ਡਰਾਈਵਰ ਦੀ ਜ਼ਿੰਦਗੀ

ਡਰਾਈਵਰ ਦੀ ਜ਼ਿੰਦਗੀ BALVIR SINGH TRUCK DRIVER, , PB31WALE ,MANSA, PUNJAB, INDIA,plz follow like te share, thanks 🙏🙏🚛❤️

01/08/2025

Truckdrivervideo

ਹਾਜੀ ਦੋਸਤੋ ਇਹ ਚੀਜ ਦਾ ਕੀ ਨਾਮ ਹੈ ਇਹ ਹੈਵੀ ਗੱਡੀਆਂ ਦੇ ਲੱਗਇਆ ਹੁੰਦਾ ਹੈ ਕੈਮਟ ਕਰਕੇ ਦਸੋ ਇਹ ਸਵਾਲ ਸਿਰਫ ਟੱਰਕ ਡਰਾਈਵਰਾਂ ਵੀਰਾਂ ਲਈ ਹੈ ਹੋਰ...
30/07/2025

ਹਾਜੀ ਦੋਸਤੋ ਇਹ ਚੀਜ ਦਾ ਕੀ ਨਾਮ ਹੈ ਇਹ ਹੈਵੀ ਗੱਡੀਆਂ ਦੇ ਲੱਗਇਆ ਹੁੰਦਾ ਹੈ ਕੈਮਟ ਕਰਕੇ ਦਸੋ ਇਹ ਸਵਾਲ ਸਿਰਫ ਟੱਰਕ ਡਰਾਈਵਰਾਂ ਵੀਰਾਂ ਲਈ ਹੈ ਹੋਰ ਕੋਈ ਵੀਦਵਾਨ ਗਲਤ ਕਮੈਟ ਨਾ ਕਰੇ

27/07/2025
23/07/2025
06/07/2025

ਟੱਰਕ ਡਰਾਈਵਾਰ ਦੀ ਜ਼ਿੰਦਗੀ ਨਾਲੋ ਤਾ ਕਿਤੇ ਕੁੱਤੇ ਦੀ ਜਿੰਦਗੀ ਵੀ ਵਧੀਆ ਹੋਊ ਕੁੱਤੇ ਨੂੰ ਜਾਦੋ ਭੁੱਖ ਲੱਗਦੀ ਆ ਤਾ ਕਿਸੇ ਦੇ ਵਾਰ ਮੂਹਰੇ ਜਾ ਖਾੜਦਾ ਤੇ ਕੋਈ ਕੋਈ ਉਸ ਨੂੰ ਰੋਟੀ ਪਾ ਦਿੰਦਾ ਉਹ ਖਾਕੇ ਸੋ ਤਾ ਜਾਦਾ ਪਰ ਟੱਰਕ ਡਰਾਈਵਾਰ ਨੂੰ ਨਾ ਕੋਈ ਰੋਟੀ ਟਾਈਮ ਨਾਲ ਨਾ ਚਾਹ ਪਾਣੀ ਨਾਸੀਬ ਹੁੰਦੀ ਹੈ ਨਾ ਨੀਦ ਕਦੇ ਪੁਰੀ ਹੁੰਦੀ ਆ ਨਾ ਕਦੇ ਘਰੇ ਜਾਣਾ ਟਾਈਮ ਨਾਲ ਨਾ ਕਦੇ ਨੋਹਣਾ ਟਾਈਮ ਨਾਲ ਬਸ ਗੱਡੀ ਨਾ ਲੇਟ ਹੋਜਾਵੇ ਮੰਡੀ ਦਾ ਟਾਈਮ ਨਾ ਲੰਘ ਜਾਵੇ ਕਰਾਇਆ ਨਹੀ ਪੁਰਾ ਮਿਲਣਾ ਕੋਈ ਮਾਲ ਨਾ ਘੱਟ ਜਾਵੇ ਕਿੱਤੇ ਮਾਲ ਨਾ ਭੀਜ ਜਾਵੇ ਲੇਵਰ ਤੋ ਲੈਕੇ ਟਰਾਸਪੋਰਟ ਵਾਪਰੀ ਕੰਡੇਵਾਲ ਪੁਲੀਸਵਾਲਾ ਆਰ ਟੀ ਓ ਟੂਲ ਟੈਕਸ ਵਾਲੇ ਲੁਟਦੇ ਨੇ ਬਸ ਰਹਿਦੀ ਸਹਿਦੀ ਕਸਰ ਠੇਕੇ ਵਾਲੇ ਤੇ ਦਵਾਈ ਵਾਲੇ ਕੱਡ ਦਿੰਦੇ ਸਾਹੀ ਚੀਜ ਨਹੀ ਦਿੰਦੇ ਬਸ ਅੱਖਰੀ ਉਮੀਦ ਘਰ ਜਾਦੇ ਨੂੰ ਮਾਲਕ ਨਹੀ ਤਾਨਖਾਹ ਟਾਈਮ ਸਿਰ ਦਿੰਦਾ ਇਸ ਕਰਕੇ ਸਿਆਣੇ ਕਹਿੰਦੇ ਸੱਚ ਹੰਦੇ ਨੇ ਕੀ ਕੁੱਤੀ ਜਿੰਦਗੀ ਹੁੰਦੀ ਆ ਡਰਾਈਵਰਾਂ ਦੀ 😭😭😭😭

With Balvir Singh Kalipur – I'm on a streak! I've been a top fan for 9 months in a row. 🎉
06/07/2025

With Balvir Singh Kalipur – I'm on a streak! I've been a top fan for 9 months in a row. 🎉

27/06/2025
With Saraj Sandhu Saraj Sandhu – I just got recognized as one of their top fans! 🎉
19/06/2025

With Saraj Sandhu Saraj Sandhu – I just got recognized as one of their top fans! 🎉

Address

Budhlada
Mansa
151502

Alerts

Be the first to know and let us send you an email when ਡਰਾਈਵਰ ਦੀ ਜ਼ਿੰਦਗੀ posts news and promotions. Your email address will not be used for any other purpose, and you can unsubscribe at any time.

Contact The Business

Send a message to ਡਰਾਈਵਰ ਦੀ ਜ਼ਿੰਦਗੀ:

Share