Ubhe pind ale

Ubhe pind ale Contact information, map and directions, contact form, opening hours, services, ratings, photos, videos and announcements from Ubhe pind ale, Digital creator, Mansa.

29/01/2026

ਸਰਪੰਚ ਬਣਨ ਤੋਂ ਬਾਅਦ ਹੀ ਪਤਾ ਲੱਗਦਾ
ਵੀ ਉਹ ਪਿੰਡ ਨਾਲ ਚੱਲਦਾ ਜਾਂ ਬੁਰਕੀ ਤੇ ਚੱਲਦਾ!

10/12/2025

ਟਾਈਮ ਤੁਹਾਡਾ, ਪੈਸਾ ਤੁਹਾਡਾ, ਸਫ਼ਰ ਤੁਹਾਡਾ, ਤੇ ਫ਼ੈਸਲਾ ਵੀ ਤੁਹਾਡਾ??
10/11/2025

ਟਾਈਮ ਤੁਹਾਡਾ, ਪੈਸਾ ਤੁਹਾਡਾ, ਸਫ਼ਰ ਤੁਹਾਡਾ, ਤੇ ਫ਼ੈਸਲਾ ਵੀ ਤੁਹਾਡਾ??

ਕਰੋ ਦਰਸ਼ਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ  ਕਪਾਲ ਮੋਚਨ ਤੀਰਥ 🙏🙏
07/11/2025

ਕਰੋ ਦਰਸ਼ਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਕਪਾਲ ਮੋਚਨ ਤੀਰਥ 🙏🙏

ਕਬੱਡੀ ਜਗਤ ਲਈ ਬਹੁਤ ਬੁਰੀ ਖਬਰ , ਪ੍ਰਸਿੱਧ ਕਬੱਡੀ ਖਿਡਾਰੀ ਜੀਤ ਕੋਟਲੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ 💔 😭 ਜੀਤ ਕੋਟਲੀ ਬਹੁਤ ਹੀ ਨੇਕ ਦਿਲ ਤੇ...
06/11/2025

ਕਬੱਡੀ ਜਗਤ ਲਈ ਬਹੁਤ ਬੁਰੀ ਖਬਰ , ਪ੍ਰਸਿੱਧ ਕਬੱਡੀ ਖਿਡਾਰੀ ਜੀਤ ਕੋਟਲੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ 💔 😭 ਜੀਤ ਕੋਟਲੀ ਬਹੁਤ ਹੀ ਨੇਕ ਦਿਲ ਤੇ ਨਿਮਰਤਾ ਰੱਖਣ ਵਾਲਾ ਖਿਡਾਰੀ ਸੀ।।
ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

05/11/2025

ਕਪਾਲ ਮੋਚਨ ਤੀਰਥ ਯਾਤਰਾ 🙏

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙇 ਵਾਹਿਗੁਰੂ ਜੀ 🙏🙏
05/11/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙇 ਵਾਹਿਗੁਰੂ ਜੀ 🙏🙏

ਇਸ ਦੇ ਵਿੱਚ ਕਿਸਦੀ ਗਲ਼ਤੀ ਕੰਪਨੀ ਦੀ, ਗੀਤਕਾਰ ਦੀ ਜਾਂ ਫਿਰ ਗੁਲਾਬ ਸਿੱਧੂ ਦੀ..??
27/10/2025

ਇਸ ਦੇ ਵਿੱਚ ਕਿਸਦੀ ਗਲ਼ਤੀ ਕੰਪਨੀ ਦੀ, ਗੀਤਕਾਰ ਦੀ ਜਾਂ ਫਿਰ ਗੁਲਾਬ ਸਿੱਧੂ ਦੀ..??

Address

Mansa
VILLAGE UBHA

Website

Alerts

Be the first to know and let us send you an email when Ubhe pind ale posts news and promotions. Your email address will not be used for any other purpose, and you can unsubscribe at any time.

Share