ਮੇਰਾ ਸ਼ਹਿਰ ਮੇਰਾ ਮਾਣ

  • Home
  • India
  • Maur
  • ਮੇਰਾ ਸ਼ਹਿਰ ਮੇਰਾ ਮਾਣ

ਮੇਰਾ ਸ਼ਹਿਰ ਮੇਰਾ ਮਾਣ ਆਲ ਰਾਊਂਡਰ ਹੀ ਆ
ਆਪਣੇ ਕਾਰੋਬਾਰ ਦੀ ਵੀਡੀਓ ਜਾ ਹੋਰ ਕੋਈ ਵੀ ਖਬਰ ਕਰਾਉਣ ਲਈ ਸੰਪਰਕ ਕਰੋ
ਬਿਲਕੁਲ Free
9877044784

20/06/2025

ਜਵਾਕ ਜੇ ਬੜੇ ਤੇਜ਼ ਆ,ਡਾਕਟਰ,ਪੁਲਿਸ,ਪ੍ਰਿੰਸੀਪਲ ਤੋਂ ਘੱਟ ਗੱਲ ਹੀ ਨੀ ਕਰਦੇ|| #ਮੇਰਾਸ਼ਹਿਰਮੇਰਾਮਾਣ #ਹਾਸੀਆਖੇਡੀਆ #ਮੋੜਮੰਡੀ #ਕਪਿਲਦਾਸ਼ਹਿਰ

03/06/2025

ਮੋੜ ਮੰਡੀ ਵਿਚ ਮੀਹ ਤੇ ਹਨੇਰੀ ਨਾਲ ਮੌਸਮ ਦਾ ਮਿਜਾਜ ਬਦਲਿਆ

01/06/2025

ਮੋੜ ਮੰਡੀ ਵਿਚ ਖਾਣ ਪੀਣ ਦੇ ਸ਼ੋਕੀਨ ਭਰਾਵਾਂ ਲਈ ਖੁੱਲ ਗਿਆ Yummy Tummy Food Zone ਜਿਥੇ ਆ ਕੇ ਤੁਸੀਂ ਆਪਣੇ ਪੇਂਟ ਦੀ ਅੱਗ ਸ਼ਾਂਤ ਕਰ ਸਕਦੇ ਓ,,ਆਓ ਫਿਰ ਤੇ ਖਾਓ ਪੀਜ਼ਾ ਬਰਗਰ
ਰੇਲਵੇ ਰੋਡ(ਮੋੜ ਮੰਡੀ)Contact-8699037780

01/06/2025

ਮੋੜ ਮੰਡੀ ਦੇ ਸ਼੍ਰੀ ਸ਼ਿਆਮ ਮੰਦਿਰ ਵਿਚ ਸਿਰਫ 50 ਰੁਪਏ ਵਿਚ ਮਿਲਦਾ ਹੈ
ਸ਼ਾਹੀ ਪਨੀਰ,ਦਾਲ ਮੱਖਣੀ,ਨਾਨ,ਮਿਸੀ ਰੋਟੀ
400 ਬੰਦੇ ਦਾ ਖਾਣ ਪ੍ਰਬੰਧ ਹੁੰਦਾ ਇਕ ਵਾਰ ਦੇ ਵਿਚ
ਸਾਰੇ ਮੰਡੀ ਨਿਵਾਸੀ ਆਂਨਦ ਮਾਣਦੇ ਨੇ ਸ਼ਿਆਮ ਰਸੋਈ ਦਾ

31/05/2025

ਵੀਡੀਓ ਵਿਚ ਆਵਾਜ਼ ਦੀ ਥੋੜੀ ਬਹੁਤ ਤਕਨੀਕੀ ਦਿੱਕਤ ਹੈ
ਟਰਬਨ ਟਰੈਂਡਜ ਵਾਲੇ ਵੀਰ ਨੇ ਮੋੜ ਮੰਡੀ ਵਿਚ ਲਾ ਤੀ ਆਫਰਾ ਦੀ ਭਰਮਾਰ
ਟਰਬਨ ਟਰੈਂਡਜ(ਰੇਲਵੇ ਰੋੜ)ਮੋੜ ਮੰਡੀ
9417081529

30/05/2025

ਮੋੜ ਮੰਡੀ ਵਿਚ ਹਲਕੀ ਹਲਕੀ ਕਿਨ ਮਿਨ ਨਾਲ ਮਿਲੀ ਲੋਕਾ ਨੂੰ ਰਾਹਤ

18/05/2025

23 ਕਰੋੜ ਜੋ ਮੋੜ ਮੰਡੀ ਲਈ ਆਇਆ ਸੀ,ਉਹ ਕਿਥੇ ਗਿਆ
ਕਿ ਮੋੜ ਮੰਡੀ ਨਿਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਰਹਿੰਣਗੇ??

16/05/2025

ਮੋੜ ਮੰਡੀ ਵਿਚ ਰੋਜ਼ਾਨਾ ਹੀ ਮੋਟਰ ਸਾਇਕਲ ਤੇ ਸਕੂਟਰੀਆਂ ਚੋਰੀ ਹੋ ਰਹੀਆਂ ਨੇ...ਜਿਸ ਵੀ ਕਿਸੇ ਵੀਰ ਭਰਾ ਦਾ ਵਾਹਨ ਚੋਰੀ ਹੋਇਆ ਤਾ ਉਹ comment Box ਵਿਚ ਦਰਖ਼ਾਸਤ ਦੀ ਫੋਟੋ ਭੇਜੋ ਤੇ ਆਪਣਾ ਸੰਪਰਕ ਨੰਬਰ ਭੇਜੋ,,ਤੇ ਫਿਰ ਏਕਾ ਕਰਕੇ ਇਹਨਾ ਗਲਤ ਅਨਸਰਾਂ ਖਿਲਾਫ ਕਾਰਵਾਈ ਕਰਾਉਣ ਦੀ ਮੰਗ ਕਰਦੇ ਆ

13/05/2025

ਮੋੜ ਮੰਡੀ ਦਾ ਇਹ ਪੰਜਾਬੀ ਭਰਾ ਬਣਾਉਦਾ ਬਹੁਤ ਹੀ ਸਵਾਦਿਸ਼ਟ ਫਾਸਟ ਫੂਡ| ਪਹੁੰਚ ਕੇ ਜਰੂਰ Taste ਕਰੋ| ਤੇ ਦਿਓ ਆਪਣੇਆ ਦਾ ਸਾਥ
ਨੇੜੇ ਪੰਜਾਬ ਨੈਸ਼ਨਲ ਬੈਂਕ(ਅਰੋੜਾ ਸਾਇਕਲ ਸਟੋਰ ਦੇ ਨਾਲ)
ਸੰਪਰਕ ਨੰਬਰ:8872019783 #ਮੇਰਾਸ਼ਹਿਰਮੇਰਾਮਾਣ #ਮੇਰਾਪੰਜਾਬ

13/05/2025

ਮੋੜ ਮੰਡੀ ਦੇ ਲੋਕਾਂ ਵੱਲੋਂ ਧਰਨੇ ਵੀ ਲਾਏ ਗਏ,,ਰੋਸ ਵੀ ਪੂਰਾ ਜੋਰਾ ਤੇ ਕੀਤਾ ਜਾ ਰਿਹਾ,,ਪਰ ਫਿਰ ਵੀ ਸਰਕਾਰ ਇਸ ਮਾੜੇ ਸੀਵਰੇਜ ਸਿਸਟਮ ਨੂੰ ਸਹੀ ਨਹੀਂ ਕਰ ਰਹੀ,,ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ
Bhagwant Mann #ਮੇਰਾਸ਼ਹਿਰਮੇਰਾਮਾਣ #ਪੰਜਾਬ

11/05/2025

ਲਾਈਫ ਕੇਅਰ ਫਾਊਡੇਸ਼ਨ NGO ਵਲੋਂ ਮੋੜ ਕਲਾਂ ਦੇ ਵਿਚ ਹਰ ਤਰਾਂ ਦੇ ਟੈਸਟ ਬਹੁਤ ਹੀ ਘੱਟ ਰੇਟ ਤੇ ਕੀਤੇ ਜਾਂਦੇ ਆ,,ਆਮ ਲੋਕਾ ਲਈ ਬਹੁਤ ਚੰਗਾ ਉਪਰਾਲਾ ਏਨਾ ਨੇ ਕੀਤਾ...ਵੀਡੀਓ ਨੂੰ Share ਕਰ ਦਿਓ ਤਾ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਜਾਵੇ
Helpline Number:8567856735

10/05/2025

ਮੋੜ ਮੰਡੀ ਵਿਚ ਸ਼੍ਰੀ ਸ਼ਿਆਮ ਹੈਡਲੂਮ ਤੇ ਲਗ ਗਈ,AC ਕੰਮਫਰਟਰਾ ਦੀ ਬਹੁਤ ਭਾਰੀ ਸੇਲ
ਸਿੰਗਲ ਬੈਡ ਦੇ Ac Comforter 1000 ਦੇ 4 ਪੀਸ
ਡਬਲ ਬੈਡ ਦੇ Ac Comforter 1000 ਦੇ 3 ਪੀਸ
ਸ਼੍ਰੀ ਸ਼ਿਆਮ ਹੈਡਲੂਮ(ਮੋੜ ਮੰਡੀ)ਨੇੜੇ ਬੋਹੜ ਵਾਲਾ ਚੌਕ
ਸੰਪਰਕ ਨੰਬਰ:9478670257

Address

Maur Mandi
Maur

Telephone

+919877044784

Website

Alerts

Be the first to know and let us send you an email when ਮੇਰਾ ਸ਼ਹਿਰ ਮੇਰਾ ਮਾਣ posts news and promotions. Your email address will not be used for any other purpose, and you can unsubscribe at any time.

Share