲ ਖੁਸ਼ੀ ਤਾਂ ਦਿਲ ਦੇ ਅੰਦਰ ਹੁੰਦੀ ਏ। ❤️

ਕਈ ਵਾਰ ਖਾਲੀ ਜੇਬ ਵਾਲੇ ਇਨਸਾਨ ਦੀ ਮੁਸਕਾਨ, ਅਮੀਰਾਂ ਦੀ ਦੌਲਤ ਤੋਂ ਵੀ ਵੱਡੀ ਹੁੰਦੀ ਏ। 🥀✨

ਜੇ ਗੱਲ ਦਿਲ ਨੂੰ ਲੱਗੀ ਹੋਵੇ ਤਾਂ Like ❤️ Share 🔄 & Follow ➕ ਜ਼ਰੂਰ ਕਰੋ।

25/08/2026

ਕਈ ਵਾਰ ਅਸੀਂ ਉਹਨਾਂ ਦਾ ਵੀ ਸਾਥ ਦੇ ਦਿੰਦੇ ਹਾਂ…
ਜਿਹੜੇ ਬਾਅਦ ਵਿੱਚ ਸਾਨੂੰ ਹੀ ਠੱਗਣ ਬਾਰੇ ਸੋਚਦੇ ਨੇ। 💔

ਸੱਚੀ ਗੱਲ ਦਿਲ ਨੂੰ ਲੱਗੀ ਤਾਂ ❤️ ਕਰ ਦਿਓ ਤੇ ਆਪਣੇ ਯਾਰਾਂ ਨਾਲ Share ਕਰੋ।

24/08/2026

ਕੁਝ ਲੋਕ ਦਿਲ ਦੇ ਸਾਫ਼ ਹੁੰਦੇ ਨੇ…
ਪਰ ਹਰ ਕਿਸੇ ਨੂੰ ਦਿਲ ਵਿੱਚ ਰੱਖਣਾ ਜ਼ਰੂਰੀ ਨਹੀਂ ਹੁੰਦਾ। 🖤🔥

ਸਰਕਲ ਛੋਟਾ ਹੋ ਗਿਆ, ਪਰ ਸਕੂਨ ਵੱਧ ਗਿਆ। 💯

ਤੁਹਾਡਾ ਸਰਕਲ ਵੀ ਛੋਟਾ ਹੋਇਆ? 👀
ਕਮੈਂਟ ਵਿੱਚ ਦੱਸੋ 👇

24/08/2026

ਜਿਨ੍ਹਾਂ ਲਈ ਦਿਲੋਂ ਫਿਕਰ ਕਰਦੇ ਰਹੇ…
ਅਖੀਰ ਉਹੀ ਸਾਨੂੰ ਮਾੜਾ ਕਹਿ ਗਏ। 💔

ਕਈ ਵਾਰ ਆਪਣੇ ਹੀ ਲੋਕ ਸਭ ਤੋਂ ਵੱਡਾ ਸਬਕ ਦੇ ਜਾਂਦੇ ਨੇ… 🥀

ਜੇ ਗੱਲ ਦਿਲ ਨੂੰ ਲੱਗੀ ਹੋਵੇ ਤਾਂ ❤️ ਕਰਕੇ Share ਜ਼ਰੂਰ ਕਰੋ।

23/08/2026

ਕੁਝ ਦਰੱਖਤ ਜੜ੍ਹਾਂ ਤੋਂ ਨਹੀਂ… ਹਾਲਾਤਾਂ ਤੋਂ ਟੁੱਟਦੇ ਨੇ। 💔

ਗਰੀਬ ਘਰਾਂ ਦੇ ਮੁੰਡਿਆਂ ਦੀ ਅਸਲ ਜੰਗ ਨਸ਼ਿਆਂ ਨਾਲ ਨਹੀਂ, ਘਰ ਦੀਆਂ ਜ਼ਿੰਮੇਵਾਰੀਆਂ ਨਾਲ ਹੁੰਦੀ ਏ… 🥀

ਜੇ ਗੱਲ ਦਿਲ ਨੂੰ ਲੱਗੀ ਤਾਂ ❤️ Like, 🔄 Share ਤੇ ਆਪਣੀ ਰਾਏ Comment ਵਿੱਚ ਜ਼ਰੂਰ ਦਿਓ।

23/08/2026

ਕੁਝ ਲੋਕ ਆਪਣੇ ਹੋ ਕੇ ਵੀ ਪਰਾਏ ਨਿਕਲ ਜਾਂਦੇ ਨੇ…
ਤੇ ਫਿਰ ਬੇਗਾਨਿਆਂ ਤੋਂ ਕੀ ਇਤਬਾਰ ਕਰੀਏ। 💔🥀

ਜੇ ਗੱਲ ਦਿਲ ਨੂੰ ਲੱਗੀ ਤਾਂ ❤️ Like • Share • Follow ਕਰੋ।

22/08/2026

ਜਦੋਂ ਤੱਕ ਅਸੀਂ ਕਿਸੇ ਲਈ ਹਾਜ਼ਰ ਰਹਿੰਦੇ ਹਾਂ…
ਉਹਨੂੰ ਸਾਡੀ ਕਦਰ ਨਹੀਂ ਹੁੰਦੀ। 💔
ਕਦਰ ਉਦੋਂ ਪੈਂਦੀ ਏ… ਜਦੋਂ ਅਸੀਂ ਹਮੇਸ਼ਾ ਲਈ ਚੁੱਪ ਹੋ ਜਾਈਏ। 🥀

ਜੇ ਇਹ ਗੱਲ ਦਿਲ ਨੂੰ ਲੱਗੀ… ਤਾਂ ਕਿਸੇ ਆਪਣੇ ਨਾਲ ਜ਼ਰੂਰ ਸਾਂਝੀ ਕਰਿਓ। ❤️

Address

Rai Patti Ralla
Mansa
151505

Alerts

Be the first to know and let us send you an email when Soch Badlo Punjab posts news and promotions. Your email address will not be used for any other purpose, and you can unsubscribe at any time.

Shortcuts

Share