ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ - ਮੋਗਾ

  • Home
  • India
  • Moga
  • ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ - ਮੋਗਾ

ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ - ਮੋਗਾ instgram...moga.official
youtube..sbs production ck
movies...Armaan Records
ਅਸੀ ਨੱਚਣ-ਟੱਪਣ ਨਹੀ, ਸੋਚਣ ਲਾ ਸਕਦੇ ਆ
(1)

Big shout out to my newest top fans! 💎 Tirth Charik, ਸੁਖਚੈਨ ਸਿੰਘ ਢਿੱਲੋਂ, Duni Gill, Manpreet Walia, Vicky Burjia, Balwin...
30/07/2025

Big shout out to my newest top fans! 💎 Tirth Charik, ਸੁਖਚੈਨ ਸਿੰਘ ਢਿੱਲੋਂ, Duni Gill, Manpreet Walia, Vicky Burjia, Balwinder Singh, Deep Gill, ਸੁਖਚੈਨ ਸਿਂਘ ਸਰਾਓ, Paramjeet Singh Gharu

Drop a comment to welcome them to our community,

ਬਹੁਤ ਹੀ ਸਤਿਕਾਰਯੋਗ ਦੋਸਤੋ ਤਹਿ-ਦਿਲ ਤੋਂ ਸੁਕਰਾਨਾ ਤੁਹਾਡਾ ਸਾਰਿਆ ਦਾ ਕਿ ਤੁਸੀ ਸਮੇ-ਸਮੇ ਤੇ ਸਾਡੇ ਨਾਲ ਖੜੇ ਹੋ ਤੇ ਸਾਡੇ ਨਾਟਕਾ ਨੂੰ  ਮਣਾ-ਮੂ...
06/07/2025

ਬਹੁਤ ਹੀ ਸਤਿਕਾਰਯੋਗ ਦੋਸਤੋ ਤਹਿ-ਦਿਲ ਤੋਂ ਸੁਕਰਾਨਾ ਤੁਹਾਡਾ ਸਾਰਿਆ ਦਾ ਕਿ ਤੁਸੀ ਸਮੇ-ਸਮੇ ਤੇ ਸਾਡੇ ਨਾਲ ਖੜੇ ਹੋ ਤੇ ਸਾਡੇ ਨਾਟਕਾ ਨੂੰ ਮਣਾ-ਮੂੰਹੀ ਪਿਆਰ ਦਿੱਤਾ ਐ,,,,ਹੁਣ ਅਸੀ ਤੁਹਾਡੇ ਸਾਰਿਆ ਦੇ ਸਹਿਯੋਗ ਪਿਆਰ ਤੇ ਉੱਦਮ ਸਦਮਾ ਆਪਣਾ ਨਾਟਘਰ-ਤੇ ਲਾਇਬਰੇਰੀ ਦੀ ਤਿਆਰੀ ਸੁਰੂ ਕਰ ਦਿੱਤੀ ਹੈ ਤੁਹਾਡੇ ਸਹਿਯੋਗ ਦੀ ਬੇਹੱਦ ਜਰੂਰਤ ਹੈ ।।। ਨਾਟਘਰ ਕਿਸੇ ਕਲਾਕਾਰ ਲਈ ਮੱਕੇ-ਮਦੀਨੇ ਤੋਂ ਘੱਟ ਨਹੀ ਹੁੰਦਾ ਇੱਥੇ ਕਲਾਕਾਰਾ ਦੀ ਨਰਸਰੀ ਚਲਾਵਾਂਗੇ ਬਿਨਾ ਕਿਸੇ ਲਾਲਚ ਤੇ ਭੇਦਭਾਵ ਤੋ।।।।
ਸੁਕਰੀਆ ਮਿਹਰਬਾਨੀ ,,,,,ਤਹਿ ਦਿਲ ਤੋਂ ਸੁਕਰਾਨਾ
ਸਹੀਦ ਭਗਤ ਸਿੰਘ ਕਲਾਂ ਮੰਚ (ਚੜਿੱਕ) ਮੋਗਾ
ਦਲਜਿੰਦਰ ਡਾਲਾ
ਤੀਰਥ ਚੜਿੱਕ
70094-37077
98557 52357

ਸੁਕਰੀਆ ਪਿਆਰੀ ਪ੍ਰੈੱਸ ਪਲੀਜ ਸੇਅਰ ਬਹੁਤ ਹੀ ਸਤਿਕਾਰਯੋਗ ਦੋਸਤੋ ਤਹਿ-ਦਿਲ ਤੋਂ ਸੁਕਰਾਨਾ ਤੁਹਾਡਾ ਸਾਰਿਆ ਦਾ ਕਿ ਤੁਸੀ ਸਮੇ-ਸਮੇ ਤੇ ਸਾਡੇ ਨਾਲ ਖੜ...
06/07/2025

ਸੁਕਰੀਆ ਪਿਆਰੀ ਪ੍ਰੈੱਸ
ਪਲੀਜ ਸੇਅਰ
ਬਹੁਤ ਹੀ ਸਤਿਕਾਰਯੋਗ ਦੋਸਤੋ ਤਹਿ-ਦਿਲ ਤੋਂ ਸੁਕਰਾਨਾ ਤੁਹਾਡਾ ਸਾਰਿਆ ਦਾ ਕਿ ਤੁਸੀ ਸਮੇ-ਸਮੇ ਤੇ ਸਾਡੇ ਨਾਲ ਖੜੇ ਹੋ ਤੇ ਸਾਡੇ ਨਾਟਕਾ ਨੂੰ ਮਣਾ-ਮੂੰਹੀ ਪਿਆਰ ਦਿੱਤਾ ਐ,,,,ਹੁਣ ਅਸੀ ਤੁਹਾਡੇ ਸਾਰਿਆ ਦੇ ਸਹਿਯੋਗ ਪਿਆਰ ਤੇ ਉੱਦਮ ਸਦਮਾ ਆਪਣਾ ਨਾਟਘਰ-ਤੇ ਲਾਇਬਰੇਰੀ ਦੀ ਤਿਆਰੀ ਸੁਰੂ ਕਰ ਦਿੱਤੀ ਹੈ ਤੁਹਾਡੇ ਸਹਿਯੋਗ ਦੀ ਬੇਹੱਦ ਜਰੂਰਤ ਹੈ ।।। ਨਾਟਘਰ ਕਿਸੇ ਕਲਾਕਾਰ ਲਈ ਮੱਕੇ-ਮਦੀਨੇ ਤੋਂ ਘੱਟ ਨਹੀ ਹੁੰਦਾ ਇੱਥੇ ਕਲਾਕਾਰਾ ਦੀ ਨਰਸਰੀ ਚਲਾਵਾਂਗੇ ਬਿਨਾ ਕਿਸੇ ਲਾਲਚ ਤੇ ਭੇਦਭਾਵ ਤੋ।।।।
ਸੁਕਰੀਆ ਮਿਹਰਬਾਨੀ ,,,,,ਤਹਿ ਦਿਲ ਤੋਂ ਸੁਕਰਾਨਾ
ਸਹੀਦ ਭਗਤ ਸਿੰਘ ਕਲਾਂ ਮੰਚ (ਚੜਿੱਕ) ਮੋਗਾ
ਦਲਜਿੰਦਰ ਡਾਲਾ
ਤੀਰਥ ਚੜਿੱਕ
70094-37077
98557 52357

ਅੱਜ ਕਲੵ ਅਸੀ ਘਰ 'ਚ ਪਏ ਬਜ਼ੁਰਗਾ ਦਾ ਕਿੰਨਾ ਕੁ ਸਨਮਾਨ ਕਰਦੇ ਆ ,,,,ਧੜਾਧੜ ਪੰਜਾਬ 'ਚ ਜੋ ਬਿਰਧ-ਆਸ਼ਰਮ ਬਣ ਰਹੇ ਆ ਇਹ ਸਾਡੀ ਖੁਸ਼ਹਾਲੀ ਦਾ ਨਹੀ ਨਲ...
04/06/2025

ਅੱਜ ਕਲੵ ਅਸੀ ਘਰ 'ਚ ਪਏ ਬਜ਼ੁਰਗਾ ਦਾ ਕਿੰਨਾ ਕੁ ਸਨਮਾਨ ਕਰਦੇ ਆ ,,,,ਧੜਾਧੜ ਪੰਜਾਬ 'ਚ ਜੋ ਬਿਰਧ-ਆਸ਼ਰਮ ਬਣ ਰਹੇ ਆ ਇਹ ਸਾਡੀ ਖੁਸ਼ਹਾਲੀ ਦਾ ਨਹੀ ਨਲਾਇਕੀ ਦਾ ਸਬੂਤ ਨੇ ,,,,ਪੰਜਾਬ 'ਚ ਬਜੁਰਗ ਕਿੰਨੇ ਖੁਸ ਨੇ ਉਹਨਾਂ ਕੁ ਹੀ ਪੰਜਾਬ ਖੁਸ ਆ,,,,,ਕੁਲਵੰਤ ਘੋਲੀਆ ਦੀ ਕਹਾਣੀ ਤੇ ਆਧਾਰਿਤ ਪੰਜਾਬ ਦਾ ਦੁਖਾਂਤ ਦੇਖੋ ਤੇ ਸੇਅਰ ਜਰੂਰ ਕਰੋ ,,,,,ਮਰਨਾ ਸਭ ਨੇ ਆhttps://youtu.be/MGMaiMOyNwA?si=92qpr7uNPc-ohbhU

Satt Short Film By SBS PRODUCTION CKMovie : Satt Director : Daljinder DalaD.O.P. : Raman DhaliwalStory : Kulwant Gholia Artist : Ladi Rode , Nirmal Singh ...

Congratulations ji
02/06/2025

Congratulations ji

*LAFAIND* ਕਹਾਣੀ ਉਹ ਜੋ ਪਹਿਲਾਂ ਨਾ ਦੇਖੀ ਨਾ ਸੁਣੀ। ਪਰ ਹਰ ਘਰ ਵਿਚ ਕੋਈ ਨਾ ਕੋਈ ਲਫੈਂਡ ਜਰੂਰ ਹੁੰਦਾ , ਪਾਸ ਵੀ ਬਿਨਾਂ ਪੜੇ ਹੋ ਜਾਂਦਾ ਕੰਮ ਵੀ ਸਾਰੇ ਪੁੱਠੇ ਕਰਦਾ ਤੇ ਜਦੋ ਵਾਰੀ ਅਣਖ ਤੇ ਆਜੇ ਫਿਰ ਕਦੇ ਪਿੱਛੇ ਮੁੜਕੇ ਨੀ ਦੇਖਦਾ - ਬੱਸ ਉਹੀ ਲਫੈਡ ਆ । ਕੋਸ਼ਿਸ਼ ਕਰਾਗੇ ਵੱਧ ਤੋ ਵੱਧ ਨਵੇ ਤੇ ਵਧੀਆ ਕਲਾਕਾਰ ਲਈਏ ਫਿਲਮ ਵਿਚ । ਲਾਈਕ ਤੇ ਕੁਮੈਟ ਦੀ ਨੇਰੀ ਲਿਆਂਦੋ..
Worldwide Releasing on 2026
More information soonsingh


ਅੱਜ ਦੇ ਸਮੇ ਤੇ ਬੇਹੱਦ ਢੁੱਕਦਾ ਵਿਅੰਗ ਰਮਨ ਭਿੰਡਰ ਦੀ ਕਹਾਣੀ ਤੇ ਆਧਾਰਿਤ ਇਕ ਛੋਟੀ ਜਿਹੀ ਕੋਸ਼ਿਸ ਤੁਸੀ ਦੇਖ ਕਿ ਸੇਅਰ ਕਰਿਉ ਜਿਵੇਂ ਦਾ ਮਹੌਲ ਅਸ...
28/05/2025

ਅੱਜ ਦੇ ਸਮੇ ਤੇ ਬੇਹੱਦ ਢੁੱਕਦਾ ਵਿਅੰਗ ਰਮਨ ਭਿੰਡਰ ਦੀ ਕਹਾਣੀ ਤੇ ਆਧਾਰਿਤ ਇਕ ਛੋਟੀ ਜਿਹੀ ਕੋਸ਼ਿਸ ਤੁਸੀ ਦੇਖ ਕਿ ਸੇਅਰ ਕਰਿਉ ਜਿਵੇਂ ਦਾ ਮਹੌਲ ਅਸੀ ਇੰਸਟਾ,ਫੇਸਬੁੱਕ ਤੇ ਦੇਖ ਰਹੇ ਆ ਉਸਦੇ ਭੈੜੇ ਅਸਰ ਕੀ ਨੇ ਕਿਤੇ ਅਸੀ ਪੱਛਮੀ ਸੱਭਿਆਚਾਰ ਵੱਲ ਤਾਂ ਨਹੀ ਧੱਕੇ ਜਾ ਰਹੇ ਧੱਕੇ ਨਾਲ ਸਾਨੂੰ ਗੰਦ ਤੇ ਨਹੀ ਪਰੋਸਿਆ ਜਾ ਰਹੇ 👏👏👏👏
https://youtu.be/X3VEZ0aeAEE?si=WopQanJj6OJuDe2x

Respected sir...
28/05/2025

Respected sir...

With Jagwinuder Jagwinuder – I just got recognized as one of their top fans! 🎉
28/05/2025

With Jagwinuder Jagwinuder – I just got recognized as one of their top fans! 🎉

With Jeevan Charik Roohdar – I just got recognized as one of their top fans! 🎉
27/05/2025

With Jeevan Charik Roohdar – I just got recognized as one of their top fans! 🎉

🥰
27/05/2025

🥰

ਗੱਭਰੂ
27/05/2025

ਗੱਭਰੂ

ਸਰਕਾਰੀ ਸੀਨੀਅਰ ਸੈਕੰ ਸਕੂਲ ਛਪਾਰ (ldh)ਬਹੁਤ ਧੰਨਵਾਦ ਜੀ...ਪਾਲੀ ਖ਼ਾਦਿਮ ਸਰ ਜੀ
27/05/2025

ਸਰਕਾਰੀ ਸੀਨੀਅਰ ਸੈਕੰ ਸਕੂਲ ਛਪਾਰ (ldh)
ਬਹੁਤ ਧੰਨਵਾਦ ਜੀ...
ਪਾਲੀ ਖ਼ਾਦਿਮ ਸਰ ਜੀ

Address

Moga

Telephone

+917009437077

Website

Alerts

Be the first to know and let us send you an email when ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ - ਮੋਗਾ posts news and promotions. Your email address will not be used for any other purpose, and you can unsubscribe at any time.

Share