Jass Sidhu ਜੱਸ ਸਿੱਧੂ

Jass Sidhu ਜੱਸ ਸਿੱਧੂ Contact information, map and directions, contact form, opening hours, services, ratings, photos, videos and announcements from Jass Sidhu ਜੱਸ ਸਿੱਧੂ, Digital creator, Sant Nagar Moga, Moga.

30/08/2025

ਬਚਪਨ ਵਰਗੀ ਮੌਜ ਨੀ ਲੱਬਣੀ ਜ਼ਿੰਦਗੀ ਸਾਰੀ ਚੋ

ਆਹ ਲੁੱਕ ਕਿਵੇਂ ਲੱਗੀ
27/08/2025

ਆਹ ਲੁੱਕ ਕਿਵੇਂ ਲੱਗੀ

26/08/2025

ਜਿੰਨੇ ਵਿਹਲੇ ਵਿਦਵਾਨ ਬੈਠੇ ਆ ਸਭ ਅੱਜਕੱਲ ਫੇਸਬੁੱਕ ਤੇ ਇੰਸਟਾਗਰਾਮ ਤੇ ਬੈਠੇ ਨੇ ਕਿਸੇ ਵੀ ਤਰਾਂ ਦਾ ਮਸਲਾ ਹੋਵੇ ਇਹ ਆਪਣਾ ਗਿਆਨ ਦੇਣੋਂ ਨਹੀਂ ਹਟਦੇ ਹੁਣ ਨਵਾਂ ਨਵਾਂ ਮੁੱਦਾ ਚੱਲ ਰਿਹਾ ਏ ਕਿ ਭੱਲਾ ਸਾਹਬ ਦੇ ਸੰਸਕਾਰ ਤੋ ਤੁਰੰਤ ਬਾਅਦ ਨੀਰੂ ਬਾਜਵਾ ਨੇ ਸੁਨੰਦਾ ਸ਼ਰਮਾ ਨੇ ਗੱਗੂ ਗਿੱਲ ਤੇ ਸਰਤਾਜ ਬਾਈ ਨੇ ਸਟੇਜ ਤੇ ਪਰਫਾਰਮੈਂਸ ਵਿੱਚ ਠੁਮਕੇ ਲਾਏ
ਹੁਣ ਇਹ ਦੱਸੋ ਕਿ ਤੁਹਾਡੇ ਕਿਸੇ ਵਿਦਵਾਨ ਦੇ ਘਰੇ ਵਿਆਹ ਹੋਵੇ ਤੇ ਅਗਲੇ ਦਿਨ ਬਰਾਤ ਹੋਵੇ ਤੇ ਕੋਈ ਅਣਹੋਣੀ ਹੋ ਜਾਵੇ ਕੀ ਕਰੋਗੇ ਵਿਆਹ ਕੈਸ਼ਲ ਕਰੋਗੇ ਜਾਂ ਕੁਜ ਹੋਰ ਸੋ ਮਿੱਤਰੋ ਸੇਮ ਕਡੀਸ਼ਨ ਸਭ ਕਲਾਕਾਰਾ ਦੀ ਏ ਉਹ ਨਾ ਚਾਹੁੰਦੇ ਹੋਵੇ ਵੀ ਸਭ ਕੁਝ ਕਰਦੇ ਨੇ ਜੋ ਦਿਲ ਦਿਮਾਗ ਨਹੀ ਕਰਦਾ ਹੁੰਦਾ ਪਰ ਕਰਨਾ ਪੈਂਦਾ ਏ ਸੋ ਐਵੇਂ ਆਪਣੇ ਵਿਊਆਂ ਦੀ ਖਾਤਿਰ ਮੁੱਦਾ ਨਾ ਬਣਾਇਆ ਕਰੋ ਕਲਾਕਾਰ ਦੀ ਜ਼ਿੰਦਗੀ ਵੀ ਕੋਈ ਸੌਖੀ ਨਹੀ

24/08/2025
ਉ ਕਿੱਦਾਂ ਮਿੱਤਰੋਂ ਖੇਡੀਏ ਫਿਰ ਗੁੱਲੀ ਡੰਡਾ
24/08/2025

ਉ ਕਿੱਦਾਂ ਮਿੱਤਰੋਂ ਖੇਡੀਏ ਫਿਰ ਗੁੱਲੀ ਡੰਡਾ

ਅਮਰੀਕਾ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਮੁੰਡਿਆਂ ਲਈ ਬੇਹੱਦ ਅਫ਼ਸੋਸ ਹੈ ਪਰ ਇਸ ਵੀਰ ਨੇ ਵੀ ਕੋਈ ਜਾਨ ਬੁੱਝ ਕੇ ਨਹੀਂ ਕੀਤਾ ਹੁਣ ਇਸ...
22/08/2025

ਅਮਰੀਕਾ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਮੁੰਡਿਆਂ ਲਈ ਬੇਹੱਦ ਅਫ਼ਸੋਸ ਹੈ ਪਰ ਇਸ ਵੀਰ ਨੇ ਵੀ ਕੋਈ ਜਾਨ ਬੁੱਝ ਕੇ ਨਹੀਂ ਕੀਤਾ ਹੁਣ ਇਸ ਨੂੰ ਕਹਿੰਦੇ 45 50 ਸਾਲ ਸਜ਼ਾ ਹੋ ਜਾਣੀ ਏ ਅਮਰੀਕਾ ਰਹਿੰਦੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਹਰ ਮਸਲੇ ਦਾ ਕੋਈ ਹੱਲ ਹੁੰਦਾ ਏ ਇਸ ਦਾ ਵੀ ਕੋਈ ਹੱਲ ਹੋਵੇਗਾ ਸੋ ਜਰੂਰ ਮਦਦ ਕਰੋ ਵੀਰ ਦੀ ਆਹ ਇੱਕ ਪਟੀਸ਼ਨ ਲਿੰਕ ਸ਼ੇਅਰ ਕਰਨ ਲੱਗਿਆ ਇਸ ਤੇ ਜਾ ਕੇ ਸਾਈਨ ਜਰੂਰ ਕਰਿਓ ਵਾਹਿਗੁਰੂ ਭਲਾ ਕਰੇ
Can you help me out by signing this petition?
https://chng.it/pkSm9JzMX2

ਥੱਲੇ ਆਪਣੇ ਚੈਨਲ ਦਾ ਲਿੰਕ ਹੈ ਸਬਸਕਰਾਈਬ ਕਰ ਲਿਉ ਜਿੰਨਾਂ ਨੇ ਨਹੀਂ ਕੀਤਾ ਗੀਤ ਦਾ ਪੋਸਟਰ ਜਲਦੀ ਸ਼ੇਅਰ ਕਰਾਂਗੇ  098553 56131 https://youtu...
22/08/2025

ਥੱਲੇ ਆਪਣੇ ਚੈਨਲ ਦਾ ਲਿੰਕ ਹੈ ਸਬਸਕਰਾਈਬ ਕਰ ਲਿਉ ਜਿੰਨਾਂ ਨੇ ਨਹੀਂ ਕੀਤਾ ਗੀਤ ਦਾ ਪੋਸਟਰ ਜਲਦੀ ਸ਼ੇਅਰ ਕਰਾਂਗੇ 098553 56131 https://youtube.com/?si=nMeatQnuUc5Mp1sP

ਆਹ ਕੀ ਕਹਿੰਦੇ ਆ ਯਾਰ।    With Sandeep kaur sidhu – I'm on a streak! I've made it onto their weekly engagement list 9 weeks...
21/08/2025

ਆਹ ਕੀ ਕਹਿੰਦੇ ਆ ਯਾਰ।
With Sandeep kaur sidhu – I'm on a streak! I've made it onto their weekly engagement list 9 weeks in a row. 🎉

“ਸਾਦਗੀ ਹੀ ਸਭ ਤੋਂ ਵੱਡੀ ਸ਼ਾਨ ਹੈ।”       “ਜਿੱਥੇ ਦਿਲ ਸਾਫ਼, ਓਥੇ ਰੱਬ ਦਾ ਵਾਸ।” “ਹੱਸ ਕੇ ਜੀਣ ਦੀ ਆਦਤ ਬਣਾਈ ਰੱਖੀਏ।” “ਸੋਹਣੇ ਲੋਕ ਦਿਲਾਂ...
21/08/2025

“ਸਾਦਗੀ ਹੀ ਸਭ ਤੋਂ ਵੱਡੀ ਸ਼ਾਨ ਹੈ।”
“ਜਿੱਥੇ ਦਿਲ ਸਾਫ਼, ਓਥੇ ਰੱਬ ਦਾ ਵਾਸ।”
“ਹੱਸ ਕੇ ਜੀਣ ਦੀ ਆਦਤ ਬਣਾਈ ਰੱਖੀਏ।”
“ਸੋਹਣੇ ਲੋਕ ਦਿਲਾਂ ਨਾਲ ਪਛਾਣੇ ਜਾਂਦੇ ਨੇ।”

ਜਿੰਨੇ ਮਰਜ਼ੀ ਦੁਖੀ ਹੋਵੋ ਪਰ ਲੋਕਾਂ ਨੂੰ ਖੁਸ਼ ਹੋ ਕੇ ਮਿਲੋ ਇਹੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ
20/08/2025

ਜਿੰਨੇ ਮਰਜ਼ੀ ਦੁਖੀ ਹੋਵੋ ਪਰ ਲੋਕਾਂ ਨੂੰ ਖੁਸ਼ ਹੋ ਕੇ ਮਿਲੋ ਇਹੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ

“ਨਜ਼ਰਾਂ ਚ ਕਦਰ, ਦਿਲਾਂ ਚ ਪਿਆਰ ਤੇ ਗੱਲਾਂ ਚ ਯਾਰਾਨਾ”
19/08/2025

“ਨਜ਼ਰਾਂ ਚ ਕਦਰ, ਦਿਲਾਂ ਚ ਪਿਆਰ ਤੇ ਗੱਲਾਂ ਚ ਯਾਰਾਨਾ”

Address

Sant Nagar Moga
Moga
142001

Telephone

+919855356131

Website

Alerts

Be the first to know and let us send you an email when Jass Sidhu ਜੱਸ ਸਿੱਧੂ posts news and promotions. Your email address will not be used for any other purpose, and you can unsubscribe at any time.

Contact The Business

Send a message to Jass Sidhu ਜੱਸ ਸਿੱਧੂ:

Share