MaNi Moga

MaNi Moga Contact information, map and directions, contact form, opening hours, services, ratings, photos, videos and announcements from MaNi Moga, Video Creator, Moga.

ਮੀਰਾ ਦਾ ਨਵਾਂ ਗਾਣਾ ਕਿੰਨੇ ਕਿੰਨੇ ਦੇਖ ਲੇਆ ਕਮੈਂਟਸ ਕਰ ਕੇ ਜਰੂਰ ਦਸਿਓ
13/03/2026

ਮੀਰਾ ਦਾ ਨਵਾਂ ਗਾਣਾ ਕਿੰਨੇ ਕਿੰਨੇ ਦੇਖ ਲੇਆ ਕਮੈਂਟਸ ਕਰ ਕੇ ਜਰੂਰ ਦਸਿਓ

ਵਫਾਦਾਰੀ ਕਿੱਥੇ ਆ
12/03/2026

ਵਫਾਦਾਰੀ ਕਿੱਥੇ ਆ

ਜਦੋਂ ਕੋਈ ਆਮ ਅਤੇ ਸ਼ਰੀਫ਼ ਆਦਮੀ ਆਪਣੀ ਆਈ ਉੱਤੇ ਆ ਜਾਵੇ, ਉਸ ਦੀ ਅਣਖ਼ ਤੇ ਵਾਰ ਹੋਵੇ ਤਾਂ ਨਤੀਜੇ ਇਸ ਤਰ੍ਹਾਂ ਦੇ ਹੁੰਦੇ ਹਨ । ਇਹਨਾਂ ਫੁਕਰੀਆਂ ...
12/03/2026

ਜਦੋਂ ਕੋਈ ਆਮ ਅਤੇ ਸ਼ਰੀਫ਼ ਆਦਮੀ ਆਪਣੀ ਆਈ ਉੱਤੇ ਆ ਜਾਵੇ, ਉਸ ਦੀ ਅਣਖ਼ ਤੇ ਵਾਰ ਹੋਵੇ ਤਾਂ ਨਤੀਜੇ ਇਸ ਤਰ੍ਹਾਂ ਦੇ ਹੁੰਦੇ ਹਨ । ਇਹਨਾਂ ਫੁਕਰੀਆਂ ਔਰਤਾਂ ਦਾ ਘੋਗਾ ਵੀ ਚਿੱਤ ਹੋਣਾ ਚਾਹੀਦਾ ਤਾਂ ਕੇ ਦੁਬਾਰਾ ਅਜਿਹੀਆਂ ਹੌਸਲਾ ਨਾ ਕਰਨ । ਹੈਪੀ ਸਰਪੰਚ ਇੱਕ ਕਰੋੜ ਮੰਗਦਾ ਸੀ ਤਲਾਕ ਕਰਵਾਉਣ ਦਾ ( ਦੱਲਾ ) ਅਤੇ ਹੁਣ ਜੇਕਰ ਹਰਪ੍ਰੀਤ ਬਬਲੂ ਦੇ ਕੇਸ ਉੱਤੇ ਕੁੱਝ ਕੁ ਲੱਖ ਲੱਗ ਵੀ ਜਾਵੇਗਾ ਤਾਂ ਗ਼ਮ ਨਹੀਂ ਹੋਵੇਗਾ ਉਸ ਨੂੰ ਜਾਂ ਪਰਿਵਾਰ ਨੂੰ ! ਬਾਕੀ ਜੇਕਰ ਪੰਜਾਬੀਆਂ ਨੂੰ ਕਹਿਣਗੇ ਤਾਂ ਕਈ ਕਰੋੜ ਇਕੱਠੇ ਹੋ ਜਾਣਗੇ । ਇਹ ਰੁਪਿੰਦਰ ਕੌਰ ਰਾਣੋ ਹੈਪੀ ਸਰਪੰਚ ਦੀ ਰਖੇਲ ਨੇ ਸੋਚਿਆ ਕਿ ਪਹਿਲਾਂ ਲਾਲੀ ਰੁਪਿੰਦਰ ਕੌਰ ਦੀ ਤਰ੍ਹਾਂ ਜਾਂ ਤਾਂ ਕੰਢਾ ਕੇ ਪਰ੍ਹਾਂ ਕਰਾਂਗੇ ਬਬਲੂ ਦਾ ਜਾਂ ਫਿਰ ਕਰੋੜ ਰੁਪਈਆ ਲੈ ਕੇ ਮੌਜਾਂ ਕਰਾਂਗੀ ਹੈਪੀ ਸਰਪੰਚ ਨਾਲ, ਪਰ ਜੇਕਰ ਇਸ ਤਰ੍ਹਾਂ ਹੋ ਜਾਂਦਾ ਤਾਂ ਇਸ ਨੇ ਟਿਕਣਾ ਹੈਪੀ ਸਰਪੰਚ ਦੇ ਕੋਲ ਵੀ ਨਹੀਂ ਸੀ ।
#ਹੈਪੀਸਰਪੰਚ #ਰੁਪਿੰਦਰਕੌਰ #ਸੁੱਖਨਵਾਲਾ #ਗਿੱਲਪਿੰਡ #ਮੋਗਾ

ਕੌਣ-ਕੌਣ ਚਹੁੰਦਾ ਭਾਈ ਕੁਲਵੰਤ ਸਿੰਘ ਰਾਊਕੇ.  ਹਲਕਾ ਬਾਘਾ ਪੁਰਾਣਾ ਤੋ ਕੌਮ ਦੀ ਅਗਵਾਈ ਕਰਨ
27/02/2026

ਕੌਣ-ਕੌਣ ਚਹੁੰਦਾ ਭਾਈ ਕੁਲਵੰਤ ਸਿੰਘ ਰਾਊਕੇ. ਹਲਕਾ ਬਾਘਾ ਪੁਰਾਣਾ ਤੋ ਕੌਮ ਦੀ ਅਗਵਾਈ ਕਰਨ

ਉਮਰ ਸੱਠ ਦੀ ਹੋ ਜਾਵੇ ਪਰ ਜੇ ਦਿਲ ਵੀਹਾਂ ਵਰਗਾ ਧੜਕੇ, ਫਿਰ ਕਹਾਣੀ ਬਣਦੀ ਹੀ ਬਣਦੀ ਏ ਜੀ! 😄ਪਾਕਿਸਤਾਨ ਦੇ Rawalpindi ਵਿੱਚ ਇਕ 60 ਸਾਲਾ ਹਕੀਮ ...
27/02/2026

ਉਮਰ ਸੱਠ ਦੀ ਹੋ ਜਾਵੇ ਪਰ ਜੇ ਦਿਲ ਵੀਹਾਂ ਵਰਗਾ ਧੜਕੇ, ਫਿਰ ਕਹਾਣੀ ਬਣਦੀ ਹੀ ਬਣਦੀ ਏ ਜੀ! 😄

ਪਾਕਿਸਤਾਨ ਦੇ Rawalpindi ਵਿੱਚ ਇਕ 60 ਸਾਲਾ ਹਕੀਮ ਬੱਬਰ ਨੇ ਫਿਰੋਂ ਚਰਚਾ ਛੇੜ ਦਿੱਤੀ। ਬਾਬੇ ਨੇ 26 ਸਾਲ ਦੀ ਕੁੜੀ ਨਾਲ ਚੌਥਾ ਵਿਆਹ ਰਚਾ ਲਿਆ। ਘਰ ਵਿੱਚ ਪਹਿਲਾਂ ਹੀ ਤਿੰਨ ਬੇਗਮਾਂ ਤੇ ਲਗਭਗ 15 ਬੱਚਿਆਂ ਦੀ ਟੋਲੀ ਮੌਜੂਦ, ਪਰ ਬਾਬੇ ਦਾ ਹੌਸਲਾ ਵੇਖੋ ਕਹਿੰਦਾ, “ਦਿਲ ਤਾਂ ਅਜੇ ਵੀ ਕੱਚਾ-ਕੁਆਰਾ ਏ!”

ਬਾਬਾ ਦੱਸਦਾ ਏ ਕਿ ਗੱਲ ਬਿਲਕੁਲ ਸਿੱਧੀ ਸੀ। ਪਹਿਲਾਂ ਪਿਆਰ ਦਾ ਇਜ਼ਹਾਰ ਕੀਤਾ, ਫਿਰ ਸਿੱਧਾ ਵਿਆਹ ਦੀ ਗੱਲ ਰੱਖ ਦਿੱਤੀ। ਕੁੜੀ ਵੀ ਮੰਨ ਗਈ। ਬਾਬੇ ਨੇ ਸੋਚਿਆ ਕਿ ਲੁਕ-ਛਿਪ ਕੇ ਮਿਲਣ ਨਾਲੋਂ ਇੱਜ਼ਤ ਨਾਲ ਨਿਕਾਹ ਕਰਨਾ ਵਧੀਆ।

ਲੋਕ ਕਹਿੰਦੇ ਨੇ ਹਕੀਮ ਸਾਹਿਬ ਸਿਰਫ਼ ਦਵਾਈਆਂ ਨਾਲ ਹੀ ਨਹੀਂ, ਆਪਣੀ ਗੱਲਬਾਤ ਨਾਲ ਵੀ ਦਿਲ ਜਿੱਤ ਲੈਂਦੇ ਨੇ। ਉੱਥੇ ਆਪਣਾ ਹਸਪਤਾਲ ਵੀ ਚਲਾਉਂਦੇ ਨੇ ਤੇ ਹੁਣ ਚੌਥੀ ਵਾਰੀ ਘਰ ਵੀ ਵਸਾ ਲਿਆ।

ਸੱਚੀ ਗੱਲ ਏ ਜੀ ਬਾਬਾ ਕਹਿੰਦਾ ਉਮਰ ਗਿਣਤੀ ਦੀ ਚੀਜ਼ ਏ, ਜੇ ਦਿਲ ਜਵਾਨ ਹੋਵੇ ਤਾਂ ਹਰ ਦਿਨ ਬਸੰਤ ਵਰਗਾ ਲੱਗਦਾ ਏ! 😜

ਸਹਿਮਤ ਹੋ ਇਸ ਬਿਆਨ ਨਾਲ?ਇਹ ਲੁੱਟ ਨਹੀਂ ਹੈ ਤਾਂ ਹੋਰ ਕੀ ਆ?
23/02/2026

ਸਹਿਮਤ ਹੋ ਇਸ ਬਿਆਨ ਨਾਲ?
ਇਹ ਲੁੱਟ ਨਹੀਂ ਹੈ ਤਾਂ ਹੋਰ ਕੀ ਆ?

ਖੇੜੀ ਵਾਲਾ baba ਕਹਿੰਦਾ ਬਈ ਆਪਣੀ ਘਰਵਾਲੀ ਦੀ ਤਾਂ ਗੱਲ ਹੀ ਵੱਖਰੀ ਐ, ਉਹ ਸਿਰਫ਼ ਰੂਪ ਦੀ ਹੀ ਰਾਣੀ ਨਹੀਂ ਸਗੋਂ ਜਿਮ ਵਿੱਚ ਵੀ ਪੂਰਾ ਗਾਹ ਪਾਉਂਦ...
23/02/2026

ਖੇੜੀ ਵਾਲਾ baba ਕਹਿੰਦਾ ਬਈ ਆਪਣੀ ਘਰਵਾਲੀ ਦੀ ਤਾਂ ਗੱਲ ਹੀ ਵੱਖਰੀ ਐ, ਉਹ ਸਿਰਫ਼ ਰੂਪ ਦੀ ਹੀ ਰਾਣੀ ਨਹੀਂ ਸਗੋਂ ਜਿਮ ਵਿੱਚ ਵੀ ਪੂਰਾ ਗਾਹ ਪਾਉਂਦੀ ਐ; ਆਪਣੀ ਸਿਹਤ ਨੂੰ ਇੰਨਾ ਪਿਆਰ ਕਰਦੀ ਐ ਕਿ ਰੋਜ਼ 85 ਕਿੱਲੋ ਬੈਂਚ ਪ੍ਰੈਸ ਤੇ 300 ਕਿੱਲੋ ਲੈਗ ਪ੍ਰੈਸ ਮਾਰਨਾ ਉਹਦੇ ਲਈ ਖੱਬੇ ਹੱਥ ਦਾ ਖੇਡ ਐ, ਉਹਨੇ ਮਿਹਨਤ ਕਰਕੇ ਆਪਣਾ ਸਰੀਰ ਪੂਰਾ ਲੋਹੇ ਵਰਗਾ ਲਿਸ਼ਕਾ ਕੇ ਰੱਖਿਆ ਹੋਇਆ।"

#ਪੰਜਾਬ

ਰੱਬ ਦੇ ਰੰਗ ਆਹ ਸਿੱਧਰੀ ਕੁੜੀ ਮੀਰਾ ਆਪਣੇ ਆਪ ਨੂੰ ਮਾਡਰਨ ਪੰਜਾਬਣਾ ਕਹੋਆਂਦੀਆਂ ਨਾਲੋਂ ਸੋ ਗੁਣਾ ਚੰਗੀ ਆ ਜਿਹਦੀ ਮਰਜ਼ੀ ਵੀਡੀਓ ਦੇਖ ਲੋ ਇਸ ਦੇ ਸਿ...
23/02/2026

ਰੱਬ ਦੇ ਰੰਗ
ਆਹ ਸਿੱਧਰੀ ਕੁੜੀ ਮੀਰਾ ਆਪਣੇ ਆਪ ਨੂੰ ਮਾਡਰਨ ਪੰਜਾਬਣਾ ਕਹੋਆਂਦੀਆਂ ਨਾਲੋਂ ਸੋ ਗੁਣਾ ਚੰਗੀ ਆ
ਜਿਹਦੀ ਮਰਜ਼ੀ ਵੀਡੀਓ ਦੇਖ ਲੋ ਇਸ ਦੇ ਸਿਰ ਤੇ ਚੁੰਨੀ ਹੁੰਦੀ ਆ ਤੇ ਇਹ ਅੱਜ ਦੁਨੀਆਂ ਭਰ ਦੇ ਪੰਜਾਬੀਆਂ ਚਂ ਮਸ਼ਹੂਰ ਆ 💖
ਇਸ ਤੋਂ ਇਹ ਪ੍ਰੂਫ਼ ਹੁੰਦਾ ਏ ਕੇ ਤੁਸੀਂ ਨਗੇਜ਼ ਜਾ ਗੰਦ ਬੋਲੇ ਤੋਂ ਬਿਨਾਂ ਵੀ ਸੋਸ਼ਲ ਮੀਡੀਏ ਤੇ ਮਸ਼ਹੂਰ ਹੋ ਸਕਦੇ ਹੋ ਬਾਕੀ ਉਸ ਦਾਤੇ ਦੀ ਰਿਹਮਤ ਆ 🪯🕉️☪️✝️
ਤੇ ਸਭ ਨਾਲੋਂ ਜਿਆਦਾ ਪੰਡਤਾਂ ਦੇ ਦੇ ਮੁੰਡੇ R ਨੇਤ ਦਾ ਜਿਗਰਾ, ਦਿੱਲ ਤੇ ਬੜਪਨ ਜੋ ਮੀਰਾ ਨੂੰ ਆਪਣੀ ਭੈਣ ਬਣਾ ਕੇ ਪੇਸ਼ ਕਰਦਾ
ਅੱਜ ਜੇ R ਨੇਤ ਮਸ਼ਹੂਰ ਆ ਤਾਂ ਉਹ ਇਸ ਰੱਬ ਰੂਪੀ ਮੀਰਾ ਦੇ ਬੋਲਾਂ ਕਰਕੇ ਤੇ ਜੇ ਮੀਰਾ ਮਸ਼ਹੂਰ ਆ ਤੇ ਉਹ ਪੰਡਤਾਂ ਦੇ ਮੁੰਡੇ ਕਰਕੇ
ਰੱਬ ਦੋਨਾਂ ਨੂੰ ਸਲਾਮਤ ਰੱਖੇ 🙏🌹👍

21/02/2026
ਭਾਨੇ ਭਗੌੜੇ ਤੇ ਭਾਨੇ ਸਿੱਧੂ ਦੇ ਆਪਸੀ ਮਤਭੇਦ ਅੱਜ ਬਾਪੂ ਬਲਕੌਰ ਸਿੱਧੂ ਨੇ ਹਵੇਲੀ ਚ ਬਿਠਾਕੇ ਦੂਰ ਕੀਤੇ
19/02/2026

ਭਾਨੇ ਭਗੌੜੇ ਤੇ ਭਾਨੇ ਸਿੱਧੂ ਦੇ ਆਪਸੀ ਮਤਭੇਦ ਅੱਜ ਬਾਪੂ ਬਲਕੌਰ ਸਿੱਧੂ ਨੇ ਹਵੇਲੀ ਚ ਬਿਠਾਕੇ ਦੂਰ ਕੀਤੇ

Address

Moga

Website

Alerts

Be the first to know and let us send you an email when MaNi Moga posts news and promotions. Your email address will not be used for any other purpose, and you can unsubscribe at any time.

Share

Category