ਸਿੰਕਦਰ ਮਾਨਸਾ Sikander mansa

ਸਿੰਕਦਰ ਮਾਨਸਾ Sikander mansa ਮਲਵਈ

17/04/2025

ਜੱਦ ਤਕ ਤੂੰ ਹਾਰਕੇ ਵੀ ਹਾਰ ਨਹੀ ਮੰਨੇ ਗਾ
ਤੱਦ ਤਕ ਤੂੰ ਹਾਰਕੇ ਵੀ ਜਿੱਤਿਆ ਹੋਇਆ ਮੰਨਿਆ ਜਾਵੇ ਗਾ

17/04/2025

ਜਿੱਤਣ ਵਾਲਾ ਕਦੇ ਹਾਰ ਨਹੀ ਮੰਨਦਾ
ਹਾਰ ਮੰਨਣ ਵਾਲਾ ਕਦੇ ਜਿੱਤ ਨਹੀ ਸਕਦਾ

17/04/2025

ਸਮੇ ਦੀ ਕੀਮਤ ਉਦੋ ਸਮਜ ਆਉਂਦੀ ਹੈ
ਜਦੋ ਸਮਾ ਹੱਥ ਤੋ ਨਿਕਲ ਜਾਂਦਾ ਹੈ

17/04/2025

ਐਨਾ ਨਾ ਸੋਚ ਜਿੰਦਗੀ ਬਾਰੇ ਜਿਸਨੇ ਜਿੰਦਗੀ ਦਿੱਤੀ ਹੈ
ਉਸਨੇ ਵੀ ਤਾਂ ਕੁੱਛ ਸੋਚਿਆ ਹੋਣਾ

17/04/2025

ਆਪਣੇ ਕੰਮ ਵਿੱਚ ਐਨੇ ਮਸਤ ਹੋ ਜਾਵੋ
ਕਿਸੇ ਦੀ ਬੁਰਾਈ ਕਰਣ ਦਾ ਸਮਾ ਹੀ ਨਾ ਲੱਗੇ

17/04/2025

ਸਫਲਤਾ ਦਾ ਦੀਵਾ ਸਖ਼ਤ ਮੇਹਨਤ ਨਾਲ ਹੀ ਜਗਦਾ ਹੈ

17/04/2025

ਰਸਤੇ ਕਦੇ ਖਤਮ ਨਹੀਂ ਹੁੰਦੇ ਪਰ ਲੋਕ ਹਿੱਮਤ ਹਾਰ ਜਾਂਦੇ ਹਨ

Content monetization tool mil gya ji ❤❤
17/04/2025

Content monetization tool mil gya ji ❤❤

02/04/2025

ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️

29/07/2024

PUNJAB - ਪੁੰਜਾਬ ❌
PANJAB - ਪੰਜਾਬ ✅

ਸਹਿਮਤ ਹੋ ਤਾਂ ਅੱਗੇ ਸ਼ੇਅਰ ਕਰ ਦਿਉ

29/07/2024

PUNJAB - ਪੁੰਜਾਬ ❌
PANJAB - ਪੰਜਾਬ ✅

ਸਹਿਮਤ ਹੋ ਤਾਂ ਅੱਗੇ ਸ਼ੇਅਰ ਕਰ ਦਿਉ
ਸਿੰਕਦਰ ਮਾਨਸਾ Sikander mansa

19/07/2024

😍😍😍😍😍😍😍

Address

Mansa
Mansa
151506

Website

Alerts

Be the first to know and let us send you an email when ਸਿੰਕਦਰ ਮਾਨਸਾ Sikander mansa posts news and promotions. Your email address will not be used for any other purpose, and you can unsubscribe at any time.

Share