Jivan vlogs88

Jivan vlogs88 bloggs

05/11/2025

ਤੁਹਾਡਾ ਫੋਨ ਆਪਣੇ ਆਪ ਰਾਤ ਨੂੰ off 📴 ਹੋ ਜਾਵੇਗਾ ਅਤੇ ਸਵੇਰੇ ਆਪਣੇ ਆਪ ON ਹੋ ਜਾਵੇਗਾ ਵਰਤੋ ਇਹ ਟ੍ਰਿਕ

05/11/2025

ਕਿਸੇ ਨੂੰ ਪੈਸੇ ਭੇਜਣ ਤੋ ਪਹਿਲਾ ਚੈੱਕ ਕਰੋ ਕਿ ਸਾਹਮਣੇ ਵਾਲਾ ਬੰਦਾ ਫਰੋੜ ਤਾਂ ਨਹੀਂ ਕੋਈ ਕੇਸ ਤਾਂ ਨਹੀਂ ਦਰਜ ਵੀਡਿਓ ਨੂੰ ਐਂਡ ਤਕ ਜਰੂਰ ਦੇਖੋ ਕੰਮ ਆਉਣ ਵਾਲੀ ਵੀਡਿਓ ਆ

Pkl Season 12 Champions 🏆 🏆🏆 Dabang delhi Kc 🏆🏆🎉💪🔥
31/10/2025

Pkl Season 12 Champions 🏆
🏆🏆 Dabang delhi Kc 🏆🏆🎉💪🔥

31/10/2025

ਦੋਸਤੋ whatsapp ਲੈਕੇ ਆ ਰਿਹਾ ਆਪਣੇ ਯੂਜ਼ਰਸ ਲਈ ਬਹੁਤ ਵਧੀਆ ਘੈਂਟ ਫੀਚਰ ਤੁਸੀ ਵੀ ਇਸ ਫੀਚਰ ਦਾ ਲਾਭ ਹੁਣ ਉਠਾ ਸਕੋਗੇ।ਵੀਡਿਓ ਨੂੰ ਬਿਨਾ skip ਕੀਤੇ ਪੂਰਾ ਦੇਖੋ

Rajvir Jawanda ਵੀਰ ਦਾ ਅਖਾੜਾ ਵਿਆਹਾਂ ਲਈ ਇਸ ਕਰਕੇ ਜ਼ਿਆਦਾ ਬੁੱਕ ਕਰਦੇ ਸੀ ਇੱਕ ਤਾਂ ਇਹਨਾਂ ਦੇ ਗਾਣੇ ਸਾਰੇ ਪਰਿਵਾਰਿਕ ਸਨ Harbhajan Mann ਜ...
13/10/2025

Rajvir Jawanda ਵੀਰ ਦਾ ਅਖਾੜਾ ਵਿਆਹਾਂ ਲਈ ਇਸ ਕਰਕੇ ਜ਼ਿਆਦਾ ਬੁੱਕ ਕਰਦੇ ਸੀ ਇੱਕ ਤਾਂ ਇਹਨਾਂ ਦੇ ਗਾਣੇ ਸਾਰੇ ਪਰਿਵਾਰਿਕ ਸਨ Harbhajan Mann ਜੀ ਹੋਰਾਂ ਵਾਂਗ ਦੂਜਾ ਇਹ ਕਿਸੇ ਵਿਆਹ “ਚ ਏਦਾਂ ਰੰਗ ਜਮਾਂ ਦਿੰਦੇ ਜਿਵੇੰ ਵਿਆਹ ‘ਚ ਅਖਾੜੇ ਲਈ ਨਹੀਂ ਬਲਕਿ ਇਹਨਾਂ ਨੂੰ ਸੱਦਾ ਪੱਤਰ ਦਿੱਤਾ ਹੁੰਦਾ ਕਿਸੇ ਖ਼ਾਸ ਰਿਸ਼ਤੇਦਾਰਾਂ ਵਾਂਗ.. ਇੱਕ ਹੋਰ ਗੱਲ ਕਈ ਕਲਾਕਾਰਾਂ ਦੀਆਂ ਸ਼ਰਤਾਂ ਰੱਖੀਆਂ ਹੁੰਦੀਆਂ ਆਮ ਤੌਰ ਤੇ ਸਟੇਜ ਨੂੰ ਲੈ ਕੇ ਵੀ ਕੋਈ ਵੀ ਸਟੇਜ ਤੇ ਨਹੀਂ ਚੜੂਗਾ.. ਪਰ ਜਵੰਧੇ ਵੀਰੇ ਹੋਰੀਂ ਸੁਣਿਆ ਵਿਆਹੀ ਜੋੜੀ ਨੂੰ ਸਲਾਮੀ ਵੀ ਦੇ ਕੇ ਫੋਟੋ ਕਰਾ ਕੇ ਆਉਂਦਾ... ਸੁਣਨ ਵਿੱਚ ਆਇਆ 50-52 ਹਲੇ ਵੀ ਅਡਵਾਂਸ “ਚ ਪ੍ਰੋਗਰਾਮ ਬੁੱਕ ਸਨ... ਦੁੱਖ ਤਾਂ ਉਸਦੇ ਗਏ ਦਾ ਸਾਨੂੰ ਬਹੁਤ ਹੈ ਜੋ ਬਾਈ ਜਵੰਧੇ ਨੂੰ ਕਦੇ ਮਿਲੇ ਵੀ ਨਹੀਂ, ਉਹਨਾਂ ਦਾ ਹਾਲ ਮਹਿਸੂਸ ਅਸੀਂ ਆਪੇ ਕਰ ਸਕਦੇ ਹਾਂ ਜਿਹਨਾਂ ਨਾਲ ਬਾਈ ਨੇ ਜ਼ਿੰਦਗੀ ਦੇ ਪਲ ਹੰਢਾਏ ਨੇ... ਉਹਨਾਂ ਪਲਾਂ ਨੂੰ ਚੇਤੇ ਕਰ ਉਹ ਆਪਣੇ ਹੰਝੂ ਤੇ ਕੰਟਰੋਲ ਵੀ ਨਹੀਂ ਕਰ ਸਕੇ... ਵਾਹਿਗੁਰੂ ਸਭਨਾਂ ਨੂੰ ਮਾੜੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ 🙏❤️ ਤੇ ਜਵੰਧੇ ਵੀਰ ਦੀ ਆਤਮਾ ਨੂੰ ਸ਼ਾਂਤੀ ਤੇ ਚਰਨਾਂ “ਚ ਨਿਵਾਸ ਬਖਸ਼ੇ , ਇਹ ਬੁੱਕ ਕਿਤੇ ਸ਼ੋ ਹੁਣ ਰਣਜੀਤ ਬਾਵਾ, ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਮਿਲ ਕੇ ਲਾਉਣਗੇ ।

12/10/2025

ਅੱਜ 12 ਅਕਤੂਬਰ 2025 ਨੂੰ ਦਿੱਲੀ ਵਿੱਚ ਹੋ ਰਹੇ ਪ੍ਰੋ ਕਬੱਡੀ ਦਿੱਲੀ vs ਪੁਣੇ ਦੇ ਮੈਚ ਵਿਚ ਅਮੀ ਵਿਰਕ ਭੰਗੜੇ ਪਾ ਰਿਹਾ ਮੁੱਛਾਂ ਨੂੰ ਮਰੋੜ ਕੇ ਪੂਰਾ celebration ਕਰ ਰਿਹਾ ਹਜੇ ਤਾਂ ਰਾਜਵੀਰ ਜਵੰਦਾ ਦਾ ਸਿਵਾ ਵੀ ਨਹੀਂ ਠੰਡਾ ਹੋਇਆ ਤੇ ਇਹ ਭੰਗੜਾ ਪਾ ਰਿਹਾ ਏਡਾ ਕਾਹਦਾ ਚਾਅ ਚੜ੍ਹਿਆ ਹੋਇਆ ਇਹਨੂੰ , ਕਲ ਫਰ ਮਗਰਮੱਛ ਆਲੇ ਹੰਜੂ ਹੀ ਵਹਾਅ ਰਿਹਾ ਸੀ

10/10/2025

ਮਰਨ ਤੋਂ ਪਹਿਲਾ ਵਰਿੰਦਰ ਘੁੰਮਣ ਦੇ ਆਖਰੀ ਬੋਲ ਦੇਖੋ ਕਿ ਸ਼ੇਧ ਦੇ ਕੇ ਗਿਆ ਲੋਕਾਂ ਨੂੰ ਕਿ ਗੱਲ ਕਹੀ ਆਖਰੀ ਵਾਰੀ ਮਸ਼ੀਨ ਦੇ ਵਿਚ ਪੂਰਾ ਨਹੀਂ ਸੀ ਆ ਰਿਹਾ ਕਿਉਕਿ ਜੁੱਸਾ ਹੀ ਐਨਾ ਵੱਡਾ ਸੀ ਮੇਹਨਤ ਨਾਲ ਸਰੀਰ ਕਮਾਇਆ ਸੀ।
ਬੱਸ ਇਹੀ ਕਹਿਣਾ ਚਾਹੁੰਨੇ ਆ ਵੀਰੇ ਨੂੰ ਵਾਹੇਗੁਰੂ ਅਪਣੇ ਚਰਨਾ ਚ ਨਿਵਾਸ ਬਖਸ਼ਣ ।

10/10/2025

ਪੰਜਾਬੀ ਮਸ਼ਹੂਰ ਕਲਾਕਰ ਕੁੜੀਆਂ ਦੇ ਭਰਾਵਾਂ ਦੀਆਂ ਤਸਵੀਰਾਂ ਦੇਖੋ

09/10/2025

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਆਪਣੀਆਂ ਪਤਨੀਆਂ ਨਾਲ , ਦਸੋ ਕਿਸ ਦੀ ਜੋੜੀ ਘੈਂਟ ਆ ।

09/10/2025

ਪੰਜਾਬੀ ਕਲਾਕਾਰਾਂ ਦੀਆਂ ਆਪਣੀਆਂ ਪਤਨੀਆਂ ਨਾਲ ਤਸਵੀਰਾਂ, ਸ਼ਾਇਦ ਤੁਸੀ ਪਹਿਲਾ ਕਦੇ ਨਹੀਂ ਦੇਖੀਆਂ ਹੋਣਗੀਆਂ । ਕਮੇਂਟ ਕਰਕੇ ਦਸੋ ਕਿਸ ਦੀ ਜੋੜੀ ਘੈਂਟ ਆ

ਰਾਜਵੀਰ ਜਵੰਧਾ ਦੀ ਮੌਤ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਬਾਹਰ ਸੁਰੱਖਿਆ ਕੀਤੀ ਗਈ ਮਜ਼ਬੂਤ , ਮੀਡੀਏ ਵਾਲੇ ਨੂੰ ਅੰਦਰ ਜਾਣ ਤੋਂ ਸਖ਼ਤ ਮ...
08/10/2025

ਰਾਜਵੀਰ ਜਵੰਧਾ ਦੀ ਮੌਤ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਬਾਹਰ ਸੁਰੱਖਿਆ ਕੀਤੀ ਗਈ ਮਜ਼ਬੂਤ , ਮੀਡੀਏ ਵਾਲੇ ਨੂੰ ਅੰਦਰ ਜਾਣ ਤੋਂ ਸਖ਼ਤ ਮਨਾਹੀ ।

Address

Mansa

Website

Alerts

Be the first to know and let us send you an email when Jivan vlogs88 posts news and promotions. Your email address will not be used for any other purpose, and you can unsubscribe at any time.

Share