ਵੱਖਰਾ ਸਵੈਗ Wakhra Swag

ਵੱਖਰਾ ਸਵੈਗ Wakhra Swag FOLLOW ME 🙏
ਵਧੀਆ ਮਨੋਰੰਜਨ ਲਈ ਫੋਲੋ ਕਰ ਲਿਉ 🙏🙏

ਸਮਜਦਾਰੀ ਆਲ਼ਾ ਸਵਾਲ ਆ ਜਵਾਬ ਜਰੂਰ ਦਿਉ ਜੀ🙏🙏
27/07/2025

ਸਮਜਦਾਰੀ ਆਲ਼ਾ ਸਵਾਲ ਆ ਜਵਾਬ ਜਰੂਰ ਦਿਉ ਜੀ🙏🙏

ਫਿਲੀਪੀਨਸ ਵਿਚ ਮੋਟਰ ਚਲਾਉਣ ਸਮੇ ਜੇਕਰ ਅਸੀ ਪੱਗ ਬੰਨ ਕੇ ਜਾਦੇ ਹਾ ਤਾ ਇਸ ਪੇਜ ਨੂੰ ਕੋਲ ਰੱਖੋ ਜੇਕਰ ਕੋਈ ਪੁਲਿਸ ਵਾਲਾ ਰੋਕੇ ਤਾ ਉਸ ਨੂੰ ਦਿਖਾਉ ...
10/07/2025

ਫਿਲੀਪੀਨਸ ਵਿਚ ਮੋਟਰ ਚਲਾਉਣ ਸਮੇ ਜੇਕਰ ਅਸੀ ਪੱਗ ਬੰਨ ਕੇ ਜਾਦੇ ਹਾ ਤਾ ਇਸ ਪੇਜ ਨੂੰ ਕੋਲ ਰੱਖੋ ਜੇਕਰ ਕੋਈ ਪੁਲਿਸ ਵਾਲਾ ਰੋਕੇ ਤਾ ਉਸ ਨੂੰ ਦਿਖਾਉ ਜੀ ਤਾ ਜੋ ਕੋਈ ਤੁਹਾਡਾ ਚਲਾਨ ਨਾ ਕੱਟ ਸਕੇ । ਧੰਨਵਾਦ ਜੀ ਸੇਅਰ ਕਰੋ

21/06/2025
04/06/2025

ਭਾਵੁਕ ਕਰਤਾ ਨਿੱਕੇ ਵੀਰ ਨੇ 🤗

ਤੁਸੀਂ ਕੀ ਕਹਿੰਦੇ ਓ?

13/05/2025

ਇਧਰ ਤਾਂ ਨਵੇਂ ਹੀ ਮਸਲੇ ਸ਼ੁਰੂ ਹੋ ਗਏ,,, ਹੱਲ ਕੌਣ ਕਰੂ,, ਨਵੇਂ ਕਾਨੂੰਨ ਬਣਾਉਣੇ ਪੈਣੇ,,,

09/05/2025

ਸਰਦਾਰ ਜੀ ਏਅਰ ਫੋਰਸ ਔਫ਼ੀਸਰ

ਪਰ ਇਹ ਸਾਰੇ ਪੈਸੇ ਇਹਨਾਂ ਨੇ  ਫੋਰਨਰਾਂ ਦੀਆਂ ਜੇਬਾਂ ਵਿਚੋਂ ਹੀ ਕਢਵਾ ਲੈਣੇ ਆ👍👍 ਆਪਣੇ ਵਾਲੇ ਪੰਜਾਬੀ ਚਮਚੇ ਵਿੱਚ ਪਾ ਕੇ ਪੰਜਾਬੀਆਂ ਤੌ , ਤੇ ਹੋ...
21/04/2025

ਪਰ ਇਹ ਸਾਰੇ ਪੈਸੇ ਇਹਨਾਂ ਨੇ ਫੋਰਨਰਾਂ ਦੀਆਂ ਜੇਬਾਂ ਵਿਚੋਂ ਹੀ ਕਢਵਾ ਲੈਣੇ ਆ👍👍 ਆਪਣੇ ਵਾਲੇ ਪੰਜਾਬੀ ਚਮਚੇ ਵਿੱਚ ਪਾ ਕੇ ਪੰਜਾਬੀਆਂ ਤੌ ,
ਤੇ ਹੋਰ ਦੇਸ਼ਾਂ ਦੇ ਮੂਹਰਲੇ ਚਮਚੇ ਪਾ ਕੇ ਉਹਨਾਂ ਤੋਂ 🙏🙏

21/04/2025

ਨਾਮ ਰੋਸ਼ਨ ਕਰ ਰਹੇ ਆ ਪੰਜਾਬੀ ਸਾਰਿਆਂ ਦਾ, ਬੇਗਾਨੇ ਦੇਸ਼ਾਂ ਵਿੱਚ ਰਹਿਣਾ ਸਿੱਖੌ ਪਹਿਲਾਂ 🙏🙏

ਪਿਛਲੇ ਸਾਲ ਆਪੇ ਰਿਕਾਰਡ ਬਣਾਏ ਸੀ ਤੇ ਇਸ ਸਾਲ ਆਪੇ ਹੀ  ਟੁੱਟਣਗੇ ਭੁਲੱਥਾ ਦੇ ਕਬੱਡੀ ਕੱਪ ਤੇ, ਪੰਜਾਬ ਦਾ ਸਭ ਤੋਂ ਮਹਿੰਗੇ ਬਜਟ ਦਾ ਕਬੱਡੀ ਮਹਾਂਕ...
26/03/2025

ਪਿਛਲੇ ਸਾਲ ਆਪੇ ਰਿਕਾਰਡ ਬਣਾਏ ਸੀ ਤੇ ਇਸ ਸਾਲ ਆਪੇ ਹੀ ਟੁੱਟਣਗੇ ਭੁਲੱਥਾ ਦੇ ਕਬੱਡੀ ਕੱਪ ਤੇ, ਪੰਜਾਬ ਦਾ ਸਭ ਤੋਂ ਮਹਿੰਗੇ ਬਜਟ ਦਾ ਕਬੱਡੀ ਮਹਾਂਕੁੰਭ

45 Kg Best Nu Scoter
65 Kg Best Nu Motercycle
85 Kg Best Nu Bullet Motercycle
All Open Club Best Nu Harley Davidson and man of the tournament player nu 🏍HAYABUSA Motercycle
Women Club Match Best Nu Activa AND WOMEN OF THE TOURNAMENT TRACTOR 🚜

ਦਰਸ਼ਕਾਂ ਵਾਸਤੇ ਲੱਕੀ ਡਰਾਅ Harley Davidson Motorcycle 🏍️, Ford Tractor 🚜, Bullet Motercycle, Activa

ਰੇਡਾਂ ਜੱਫਿਆਂ ਤੇ ਲੱਗਣਗੇ ਲੱਖਾਂ ਰੁਪਏ ਦੇ ਇਨਾਮ

ਸਾਰਿਆਂ ਦਰਸ਼ਕ ਵੀਰਾ ਲਈ ਰਹਿਣ ਅਤੇ ਖਾਣ ਪੀਣ ਦੇ ਵਿਸ਼ੇਸ਼ ਪ੍ਰਬੰਧ ਹਨ ਸਾਰੇਆ ਨੂੰ ਮੋਹਨਵੀਰ ਸਿੰਘ ਬੱਲ ਵੱਲੋ ਖੁਲੇ ਸਦੇ ਆ ਸ਼ੇਅਰ ਕਰੋ ਧੰਨਵਾਦ ਜੀ

08/03/2025

ਆਹ ਰਾਤ ਦੇ ਇੱਕ ਦੋ ਵਜੇ ਵਾਲੀ flight ✈️ ਦਾ ਵੀ ਸਿਆਪਾ ਈ ਹੁੰਦਾ🤣🤣🤣🤣🤣🤣🤣🤣🤣

16/02/2025

ਫਿਲਪੀਨ ਦੇ ਵਿੱਚ ਇੱਕ ਪੰਜਾਬੀ ਲੜਕਾ ਲੱਭ ਨਹੀਂ ਰਿਹਾ ਉਸ ਦੀ ਭਾਲ ਵਾਸਤੇ ਉਸਦੇ ਬਾਪੂ ਗੁਰਮੇਲ ਸਿੰਘ ਪਿੰਡ ਭਦੌੜ ਨੇ ਵੀਡੀਓ ਪਾਈ ਹੈ ਆਪ ਜੀ ਨੂੰ ਬੇਨਤੀ ਕੀਤੀ ਹੈ ਆਪ ਬੇਨਤੀ ਮਨਜੂਰ ਕਰਨੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ call to phone 09270618935 this video authorization from Gurmel Singh India

16/02/2025

ਕੋਈ ਏਜੰਟ ਕਿਸੇ ਦੇ ਘਰੇ ਨਹੀਂ ਜਾਂਦਾ ਹੁਣ ਡਿਪੋਰਟ ਹੋਕੇ ਏਜੰਟ ਕੱਲੇ ਨੂੰ ਦੋਸ਼ੀ ਨਾ ਬਣਾਉ ,,, ਜੇ ਟਿਕਾਣੇ ਲੱਗ ਕੇ ਮੁੜੇ ਹੋ ਫੇਰ ਏਜੰਟ ਦੀ ਕੀ ਗਲਤੀ ਸਭ ਨੂੰ ਪਤਾ ਹੈ ਐਂਟਰੀ ਪੈਗੀ ਬਾਰਡਰ ਟੱਪ ਗਿਆ ਏਜੰਟ ਦੀ ਜਿੰਮੇਵਾਰੀ ਖਤਮ ਹੁੰਦੀ ਹੈ ਏਅਰਪੋਰਟ ਤੋਂ ਬਾਹਰ ਨਿਕਲਗੇ ਏਜੰਟ ਦੀ ਜਿੰਮੇਵਾਰੀ ਖਤਮ ਹੁਣ ਇਸ ਨੂੰ ਕੁੱਟੀ ਜਾਣੇ ਐ ਜਦੋਂ ਏਹਦੇ ਕੋਲ ਗਏ ਹੋਵੇਗੇ ਉਦੋਂ ਤੁਹਾਨੂੰ ਵੀ ਪਤਾ ਸੀ ਦੋ ਨੰਬਰ ਵਿੱਚ ਜਾ ਰਹੇ ਹਾਂ ਉਦੋਂ ਤਾਂ ਗਾਣਾ ਲਾਉਂਦੇ,,, ਹੱਸਕੇ ਨਾ ਕਹਿ ਦੀ ਕਿਤੇ ਦੋ ਨੰਬਰੀ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨੀ

Address

Moga

Website

Alerts

Be the first to know and let us send you an email when ਵੱਖਰਾ ਸਵੈਗ Wakhra Swag posts news and promotions. Your email address will not be used for any other purpose, and you can unsubscribe at any time.

Share