ਭਾਈ ਧਰਮਵੀਰ ਸਿੰਘ ‘ਮਲਵਈ’ 97686-22220

  • Home
  • India
  • Moga
  • ਭਾਈ ਧਰਮਵੀਰ ਸਿੰਘ ‘ਮਲਵਈ’ 97686-22220

ਭਾਈ ਧਰਮਵੀਰ ਸਿੰਘ ‘ਮਲਵਈ’ 97686-22220 🙏ਗੁਰਬਾਣੀ ਕੀਰਤਨ ਕਥਾ ਵੀਚਾਰ ਸਹਿਤ 🙏 like share & follow my page 🙏ਧੰਨਵਾਦ ਜੀ
(1)

11/07/2025

ਮਾਂ ਪੁੱਤ ਦਾ ਰਿਸ਼ਤਾ #ਗੁਰਬਾਣੀ #ਮਾ

10/07/2025

ਦੁੱਖ ਕਿਓ ਦਿੱਤੇ ਨੇ ਬੰਦੇ ਨੂੰ ਰੱਬ ਨੇ ,,,,ਸੁਣੋ #ਗੁਰਬਾਣੀ Bhai Sukhdev Singh Ji Official fans

ਜੀਵਤ ਜੀਵਤ ਰਹੁਹ ਰਾਮ ਰਸਾਇਣ ਨਿਤ ਉਠ ਪੀਵਹੁ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ ਭਾਈ ਸਾਹਿਬ ਜੀ Bhai Sukhdev Singh Ji Official 🎂🥳❤...
07/07/2025

ਜੀਵਤ ਜੀਵਤ ਰਹੁਹ ਰਾਮ ਰਸਾਇਣ ਨਿਤ ਉਠ ਪੀਵਹੁ

ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ ਭਾਈ ਸਾਹਿਬ ਜੀ
Bhai Sukhdev Singh Ji Official 🎂🥳❤️
ਗੁਰੂ ਸਾਹਿਬ ਸਦਾ ਚੜਦੀ ਕਲਾ ਚ ਰੱਖਣ ਇਸੇ ਤਰਾ ਸੰਗਤਾਂ ਨੂੰ ਬਾਣੀ ਬਾਣੇ ਨਾਲ ਜੋੜਦੇ ਰਹੋ fansBhai Sukhdev Singh Ji Official

04/07/2025

ਕੀ ਕਹੀਏ ਹੁਣ ਭਾਈ ਸਾਹਿਬ ਜੀ #ਗੁਰਬਾਣੀ

ਢਿੱਡ ਦਾ ਭੁੱਖਾ ਤਾਂ ਰੱਜ ਜਾਦਾਪਰ ਨੀਤ ਦਾ ਭੁੱਖਾ ਕਦੇ ਨੀ ਰੱਜਦਾ।ਕਿਹੜੇ ਕਿਹੜੇ ਪਿੰਡਾਂ ਏਸ ਤਰਾਂ ਦੇ ਜੱਦੀ ਸਰਦਾਰ ਨੇ।  fans@top fans
01/07/2025

ਢਿੱਡ ਦਾ ਭੁੱਖਾ ਤਾਂ ਰੱਜ ਜਾਦਾ
ਪਰ ਨੀਤ ਦਾ ਭੁੱਖਾ ਕਦੇ ਨੀ ਰੱਜਦਾ।

ਕਿਹੜੇ ਕਿਹੜੇ ਪਿੰਡਾਂ ਏਸ ਤਰਾਂ ਦੇ ਜੱਦੀ ਸਰਦਾਰ ਨੇ। fans@top fans

28/06/2025

ਅੱਜ ਦੀ ਕਥਾ ਤੋ ਵੀ ਡਰ ਲੱਗਦਾ- #ਗੁਰਬਾਣੀ

20/06/2025

ਗੰਦ ਪਾਇਆ ਪੰਜਾਬ ਚ ਇਹਨਾਂ ਨੇ🙈

ਪੰਜਾਬ ਦੇ ਹਸਪਤਾਲ ਵਿੱਚ ਵੀ ਜਰੂਰ ਲਾਗੂ ਕਰੋ ਏਦਾ ਦਾ ਕਨੂੰਨ __ਕੌਣ ਕੌਣ ਸਹਿਮਤ ਹੈ 🙏🏻
18/06/2025

ਪੰਜਾਬ ਦੇ ਹਸਪਤਾਲ ਵਿੱਚ ਵੀ ਜਰੂਰ ਲਾਗੂ ਕਰੋ ਏਦਾ ਦਾ ਕਨੂੰਨ __ਕੌਣ ਕੌਣ ਸਹਿਮਤ ਹੈ 🙏🏻

ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਜੋ ਵੀਰ ਕਹਿੰਦੇ ਕਿ ਕੁੜੀ ਨੂੰ ਮਾਰਕੇ ਕੀ ਬਹਾਦਰੀ ਦਿਖਾਈ, ਉਹ ਦੱਸਣ ਕਿ ਰਾਵਣ ਦੀ ਭੈਣ ਸ਼ਰੂਪਲਖਾ ਦਾ ...
16/06/2025

ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਜੋ ਵੀਰ ਕਹਿੰਦੇ ਕਿ ਕੁੜੀ ਨੂੰ ਮਾਰਕੇ ਕੀ ਬਹਾਦਰੀ ਦਿਖਾਈ, ਉਹ ਦੱਸਣ ਕਿ ਰਾਵਣ ਦੀ ਭੈਣ ਸ਼ਰੂਪਲਖਾ ਦਾ ਨੱਕ ਵੱਢਕੇ ਕਿਹੜੀ ਬਹਾਦਰੀ ਦਿਖਾਈ ਗਈ ਸੀ?
ਭਗਵਾਨ ਵਿਸ਼ਨੂੰ ਦਾ ਛੇਵਾਂ ਰੂਪ ਕਹੇ ਜਾਣ ਵਾਲ਼ੇ ਪਰਸ਼ੂ ਰਾਮ ਨੂੰ ਆਪਣੀ ਹੀ ਮਾਂ ਦਾ ਗਲ਼ ਵੱਢਣਾ ਪਿਆ ਸੀ,ਉਹ ਬਹਾਦਰੀ ਸੀ?
ਉਹ ਤੇ ਵਿਚਾਰੀਆਂ ਗੰਦ ਵੀ ਨਹੀਂ ਸੀ ਪਾਉਂਦੀਆਂ ਨਾ ਗੰਦਾ ਬੋਲਦੀਆਂ ਸੀ, ਨਾ ਗੰਦੀਆਂ ਰੀਲਾਂ ਨਾ ਗੰਦੇ ਕੱਪੜੇ ਪਾਉਂਦੀਆਂ ਸੀ
ਜੇਕਰ ਉਹ ਲਛਮਣ ਤੇ ਪਰਸ਼ੂ ਰਾਮ ਦੀ ਬਹਾਦੁਰੀ ਸੀ ਤੇ ਹੁਣ ਵੀ ਬਹਾਦਰੀ ਹੀ ਦਿਖਾਈ ਭਾਈ ਮਹਿਰੋਂ ਨੇ- ਮਲਵਈ

13/06/2025

ਹੁਕਮਨਾਮਾ ਸਾਹਿਬ ਸੇਵਾ ਸ੍ਰੀ ਦਰਬਾਰ ਸਾਹਿਬ

05/06/2025

ਸੰਤਾਂ ਨੇ ਮੋਨੇ ਮੁੰਡੇ ਸਿੱਖ ਕਿਵੇ ਬਣਾਏ??

03/06/2025

ਵਾਹਿਗੁਰੂ ਨਾਮ 📿

Address

Moga

Alerts

Be the first to know and let us send you an email when ਭਾਈ ਧਰਮਵੀਰ ਸਿੰਘ ‘ਮਲਵਈ’ 97686-22220 posts news and promotions. Your email address will not be used for any other purpose, and you can unsubscribe at any time.

Contact The Business

Send a message to ਭਾਈ ਧਰਮਵੀਰ ਸਿੰਘ ‘ਮਲਵਈ’ 97686-22220:

Share