5911 mansa vala

5911 mansa vala ਪਰਮਾਤਮਾ ਜੋ ਵੀ ਕਰਦੈ ਚੰਗਾ ਕਰਦੈ..ਉਹਦੀ ਰਜਾ ਵਿੱਚ ਰਾਜੀ ਰਹੋ

27/11/2024

#84 ਸਿੱਖ ਸੰਘਰਸ਼ ਸ਼ਹੀਦ ਬੀਬੀ ਸਿਮਰਜੀਤ ਕੌਰ

26/11/2024

#1984 ਦੇ ਸਿੱਖ ਪੰਥ ਦਾ ਮਹਾਂਨ ਸ਼ਹੀਦ ਭਾਈ ਦਲਜੀਤ ਸਿੰਘ ਬਿੱਟੂ

26/11/2024

ਇਹ ਮੇਰਾ ਨਵਾਂ ਪੇਜ ਹੈ ਭਰਾ ਬਣ ਕੇ ਵੱਧ ਤੋਂ ਵੱਧ ਫੋਲੋ ਕਰਿਓ ਤੁਸੀਂ ਪਹਿਲਾ ਵੀ ਬਹੁਤ ਪਿਆਰ ਦਿੱਤਾ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ.ਜੋ ਮੇਰਾ ਪਹਿਲਾ ਫੇਸਬੁੱਕ ਤੋਂ Teji Anahtgyar ਪੇਜ ਬਣਾਇਆ ਸੀ ਉਸਦੀ ਰੀਚ ਬਹੁਤ ਘੱਟ ਹੈ ਤਾਂ ਹੀ ਨਵਾਂ ਬਣਾਇਆ

02/04/2024

ਪ੍ਰਮਾਤਮਾਂ ਨੇ ਅੱਜ ਵਾਲਾ ਦਿਨ ਸਾਡੇ ਪਰਵਾਰ ਲਈਂ ਬਹੁਤ ਮਹੱਤਵ ਪੂਰਨ ਬਣਾਇਆ ਹੈ ਕਿਉਕਿ 2 ਅਪ੍ਰੈਲ 2002 ਨੂੰ ਮੈਂ ਸਰਦਾਰਨੀ ਰਮਨਦੀਪ ਕੌਰ ਨੂੰ ਵਿਆਹ ਕੇ ਇਸ ਘਰ ਵਿੱਚ ਲਿਆਇਆ ਸੀ ਸੋ ਅੱਜ 22 ਸਾਲ ਹੋ ਚੁੱਕੇ ਨੇ ਤੇ ਇਸ 22 ਸਾਲ ਦੇ ਲੰਮੇ ਸਫ਼ਰ ਵਿੱਚ ਬਹੁਤ ਦੁੱਖ ਤਕਲੀਫ਼ਾਂ ਆਈਆਂ ਜੋ ਅਸੀਂ ਦੋਵਾ ਨੇ ਦੁੱਖ ਤਕਲੀਫ਼ਾਂ ਦਾ ਖਿੜ੍ਹੇ ਮੱਥੇ ਸਵਾਗਤ ਕੀਤਾ.ਮੈਂ ਧਨਵਾਦ ਕਰਦਾ ਹਾਂ ਰਮਨਦੀਪ ਕੌਰ ਦਾ ਜਿਸਨੇ ਮਾੜੇ ਚੰਗੇ ਟਾਇਮ ਵਿੱਚ ਮੇਰਾ ਸਾਥ ਦੇ ਕੇ ਜਿਥੇ ਇੱਕੇ ਚੰਗੀ ਜੀਵਨ ਸਾਥਣ ਹੋਣਾ ਦਾ ਫਰਜ ਅਦਾ ਕੀਤਾ ਹੈ ਉਥੇ ਆਪਨੇ ਸੋਹਣੇ ਜਿਹੇ ਬਗੀਚੇ ਵਿੱਚੋਂ ਦੋ ਫੁੱਲਾਂ ਨੂੰ ਜਨਮ ਦਿੱਤਾ ਜਿਸਦੀ ਖੁਸਬੋ ਕਨੈਡਾ ਤੱਕ ਪਹੁੰਚੀ.ਸੋ ਮਾਲਕ ਚੜ੍ਹਦੀ ਕਲਾ ਰੱਖੇ ਇਸ ਪਰਿਵਾਰ ਤੇ ਮਾਲਕ ਦੀ ਕਿਰਪਾ ਸਦਕਾ ਇਸੇ ਤਰਾਂ ਹੀ ਵਧਦਾ ਫੁਲਦਾ ਰਹੇ..

“ਧੰਨਵਾਦ”.

“ਪ੍ਰਮਾਤਮਾਂ ਦੀ ਰਜਾ ਵਿੱਚ ਰਾਜੀ”. “ਜਟਾਣਾ ਪਰਿਵਾਰ”

20/03/2024

hiii

20/03/2024
14/03/2024

Trallian vikaou sste reta te vekho vidio te ik ik tralli vekhn vale ne

13/03/2024

#ਟਰੈਕਟਰ ਮੰਡੀ ਤਲਵੰਡੀ ਸਾਬੋ #ਦਮਦਮਾ ਸਾਹਿਬ

12/03/2024

#“ਸਾਬ” ਤੇ “ਸਾਹਿਬ” ਦਾ ਬਹੁਤ ਫਰਕ ਹੁੰਦਾ ਹੈ ਵੀਡੀਓ ਵੇਖੋ #


10/03/2024

A.i ਨੇ ਇਹੋ ਜਿਹੇ ਰੋਬਿਟ ਤਿਆਰ ਕਰ ਦਿਤੇ ਜੋ ਬੰਦੇ ਤੋਂ ਜਿਆਦਾ ਵਫ਼ਾਦਾਰ ਨੇ

Address

Jatana Khurd
Mansa
151506

Telephone

+919872196711

Website

Alerts

Be the first to know and let us send you an email when 5911 mansa vala posts news and promotions. Your email address will not be used for any other purpose, and you can unsubscribe at any time.

Contact The Business

Send a message to 5911 mansa vala:

Share