
26/09/2025
ਅਣ-ਅਧਿਕਾਰਤ ਕਲੋਨੀਆਂ ਵਿ'ਰੁੱਧ ਸ'ਖਤ ਕਾਰ*ਵਾਈ ਕੀਤੀ ਜਾਵੇ - ਹਰਦੀਪ ਸਿੰਘ ਮੁੰਡੀਆ
ਅੰਮ੍ਰਿਤਸਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਆਪਣੇ ਦੌਰੇ ਦੌਰਾਨ ਸ਼ਹਿਰ ਦੇ ਪ੍ਰਮੁੱਖ ਕਲੋਨਾਈਜ਼ਰਾ ਨਾਲ ਮੀਟਿੰਗ ਕਰਨ ਉਪਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਜਿਲ੍ਹੇ ਅੰਦਰ ਅਣ-ਅਧਿਕਾਰਤ ਤੌਰ ਤੇ ਵਿਕਸਿਤ ਹੋ ਰਹੀਆਂ ਕਲੋਨੀਆਂ ਵਿ*ਰੁੱਧ ਸ''ਖਤ ਕਾ'ਰਵਾ*ਈ ਕਰਨ ਸਬੰਧੀ ਆਦੇਸ਼ ਜਾਰੀ ਕੀਤੇ।