21/07/2026
ਕੋਕਰੋਚ ਜਨਤਾ ਪਾਰਟੀ ਦੇ ਧਰਨੇ ਨੂੰ ਲੈ ਕੇ ਗਾਇਕ ਬੱਬੂ ਮਾਨ ਦਾ ਵੱਡਾ ਬਿਆਨ "ਪੰਜਾਬ ਨੇ ਠੇਕਾ ਨਹੀਂ ਲਿਆ ਲੜ+ਨ ਦਾ" "ਕਿਸਾਨੀ ਅੰਦੋਲਨ 'ਚ ਅਭਿਜੀਤ ਦੀਪਕੇ ਆਇਆ ਸੀ? ਫਿਰ ਅਸੀਂ ਕਿਉਂ ਜਾਈਏ? ਸਾਰੇ ਕੰਮਾਂ ਦਾ ਠੇਕਾ ਪੰਜਾਬ ਨੇ ਲਿਆ ਹੋਇਆ? ਪਹਿਲਾਂ ਪੰਜਾਬ ਨੇ '47' ਭੋਗਿਆ, ਫਿਰ '84' ਗਲ਼ ਪੈ ਗਈ। ਫਿਰ ਸਾਡੇ ਹਜ਼ਾਰਾਂ ਨੌਜਵਾਨ ਸਿਸ+ਟਮ ਨਾਲ ਭਿੜੇ। ਪੰਜਾਬ ਨੇ ਠੇਕਾ ਨਹੀਂ ਲਿਆ ਲੜ+ਨ ਦਾ, ਪੰਜਾਬ ਕੋਲ ਦਿਮਾਗ਼ ਵੀ ਹੈ ਤੇ ਹੁਣ ਅਸੀਂ ਵੀ ਸਿਆਸੀ ਲੋਕਾਂ ਵਾਂਗ ਦਿਮਾਗ਼ ਵਰਤਾਂਗੇ।"