Shabad GURU Parchaar SEWA

Shabad GURU Parchaar SEWA ਗੁਰਬਾਣੀ ਕਥਾ ਵਿਚਾਰ ਇਤਹਾਸ ਆਦਿ

17/09/2025

ਲੜੀਵਾਰ ਕਥਾ , ਸ਼੍ਰੀ ਸੁਖਮਨੀ ਸਾਹਿਬ ,, ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ।। ਭਾਈ ਅੰਮ੍ਰਿਤਪਾਲ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
17/09/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

15/09/2025

ਸਿੱਖ ਦਾ ਜੀਵਨ । ਭਾਈ ਅੰਮ੍ਰਿਤਪਾਲ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਵਾਲੇ ।

13/09/2025
ਗੁਃ ਸ਼੍ਰੀ ਸੋਮਾਸਰ ਸਾਹਿਬ ਪਾਤਸ਼ਾਹੀ ਦਸਵੀਂ - ਪਿੰਡ ਟਿੱਬਾ ਜਿਲਾ ਲੁਧਿਆਣਾ ॥Gur. Shri Somasar Sahib - Tibba ॥
13/09/2025

ਗੁਃ ਸ਼੍ਰੀ ਸੋਮਾਸਰ ਸਾਹਿਬ ਪਾਤਸ਼ਾਹੀ ਦਸਵੀਂ - ਪਿੰਡ ਟਿੱਬਾ ਜਿਲਾ ਲੁਧਿਆਣਾ ॥Gur. Shri Somasar Sahib - Tibba ॥

13/09/2025

Enjoy the videos and music you love, upload original content, and share it all with friends, family, and the world on YouTube.

ਤਬਾਹ ਹੋਏ ਕਿਸਾਨਾਂ ਦੇ ਖੇਤ ਪੱਲੇ ਰਹਿ ਗਈ ਬਸ ਰੇਤ !ਸਰਕਾਰ ਕਹਿੰਦੀ ਵੇਚ ਕੇ ਕਮਾਈ ਕਰਲੋ ..
13/09/2025

ਤਬਾਹ ਹੋਏ ਕਿਸਾਨਾਂ ਦੇ ਖੇਤ
ਪੱਲੇ ਰਹਿ ਗਈ ਬਸ ਰੇਤ !
ਸਰਕਾਰ ਕਹਿੰਦੀ ਵੇਚ ਕੇ ਕਮਾਈ ਕਰਲੋ ..

ਅੰਮ੍ਰਿਤਸਰ, ਪੰਜਾਬ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੀਆਂ 1961 ਈਸਵੀ ਵਿੱਚ ਲਈਆਂ ਗਈਆਂ 14 ਦੁਰਲੱਭ, ਰੰਗੀਨ ਤਸਵੀਰਾਂ ਨੂੰ ਇੱਕ ਫਰਾਂਸੀਸੀ ਅਜਾਇਬ ...
13/09/2025

ਅੰਮ੍ਰਿਤਸਰ, ਪੰਜਾਬ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੀਆਂ 1961 ਈਸਵੀ ਵਿੱਚ ਲਈਆਂ ਗਈਆਂ 14 ਦੁਰਲੱਭ, ਰੰਗੀਨ ਤਸਵੀਰਾਂ ਨੂੰ ਇੱਕ ਫਰਾਂਸੀਸੀ ਅਜਾਇਬ ਘਰ ਦੇ ਸੰਗ੍ਰਹਿ ਵਿੱਚ ਰੱਖਿਆ ਗਿਆ ਹੈ, ਇਹ ਸ਼ਾਨਦਾਰ ਤਸਵੀਰਾਂ ਇੱਕ ਵਿਅਕਤੀਗਤ ਸ਼ਰਧਾਲੂਆਂ ਦੇ ਬਹੁਤ ਸਾਰੇ ਦ੍ਰਿਸ਼ਾਂ ਨੂੰ ਕੈਪਚਰ ਕਰਦੀਆਂ ਹਨ, ਪੁਰਾਣੇ ਪੰਜਾਬ ਦੇ ਲੋਕ, ਇੱਕ ਤਿੱਬਤੀ ਪਰਿਵਾਰ ਗੁਰਦੁਆਰੇ ਵਿੱਚ ਜਾ ਰਿਹਾ ਪ੍ਰਤੀਤ ਹੁੰਦਾ ਹੈ, ਇਹਨਾਂ ਵਿੱਚ ਵੇਖ ਸਕਦੇ ਹੋ ਪੁਰਾਤਨ ਬੁੰਗਾ ਸਾਹਿਬ ਤੇ ਹੋਰ ਇਤਿਹਾਸਿਕ ਪੁਰਾਤਨ ਸਥਾਨ ਜੋ ਹੁਣ ਦਿਖਾਈ ਨਹੀਂ ਦਿੰਦੇ। ਇਹ ਫੋਟੋਆਂ (ਜੈਕ ਮਿਲੋਟ) ਦੁਆਰਾ ਕੋਡਾਕ੍ਰੋਮ ਕਵਰ ਦੇ ਹੇਠਾਂ ਲਚਕਦਾਰ ਫਿਲਮ 'ਤੇ ਰੰਗ ਦੀਆਂ ਸਲਾਈਡਾਂ ਦੀ ਵਰਤੋਂ ਕਰਕੇ ਲਈਆਂ ਗਈਆਂ ਸਨ। ਇਸ ਤਰ੍ਹਾਂ ਦੀਆਂ ਫੋਟੋਆਂ ਸਾਲਾਂ, ਦਹਾਕਿਆਂ ਅਤੇ ਸਦੀਆਂ ਵਿੱਚ ਸਾਡੇ ਪਵਿੱਤਰ ਸਥਾਨਾਂ ਦੇ ਆਰਕੀਟੈਕਚਰਲ ਵਿਕਾਸ ਨੂੰ ਸਮਝਣ ਦੀ ਕੁੰਜੀ ਹਨ। ਇਹਨਾਂ ਨੂੰ ਸਾਂਭ ਸੰਭਾਲ ਕਿ ਰੱਖਣਾ ਚਾਹੀਦਾ ਹੈ

13/09/2025

ਮਨੁੱਖ ਨੂੰ ਪ੍ਰਮਾਤਮਾ ਦਾ ਕੀਤਾ ਹੋਇਆ ਸਿੰਗਾਰ ਚੰਗਾ ਨਹੀਂ ਲੱਗਦਾ । ਭਾਈ ਅੰਮ੍ਰਿਤਪਾਲ ਸਿੰਘ ਸ਼੍ਰੀ ਅਨੰਦਪੁਰ ਸਾਹਿਬ

Address

Mansa

Telephone

+919780004581

Website

Alerts

Be the first to know and let us send you an email when Shabad GURU Parchaar SEWA posts news and promotions. Your email address will not be used for any other purpose, and you can unsubscribe at any time.

Share