Mansa Ek Nazar ਮਾਨਸਾ ਇਕ ਨਜ਼ਰ

Mansa Ek Nazar ਮਾਨਸਾ ਇਕ ਨਜ਼ਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੀ
(1)

07/09/2026

ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕੰਚਨਪ੍ਰੀਤ ਵੱਲੋਂ ਪਿੰਡ ਸ਼ੇਰੋਂ ਦੇ ਨੌਜਵਾਨ ਦੀ ਕਥਿਤ ਤੌਰ ਤੇ ਸਰਕਾਰ ਵੱਲੋਂ ਹੋਈ ਕੁੱਟ/ਮਾਰ ਸਬੰਧੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ |Shiromani akali Dal

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥ ੴਨਵੇਂ ਦਿਨ ਦੀ ਸਵੇਰ ਆਪਣੇ ਨਾਲ ਨਵੀਆਂ ਉਮੀਦਾਂ, ਖੁਸ਼ੀਆਂ ਅਤੇ ਆਸਾਂ ਲੈ ਕੇ ਆਉਂਦੀ ਹੈ। ਜਦੋ...
07/09/2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥ ੴ
ਨਵੇਂ ਦਿਨ ਦੀ ਸਵੇਰ ਆਪਣੇ ਨਾਲ ਨਵੀਆਂ ਉਮੀਦਾਂ, ਖੁਸ਼ੀਆਂ ਅਤੇ ਆਸਾਂ ਲੈ ਕੇ ਆਉਂਦੀ ਹੈ। ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿੱਠੇ ਨਾਮ ਨਾਲ ਕਰਦੇ ਹਾਂ, ਤਾਂ ਮਨ ਨੂੰ ਅਲੌਕਿਕ ਸ਼ਾਂਤੀ, ਧਿਰਜ ਅਤੇ ਆਤਮਿਕ ਬਲ ਮਿਲਦਾ ਹੈ। ਨਾਮ ਸਿਮਰਨ ਨਾਲ ਸਾਡੇ ਅੰਦਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ
ਆਓ! ਅੱਜ ਦੇ ਦਿਨ ਦੀ ਸ਼ੁਰੂਆਤ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਕਰੀਏ ਅਤੇ ਸਭ ਦੇ ਭਲੇ ਦੀ ਅਰਦਾਸ ਮੰਗੀਏ। ਵਾਹਿਗੁਰੂ ਜੀ ਸਭ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ।!!!


New tre
06/09/2026

New tre

ਕਹੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ
06/09/2026

ਕਹੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ

ਮਾਨਸਾ ਵਿਖੇ ਨਵੇਂ ਐਸਐਸਪੀ ਲੱਗੇ ਵੈਭਵ ਚੌਧਰੀ, ਭਗੀਰਥ ਸਿੰਘ ਮੀਨਾ ਦੀ ਹੋਈ ਬਦਲੀ!!!!
02/09/2026

ਮਾਨਸਾ ਵਿਖੇ ਨਵੇਂ ਐਸਐਸਪੀ ਲੱਗੇ ਵੈਭਵ ਚੌਧਰੀ, ਭਗੀਰਥ ਸਿੰਘ ਮੀਨਾ ਦੀ ਹੋਈ ਬਦਲੀ!!!!

ਕਹੋ ਜੀ ਸਤਿਨਾਮ ਵਾਹਿਗੁਰੂ 2 ਸਤੰਬਰ ਮਹੀਨੇ ਦੇ ਪਹਿਲੇਬੁੱਧਵਾਰ ਦੀ ਸੋਹਣੀ ਸਵੇਰ ਮੁਬਾਰਕ ਹੋਵੇ ਜੀ ਪ੍ਰਮਾਤਮਾ ਸਭ ਦੇ ਕੰਮਾਂ ਕਾਰਾਂ ਵਿੱਚ ਬਰਕਤਾਂ...
02/09/2026

ਕਹੋ ਜੀ ਸਤਿਨਾਮ ਵਾਹਿਗੁਰੂ

2 ਸਤੰਬਰ ਮਹੀਨੇ ਦੇ ਪਹਿਲੇ
ਬੁੱਧਵਾਰ ਦੀ ਸੋਹਣੀ ਸਵੇਰ ਮੁਬਾਰਕ ਹੋਵੇ ਜੀ ਪ੍ਰਮਾਤਮਾ ਸਭ ਦੇ ਕੰਮਾਂ ਕਾਰਾਂ ਵਿੱਚ ਬਰਕਤਾਂ ਪਾਵੇ ਤੰਦਰੁਸਤੀ ਬਖਸ਼ੇ

01/09/2026
ਸ਼ੁੱਭ ਸੋਮਵਾਰ ਦੀ ਸੋਹਣੀ ਤੇ ਭਾਗਾਂ ਭਰੀ ਸਵੇਰ ਆਪ ਸਭ ਲਈ ਬਹੁਤ ਸਾਰੀਆਂ ਖੁਸ਼ੀਆਂ ਤੇ ਤੰਦਰੁਸਤੀ ਲੈਕੇ ਆਵੇ ਜੀ ।
31/08/2026

ਸ਼ੁੱਭ ਸੋਮਵਾਰ ਦੀ ਸੋਹਣੀ ਤੇ ਭਾਗਾਂ ਭਰੀ ਸਵੇਰ ਆਪ ਸਭ ਲਈ ਬਹੁਤ ਸਾਰੀਆਂ ਖੁਸ਼ੀਆਂ ਤੇ ਤੰਦਰੁਸਤੀ ਲੈਕੇ ਆਵੇ ਜੀ ।

30/08/2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲਾ ਹੈਡ ਕੁਆਰਟਰਾਂ ਡੀਸੀ ਦਫਤਰਾਂ ਦੇ ਅੱਗੇ ਪੱਕੇ ਮੋਰਚੇ ਲਗਾ ਦਿੱਤੇ ਹਨ ਜਿਲਾ ਪ੍ਰਧਾਨ ਮਾਨਸਾ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਸਾਡੀਆਂ 13 ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਇਹ ਮੋਰਚੇ ਲੱਗੇ ਹਨ ਇਹ ਮੋਰਚੇ ਅਣਮਿਥੇ ਸਮੇਂ ਲਈ ਹਨ ਜਿੰਨਾ ਸਮਾਂ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਮੋਰਚੇ ਇਸੇ ਤਰਾਂ ਹੀ ਜਾਰੀ ਰਹਿਣਗੇ ਜਿਹਨਾਂ ਵਿੱਚੋਂ ਮੁੱਖ ਮੰਗਾਂ ਅਮੇਰੀਕਾ ਨਾਲ ਡੀਲ ਤੇ ਪੰਜਾਬ ਸਰਕਾਰ ਦੁਆਰਾ ਲੈਂਡ ਪੋਲਿੰਗ ਪੋਲਿਸੀ ਦੇ ਸੰਬੰਧ ਵਿੱਚ ਹੈ |India America dealer land pooling policy Punjab government DC office jila headquarter

ਵਾਹਿਗੁਰੂ ਜੀ ਮਿਹਰ ਕਰੇ ਕਹੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਵੀਰਵਾਰ ਦੀ ਭਾਗਾਂ ਭਰੀ ਸਵੇਰ ਆਪ ਸਭਨਾਂ ਦੇ ਲਈ ਢੇਰ ਸਾਰੀਆਂ ਖੁਸ਼ੀਆਂ ਤੇ ਤੰਦਰੁਸਤੀ...
29/08/2026

ਵਾਹਿਗੁਰੂ ਜੀ ਮਿਹਰ ਕਰੇ ਕਹੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ
ਵੀਰਵਾਰ ਦੀ ਭਾਗਾਂ ਭਰੀ ਸਵੇਰ ਆਪ ਸਭਨਾਂ ਦੇ ਲਈ ਢੇਰ ਸਾਰੀਆਂ ਖੁਸ਼ੀਆਂ ਤੇ ਤੰਦਰੁਸਤੀਆਂ ਲੈ ਕੇ ਆਵੇ ਜੀ ।

Address

Mansa

Website

Alerts

Be the first to know and let us send you an email when Mansa Ek Nazar ਮਾਨਸਾ ਇਕ ਨਜ਼ਰ posts news and promotions. Your email address will not be used for any other purpose, and you can unsubscribe at any time.

Shortcuts

Share