Dimple Maur

Dimple Maur ਪੰਜਾਬੀ ਵਿੱਚ ਹਰ ਰੋਜ਼ ਨਵੀਆਂ ਜਾਣਕਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ — ਸਾਡਾ ਮਕਸਦ ਪੰਜਾਬੀ ਵਿਚ ਸਿੱਖਿਆ ਤੇ ਮਨੋਰੰਜਨ ਦੋਵੇਂ ਦੇਣਾ ਹੈ।"

31/05/2026

ਕੀ ਗੈਸ ਅਤੇ ਪੈਟਰੋਲ ਦੀ ਸਮੈਲ ਤੁਹਾਨੂੰ ਵਧੀਆ ਲੱਗਦੀ ਹੈ?? ਸੱਚਾਈ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ..














30/05/2026

ਲੋਕ ਕੀ ਕਹਿਣਗੇ, ਕਿ ਤੁਸੀਂ ਵੀ ਇਹੀ ਸੋਚਦੇ ਹੋ?? ਤਾਂ ਇੱਕ ਵਾਰ ਇਸ ਵੀਡੀਓ ਨੂੰ ਜਰੂਰ ਦੇਖ ਲੈਣਾ,, ਜੇ ਗੱਲ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰਨਾ..

29/05/2026

ਕੀ ਤੁਸੀਂ ਵੀ ਵਹਿਮਾਂ-ਭਰਮਾਂ ਨੂੰ ਮੰਨਦੇ ਹੋ? ਤਾਂ ਇਸ ਵੀਡੀਓ ਨੂੰ ਜਰੂਰ ਦੇਖਣਾ,, ਸੱਚਾਈ ਜਾਣ ਕੇ ਹੈਰਾਨ ਹੋ ਜਾਵੋਗੇ.😯













29/05/2026

ਹੱਸਣਾ ਵੀ ਜਰੂਰੀ ਹੈ.😂 ਤੁਸੀਂ ਹੱਸ ਰਹੇ ਹੋ?? ਹੁਣ ਵੀਡੀਓ ਨੂੰ ਆਪਣੇ ਦੋਸਤਾਂ ਨੂੰ ਸੇ਼ਅਰ ਕਰ ਦਿਓ ਤਾਂ ਕਿ ਉਹ ਹੱਸਣ ਅਤੇ ਅੱਗੇ ਆਪਣੇ ਦੋਸਤਾਂ ਨੂੰ ਹਸਾਓਣ😂😂

28/05/2026

ਭਾਰਤ ਦੀਆਂ ਚਾਰ ਕਰੋੜ ਇੱਲਾਂ ਦਾ ਕਤਲ ਕਿਸ ਨੇ ਕੀਤਾ ਹੈ⚠️ਸੱਚਾਈ ਜਾਣ ਕੇ ਹੈਰਾਨ/ਪਰੇਸਾ਼ਨ ਹੋ ਜਾਓਗੇ.. ਵੀਡੀਓ ਨੂੰ ਸੇ਼ਅਰ ਸਰੂਰ ਕਰਨਾ

28/05/2026

ਇਸ ਵਾਰ ਦੀ ਗਰਮੀ ਸਿਰਫ ਗਰਮੀ ਨਹੀ.. ਵੱਡੀ ਚੇਤਾਵਨੀ ਹੈ..⚠️ ਵੀਡੀਓ ਦੇਖ ਕੇ ਸਾਰੀ ਗੱਲ ਸਮਝ ਆ ਜਾਵੇਗੀ..

27/05/2026

ਸੱਪ ਨੇ ਤਾਂ ਡੰਗਿਆ ਹੀ ਨਹੀ, ਪਰ ਇਨਸਾਨ ਦੀ ਫਿਰ ਵੀ ਮੌਤ ਹੋ ਗਈ, ਉਹ ਵੀ ਉਸੇ ਹੀ ਸੱਪ ਦੇ ਜ਼ਹਿਰ ਨਾਲ.. ਇਨਸਾਨੀ ਦਿਮਾਗ ਦਾ ਕਮਾਲ,, ਵੀਡੀਓ ਦੇਖ ਕੇ ਸਭ ਸਮਝ ਜਾਓਗੇ














26/05/2026

ਗੰਨੇ ਦਾ ਜੂਸ ਸਿਰਫ ਜੂਸ ਨਹੀ ਹੈ, ਗਰਮੀਆਂ ਵਿੱਚ ਸ਼ਰੀਰ ਦੇ ਲਈ ਅੰਮ੍ਰਿਤ ਸਮਾਨ ਹੈ,, ਵੀਡੀਓ ਦੇਖ ਸਾਰੀ ਗੱਲ ਸਮਝ ਜਾਓਗੇ

25/05/2026

ਮੋਦੀ ਜੀ ਦੇ ਅਨਮੋਲ ਰਤਨ ਜਿਹਨਾਂ ਬਾਰੇ ਜਾਣ ਕੇ ਤੁਸੀਂ ਖੁੱਸ਼ ਹੋ ਜਾਓਗੇ😂ਵੀਡੀਓ ਦੇਖਣ ਤੋਂ ਬਾਅਦ ਸੇ਼ਅਰ ਜਰੂਰ ਕਰਨਾ🙏














25/05/2026

ਮੇਰੇ ਸੋਸ਼ਲ ਮੀਡੀਆ ਪਰਿਵਾਰ ਦੇ ਸਾਥੀਓ 28-05-2026 ਨੂੰ ਸਾ਼ਮ ਨੂੰ 7.05 ਤੇ ਇੱਕ ਖਾਸ ਵੀਡੀਓ ਅੱਪਲੋਡ ਕਰਾਂਗੇ.. ਉਸ ਵੀਡੀਓ ਨੂੰ ਜਰੂਰ ਦੇਖਣਾਂ.. ਆਪਣਾ ਕੁਮੈਂਟ ਦੇਣਾ,, ਅਤੇ ਸੇਅਰ ਵੀ ਕਰ ਦੇਣਾ.. ਧੰਨਵਾਦ ਜੀ🙏

Address

Maur Mandi

Website

Alerts

Be the first to know and let us send you an email when Dimple Maur posts news and promotions. Your email address will not be used for any other purpose, and you can unsubscribe at any time.

Share