Rarkdi Khabar TV

Rarkdi Khabar TV Independent Digital News Platform
Ground Reporting | Public Interest Stories | Punjab Updates
(3)

11/07/2026

"ਸ਼ੱਕ ਨੇ ਉਜਾ ੜਿਆ ਪਰਿਵਾਰ! ਗਰਭਵਤੀ ਔਰਤ ਦੀ ਹੱ/ਤਿਆ, ਪਤੀ ਦੀ ਭਾਲ ਵਿੱਚ ਜੁਟੀ ਪੁਲਿਸ"

11/07/2026

"ਤੁਸੀਂ ਦੱਸੋ ਕਿ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਹੈ।
ਲੋਕਾਂ ਦੀ ਰਾਇ ਹੀ ਮੇਰਾ ਫ਼ੈਸਲਾ ਹੋਵੇਗੀ, ਤੇ ਉਸ ਕੰਮ ਲਈ ਮੈਂ ਗ੍ਰਾਂਟ ਜਾਰੀ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।
ਲੋਕਾਂ ਦਾ ਲੀਡਰ, ਲੋਕਾਂ ਦੇ ਨਾਲ…
— ਚੁਸਪਿੰਦਰ ਵੀਰ ਸਿੰਘ ਚਹਿਲ

ਅਧਿਕਾਰੀ ਉਹੀ, ਜੋ ਲੋਕਾਂ ਦੀ ਗੱਲ ਸੁਣੇ!"ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਲੋਕਾਂ ਦੀਆਂ ਸਮੱਸਿਆਵਾਂ ਨੂੰ ਧੀਰਜ ਨਾਲ ਸੁਣਦੇ ਹਨ ਅਤੇ ...
11/07/2026

ਅਧਿਕਾਰੀ ਉਹੀ, ਜੋ ਲੋਕਾਂ ਦੀ ਗੱਲ ਸੁਣੇ!"
ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਲੋਕਾਂ ਦੀਆਂ ਸਮੱਸਿਆਵਾਂ ਨੂੰ ਧੀਰਜ ਨਾਲ ਸੁਣਦੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਗੰਭੀਰਤਾ ਨਾਲ ਕੋਸ਼ਿਸ਼ ਕਰਦੇ ਹਨ। ਲੋਕਾਂ ਨਾਲ ਨਿਮਰਤਾ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣਾ ਉਨ੍ਹਾਂ ਦੀ ਕਾਰਜਸ਼ੈਲੀ ਦੀ ਖਾਸ ਪਹਿਚਾਣ ਹੈ।
ਜਦੋਂ ਪ੍ਰਸ਼ਾਸਨ ਲੋਕਾਂ ਦੀ ਗੱਲ ਸੁਣਦਾ ਹੈ ਅਤੇ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਦਾ ਹੈ, ਤਾਂ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਅਜਿਹੀ ਲੋਕ-ਪੱਖੀ ਸੋਚ ਅਤੇ ਕੰਮ ਕਰਨ ਦੀ ਭਾਵਨਾ ਸ਼ਲਾਘਾਯੋਗ ਹੈ।
#ਮਾਨਸਾ

ਮਾਨਸਾ ਜ਼ਿਲ੍ਹੇ  ਵਿੱਚ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਵੋਟਰਾਂ ਨਾਲ ਤਾਲਮੇਲ ਕਿਉਂ ਨਹੀਂ ਬਣਾ ਰਹੇ? ਜੇ ਹੁਣ ਲੋਕਾਂ ਵਿੱਚ ਨਹੀਂ ਜਾ ਰਹੇ ਤਾਂ 202...
11/07/2026

ਮਾਨਸਾ ਜ਼ਿਲ੍ਹੇ ਵਿੱਚ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਵੋਟਰਾਂ ਨਾਲ ਤਾਲਮੇਲ ਕਿਉਂ ਨਹੀਂ ਬਣਾ ਰਹੇ? ਜੇ ਹੁਣ ਲੋਕਾਂ ਵਿੱਚ ਨਹੀਂ ਜਾ ਰਹੇ ਤਾਂ 2027 ਦੀ ਚੋਣ ਕਿਵੇਂ ਜਿੱਤਣਗੇ, ਜਾਂ ਫਿਰ ਟਿਕਟ ਬਦਲਣ ਦਾ ਡਰ ਸਤਾ ਰਿਹਾ ਹੈ?



















"ਬਾਰਿਸ਼ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਸਹਾਰੇ ਬਣੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ"ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ...
10/07/2026

"ਬਾਰਿਸ਼ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਸਹਾਰੇ ਬਣੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ"

ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਪਿੰਡ ਮੋਹਰ ਸਿੰਘ ਵਾਲਾ ਵਿੱਚ ਕਰੀਬ 100 ਏਕੜ ਫਸਲ ਦਾ ਨੁਕਸਾਨ ਹੋਇਆ। ਪ੍ਰਭਾਵਿਤ ਕਿਸਾਨਾਂ ਦੀ ਤੁਰੰਤ ਮਦਦ ਲਈ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ ਵੱਲੋਂ 200 ਲੀਟਰ ਡੀਜ਼ਲ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਲੋੜੀਂਦੀ ਗ੍ਰਾਂਟ ਜਾਰੀ ਕਰਵਾਉਣ ਦੇ ਯਤਨ ਕੀਤੇ ਜਾਣਗੇ, ਤਾਂ ਜੋ ਭਵਿੱਖ ਵਿੱਚ ਕਿਸਾਨਾਂ ਨੂੰ ਅਜਿਹੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।



















10/07/2026

ਮਾਨਸਾ ਪੁਲਿਸ ਦਾ ਵੱਡਾ ਐਕਸ਼ਨ!
'ਆਪਰੇਸ਼ਨ ਪਰਾਹਰ' ਤਹਿਤ ਇੱਕੋ ਦਿਨ 200 ਵਿਅਕਤੀ ਗ੍ਰਿਫਤਾਰ #ਮਾਨਸਾ_ਪੁਲਿਸ








#ਰੜਕਦੀ_ਖ਼ਬਰ




"ਮਾਨਸਾ ਜ਼ਿਲ੍ਹੇ ਵਿੱਚ ਕੁਝ ਅਧਿਆਪਕਾਂ ਵੱਲੋਂ ਗੂੰਗੇ-ਬੋਲਿਆਂ ਦੇ ਰਾਖਵੇਂ ਕੋਟੇ ਦੀ ਕਥਿਤ ਦੁਰਵਰਤੋਂ ਕਰਕੇ ਨੌਕਰੀਆਂ ਅਤੇ ਬਾਅਦ ਵਿੱਚ ਤਰੱਕੀਆਂ ਲੈ...
10/07/2026

"ਮਾਨਸਾ ਜ਼ਿਲ੍ਹੇ ਵਿੱਚ ਕੁਝ ਅਧਿਆਪਕਾਂ ਵੱਲੋਂ ਗੂੰਗੇ-ਬੋਲਿਆਂ ਦੇ ਰਾਖਵੇਂ ਕੋਟੇ ਦੀ ਕਥਿਤ ਦੁਰਵਰਤੋਂ ਕਰਕੇ ਨੌਕਰੀਆਂ ਅਤੇ ਬਾਅਦ ਵਿੱਚ ਤਰੱਕੀਆਂ ਲੈਣ ਦੇ ਦਾਅਵੇ ਸਾਹਮਣੇ ਆ ਰਹੇ ਹਨ। ਇਹ ਅਸਲ ਹੱਕਦਾਰਾਂ ਦੇ ਹੱਕਾਂ ਨਾਲ ਵੱਡਾ ਅਨਿਆਂ ਹੋਵੇਗਾ। ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਜੇ ਕੋਈ ਗੜਬੜ ਸਾਬਤ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।"

"ਸੁਵਿਧਾ ਕੇਂਦਰ ਮਾਨਸਾ ਦੇ ਕਰਮਚਾਰੀ ਹੜਤਾਲ 'ਤੇ, ਸਰਕਾਰੀ ਸੇਵਾਵਾਂ ਠੱਪ—ਲੋਕ ਹੋ ਰਹੇ ਖੱਜਲ-ਖੁਆਰ!"
10/07/2026

"ਸੁਵਿਧਾ ਕੇਂਦਰ ਮਾਨਸਾ ਦੇ ਕਰਮਚਾਰੀ ਹੜਤਾਲ 'ਤੇ, ਸਰਕਾਰੀ ਸੇਵਾਵਾਂ ਠੱਪ—ਲੋਕ ਹੋ ਰਹੇ ਖੱਜਲ-ਖੁਆਰ!"

"ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਘਰਾਂ ਵਿੱਚ ਨਿੱਜੀ ਪ੍ਰੈਕਟਿਸ? ਲੋਕਾਂ ਦੇ ਮਨ ਵਿੱਚ ਉੱਠ ਰਹੇ ਹਨ ਕਈ ਸਵਾਲ!" #ਸਰਕਾਰੀਹਸਪਤਾਲ #ਸਿਹਤਵਿਭਾ...
10/07/2026

"ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਘਰਾਂ ਵਿੱਚ ਨਿੱਜੀ ਪ੍ਰੈਕਟਿਸ? ਲੋਕਾਂ ਦੇ ਮਨ ਵਿੱਚ ਉੱਠ ਰਹੇ ਹਨ ਕਈ ਸਵਾਲ!"

#ਸਰਕਾਰੀਹਸਪਤਾਲ
#ਸਿਹਤਵਿਭਾਗ
#ਪੰਜਾਬ
#ਨਿੱਜੀਪ੍ਰੈਕਟਿਸ
#ਜਨਤਾਦੇਸਵਾਲ
#ਹੈਲਥਸਿਸਟਮ







10/07/2026

"ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ! ਮਾਨਸਾ ਵਿੱਚ ਆਂਗਨਵਾੜੀ ਵਰਕਰਾਂ ਦਾ ਵੱਡਾ ਰੋਸ ਪ੍ਰਦਰਸ਼ਨ"

Address

Mansa
Mansa
151505

Telephone

+919780009847

Website

Alerts

Be the first to know and let us send you an email when Rarkdi Khabar TV posts news and promotions. Your email address will not be used for any other purpose, and you can unsubscribe at any time.

Shortcuts

Share