Sachi Suchi Seva

Sachi Suchi Seva Our team "sachi suchi seva" is not for profit. It is organised to treat sick animals.

21/10/2024

ਗਾਂ ਦੇ ਬਹੁਤ ਕੀੜੇ ਪਏ ਸੀ ਮੋਕੇ ਤੇ ਇਲਾਜ ਕੀਤਾ।

11/09/2024

ਪਿੰਡ ਫੂਲੇਵਾਲਾ ਪੂਸ਼ ਡਿਸਪੈਂਸਰੀ ਚ 5 ਬੂਟੇ

09/09/2024

ਅਨਮੋਲ ਵੀਰ ਨੇ ਆਪਣੇ ਜਨਮ ਦਿਨ ਤੇ ਬੂਟੇ ਕੀਤੇ ਦਾਨ।

24/08/2024

ਮੰਡੀ ਦੀ ਹਰੀਅਲੀ: ਬੂਟਿਆਂ ਨੂੰ ਪਾਣੀ ਪਾਈ ਰੱਖਿਆ

14/08/2024

ਪਿੰਡ ਵਿੱਚ ਬੂਟੇ ਲਾਉਣ ਨਾਲ ਸਿਰਫ਼ ਵਾਤਾਵਰਣ ਹੀ ਨਹੀਂ, ਸਾਡੇ ਲੋਕਾਂ ਦੀ ਆਵਾਜ਼ ਵੀ ਹਰਿਆਲੀ ਬਣਦੀ ਹੈ। ਇਸ ਮੁਹਿੰਮ ਦੇ ਨਾਲ, ਅਸੀਂ ਆਪਣੇ ਪਿੰਡ ਨੂੰ ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਰ ਬੂਟਾ ਸਾਡੇ ਭਵਿੱਖ ਲਈ ਇੱਕ ਛੋਟਾ ਜਿਹਾ ਯੋਗਦਾਨ ਹੈ। ਆਓ ਮਿਲ ਕੇ ਇਹ ਯਤਨ ਕਰੀਏ ਕਿ ਅਗਲੀ ਪੀੜ੍ਹੀ ਨੂੰ ਇੱਕ ਸਾਫ਼ ਅਤੇ ਸੁੰਦਰ ਵਾਤਾਵਰਣ ਦੇ ਸਕੀਏ। #ਬੂਟੇਲਾਓ #ਪ੍ਰਕ੍ਰਿਤੀਬਚਾਓ #ਪਿੰਡਦੀਸੋਭਾ #ਵਾਤਾਵਰਣਸੁਰੱਖਿਆ"

ਰੁੱਖ ਲਗਾਓ ਪੰਜਾਬ ਬਚਾਓ
06/08/2024

ਰੁੱਖ ਲਗਾਓ ਪੰਜਾਬ ਬਚਾਓ

ਮੇਰਾ ਸੋਹਣਾ ਪੰਜਾਬ
16/07/2024

ਮੇਰਾ ਸੋਹਣਾ ਪੰਜਾਬ

ਰੁੱਖ ਲਗਾਓ ਪੰਜਾਬ ਬਚਾਓ.....
13/07/2024

ਰੁੱਖ ਲਗਾਓ ਪੰਜਾਬ ਬਚਾਓ.....

31/08/2023

Address

Gholia Kalan
Moga

Telephone

+918437614252

Website

Alerts

Be the first to know and let us send you an email when Sachi Suchi Seva posts news and promotions. Your email address will not be used for any other purpose, and you can unsubscribe at any time.

Contact The Business

Send a message to Sachi Suchi Seva:

Share