Sanjha front news

Sanjha front news news

10/08/2025

ਇਹ ਵੀਡਿਉ ਵਟਸਐੱਪ ਉੱਪਰ ਸੰਗਰੂਰ ਦੇ ਰਾਮ ਨਗਰ ਬਸਤੀ ਵਿੱਚੋ ਇਸ ਲੜਕੀ Rajveer 7707965323 (ਮੋਬਾਇਲ ਨੰਬਰ ਸਹਿਮਤੀ ਨਾਲ ਹੀ ਮੈਂਸ਼ਨ ਕੀਤਾ ਹੈ) ਨੇ ਭੇਜੀ ਹੈ ਕਹਿੰਦੀ ਮੇਰੀ ਮਦਦ ਕੀਤੀ ਜਾਵੇ , ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕੀ ਲੜਕੀ ਦੀ ਜਰੂਰ ਮਦਦ ਕੀਤੀ ਜਾਵੇ... ਭੈਣ ਅੱਜ ਰੱਖੜੀ ਮੋਕੇ ਸੰਗਰੂਰ ਆਈ c ਪਰ ਜਦੋਂ ਆ ਕੇ ਦੇਖਿਆ ਕੀਂ ਦਾਦਾ ਦਾਦੀ ਘਰ ਤੋਂ ਬਾਹਰ ਕੱਢ ਰੱਖੇ ਹਨ ਤਾਂ ਇਸ ਭੈਣ ਨੇ ਵੀਡਿਉ ਬਣਾ ਕੇ ਸਾਨੂੰ ਭੇਜੀ ਅਤੇ ਮਦਦ ਦੀ ਅਪੀਲ ਕੀਤੀ...

18/07/2025

ਇੱਕ ਮੰਦਰ ਦੇ ਆਸਪਾਸ ਤੋਂ ਗੁੰਮ ਹੁੰਦੇ ਲੋਕਾਂ ਦੇ ਖੌਫਨਾਕ ਸੱਚ ਬਾਰੇ ਮੰਦਰ ਦੇ ਹੀ ਸਫ਼ਾਈ ਕਰਮਚਾਰੀ ਨੇ ਕੋਰਟ ਚ ਕੀਤੇ ਖੁਲਾਸੇ

14/07/2025

ਭਗਵੰਤ ਮਾਨ ਅੱਧੀਆਂ ਪੀ ਕੇ ਪਾਰਲੀਮੈਂਟ ਆਉਂਦਾ ਸੀ- Ravneet Bittu

05/07/2025

ਗੋਲੀਆਂ ਨਾਲ ਭੁੰਨਿਆਂ 28 ਸਾਲਾ ਗੱਭਰੂ ਜੁਗਰਾਜ ਸਿੰਘ! 46 ਸਕਿੰਟ ਸ਼ੂਟਰਾਂ ਕੀਤੀ ਅੰਨੇਵਾਹ ਫਾਇਰਿੰਗ ! ਤੜਫਦਾ ਰਿਹਾ ਨੌਜਵਾਨ । ਮਜੀਠਾ ਦੇ ਚਨਣ ਪਿੰਡ ਦੇ ਗੁਰਦਵਾਰੇ ਦੇ ਬਾਹਰ ਦੀ ਵੀਡਿਓ। ਸਿੱਧੂ ਮੁਸੇਵਾਲਾ ਦੇ ਕਾਤਲ ਕਾਂਡ ਦੇ ਸ਼ੂਟਰ ਜਪਰੂਪ ਰੂਪਾ ਦਾ ਭਰਾ ਸੀ ਜੁਗਰਾਜ ਸਿੰਘ।
Jugraj was shooted
HELLO KOTKAPURA Amritvela Di Gurbani 🙏🙏 News18 Punjab

31/05/2025
MOCK DRILL : ਪੰਜਾਬ ਦੇ 18 ਜ਼ਿਲਿਆਂ ਸਮੇਤ 244 ਜ਼ਿਲਿਆਂ ਵਿੱਚ ਹੋਵੇਗੀ MOCK DRILL ,
06/05/2025

MOCK DRILL : ਪੰਜਾਬ ਦੇ 18 ਜ਼ਿਲਿਆਂ ਸਮੇਤ 244 ਜ਼ਿਲਿਆਂ ਵਿੱਚ ਹੋਵੇਗੀ MOCK DRILL ,

30/03/2025

ਤਾਂ ਹੀ ਡਰਦਾ ਕੋਈ ਕੁੜ੍ਹੀਆਂ ਨੂੰ ਏਥੇ ਲਾਉਂਦਾ ਨਹੀਂ😔ਵੀਡਿਓ ਦੱਬ ਕੇ ਸ਼ੇਅਰ ਕਰੋ ਤਾਂ ਜੋ ਇਸ ਮੁੰਡੇ ਦਾ ਪਤਾ ਲੱਗ ਸਕੇ🙏🙏

Address

Moga

Alerts

Be the first to know and let us send you an email when Sanjha front news posts news and promotions. Your email address will not be used for any other purpose, and you can unsubscribe at any time.

Share