11/07/2026
ਖਿਆਲਾ ਕਲਾਂ hospital ਨੂੰ ਅਪਗਰੇਡ ਕਰਨ ਸੰਬੰਧੀ ਪਿੰਡਾਂ ਵਿੱਚ ਮੀਟਿੰਗਾਂ ਸ਼ੁਰੂ ਹਰ ਪਿੰਡ ਸਹਿਯੋਗ ਕਰ ਰਿਹਾ ਹੈ।
ਪੰਚਾਇਤ ਵੱਲੋਂ ਮੀਟਿੰਗ ਦੋਰਾਨ ਮਤਾ ਪਾਸ ਕਰਕੇ ਸੰਘਰਸ਼ ਕਮੇਟੀ ਨੂੰ ਸੌਂਪਿਆ ਗਿਆ। ਮੰਗ ਕਰਦੇ ਹੋਇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਖਿਆਲਾ ਕਲਾਂ ਸੀ ਐੱਚ ਸੀ ਹਸਪਤਾਲ ਨੂੰ ਟਰਾਮਾ ਸੈਂਟਰ ਬਣਾਵਾ ਕਿ ਰਹਾਂਗੇ।
ਸਮੇਂ ਮੁਤਾਬਿਕ ਖਿਆਲਾ ਕਲਾਂ ਦੇ ਹਸਪਤਾਲ ਨੂੰ ਟਰਾਮਾ ਸੈਂਟਰ ਬਣਾਉਣਾ ਚਾਹੀਦਾ। ਕਿਉਕਿ 72 ਪਿੰਡਾਂ ਦਾ ਸਾਂਝਾ ਹਸਪਤਾਲ ਹੈ ਲੱਗਭਗ 4 ਲੱਖ ਆਬਾਦੀ ਵਾਲਾ ਹਸਪਤਾਲ ਅੱਜ ਖੰਡਰ ਬਣ ਗਿਆ ਹੈ। ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਇਸ ਹਸਪਤਾਲ ਵੱਲ ਧਿਆਨ ਦੇਣ ਦੀ ਲੋੜ ਹੈ। ਮਿੰਨੀ PGI ਟਰਾਮਾ ਸੈਂਟਰ ਬਣਾਇਆ ਜਾਵੇ।
Sukhi khiala
Rajdeep Gehle Official
BBC News BBC
#ਅਪਗ੍ਰੇਡ
#ਟਰਾਮਾ
#ਸੈਂਟਰ
#24/7emergency
news