ਮੱਝਾ ਦੇ ਵਪਾਰੀ

ਮੱਝਾ ਦੇ ਵਪਾਰੀ

ਗੁਰੂਦੁਆਰਾ ਸ੍ਰੀ ਅੜੀਸਰ ਸਾਹਿਬ ਜੀ  #ਵਾਹਿਗੁਰੂ ਜੀ
09/11/2025

ਗੁਰੂਦੁਆਰਾ ਸ੍ਰੀ ਅੜੀਸਰ ਸਾਹਿਬ ਜੀ #ਵਾਹਿਗੁਰੂ ਜੀ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ  #ਵਾਹਿਗੁਰੂ
09/11/2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ #ਵਾਹਿਗੁਰੂ

09/11/2025

ਖਸਖਸ ਦੀ ਖੇਤੀ ਨਾਲ ਚਿੱਟੇ ਤੇ ਜੀਭ ਵਾਲੀ ਗੋਲੀ ਬੰਦ ਹੋ ਜੁ ਤੁਹਾਨੂੰ ਕੀ ਲਗਦਾ ਆਪਣੀ ਰਾਇ ਜਰੂਰ ਦੱਸਣਾ ਸੇਅਰ ਕੁਮੈਂਟ ਜ਼ਰੂਰ ਕਰਨਾ

09/11/2025

ਚੰਗੀਆਂ ਗੱਲਾਂ ਸੇਅਰ ਜਰੂਰ ਕਰਿਆ ਕਰੋ 🙏

ਸਤਿਕਾਰ '' ਕਮੀਆ"ਇੱਜਤ '' ਰਾਜ਼ "
09/11/2025

ਸਤਿਕਾਰ '' ਕਮੀਆ"
ਇੱਜਤ '' ਰਾਜ਼ "

ਵਾਹਿਗੁਰੂ ਜੀ 🙏  #ਵਾਹਿਗੁਰੂ
09/11/2025

ਵਾਹਿਗੁਰੂ ਜੀ 🙏

#ਵਾਹਿਗੁਰੂ

09/11/2025

ਸਕੂਲਾਂ ਦੇ ਟੀਚਰਾਂ ਨੂੰ ਬੇਨਤੀ ਆ ਕੇ ਜਦੋਂ ਵੀ ਸਕੂਲਾਂ ਵਿੱਚੋਂ ਕੋਈ ਟੂਰ ਲੈਕੇ ਜਾਂਦੇ ਹੋ ਤਾਂ ਬੱਚਿਆਂ ਨੂੰ ਪਹਿਲੀਆਂ ਸੀਟਾਂ ਛੱਡ ਕੇ ਹੀ ਬਿਠਾਇਆ ਕਰੋ ਤਾਂ ਜੋ ਅਚਾਨਕ ਸਾਹਮਣੇ ਤੋਂ ਕੋਈ ਹਾਦਸਾ ਹੋਣ ਤੇ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਾਂ ਹੋਵੇ !
ਅੱਜ ਸਕੂਲ ਦੇ ਬੱਚਿਆਂ ਦੀ ਟੂਰ ਵਾਲ਼ੀ ਬੱਸ ਜੋ ਲਹਿਰਾਗਾਗਾ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਚੁੰਨੀ ਕਲਾਂ ਵਿਖੇ ਖਦਾਨ ਵਿੱਚ ਖੜੇ ਸਫ਼ੈਦੇ ਚ ਜਾ ਵੱਜੀ ਜਿਸ ਵਿੱਚ ਅਗਲੀਆਂ ਸੀਟਾਂ ਤੇ ਬੈਠੇ ਬੱਚਿਆਂ ਦੇ ਸੱਟਾਂ ਲੱਗੀਆਂ ਨੇ ਪਰ ਡਰਾਈਵਰ ਵਿੱਚ ਫੱਸ ਗਿਆ ਸੀ ਜਿਸਨੂੰ ਬੱਸ ਦਾ ਅਗਲਾ ਹਿੱਸਾ jcb ਮਸ਼ੀਨ ਨਾਲ਼ ਤੋੜ ਕੇ ਕੱਢਿਆ ਗਿਆ । ਪ੍ਰਮਾਤਮਾ ਦਾ ਸ਼ੁਕਰ ਆ ਕੇ ਸਾਰੇ ਠੀਕ ਨੇ ........

09/11/2025

ਮੁੰਡਾ ਡਾਕਟਰ ਵਹਿਮਾ ਦਾ 😂😂😂😂🤣😇🤣😇

09/11/2025

ਫੌਜੀ ਵੀਰ ਦੀ ਮਿਹਨਤ ਬੋਲਦੀ ਆ
ਸੇਅਰ ਵੀਡੀਓ

09/11/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

😎ਆਹ "ਪਖੰਡੀ" ਚੰਗਾ "ਫਸਿਆ", "ਝਾਂਵੇ" ਨੇ ਡਾਕਟਰੀ ਕਰਦੇ ਕਰਦੇ "ਬੁੜੀ" ਮਾਰ ਦੇਣੀ ਸੀ"ਪਿਛਲੇ ਦਿਨਾਂ" ਤੋਂ ਇਸ "ਚੇਲੇ/ਚੇਲੀ" ਦੀ "ਸੋਸ਼ਲ ਮੀਡੀਆ"...
09/11/2025

😎ਆਹ "ਪਖੰਡੀ" ਚੰਗਾ "ਫਸਿਆ", "ਝਾਂਵੇ" ਨੇ ਡਾਕਟਰੀ ਕਰਦੇ ਕਰਦੇ "ਬੁੜੀ" ਮਾਰ ਦੇਣੀ ਸੀ
"ਪਿਛਲੇ ਦਿਨਾਂ" ਤੋਂ ਇਸ "ਚੇਲੇ/ਚੇਲੀ" ਦੀ "ਸੋਸ਼ਲ ਮੀਡੀਆ" ਤੇ ਵਾਹਵਾ "ਖਿੱਚ ਧੂ" ਕੀਤੀ "ਲੋਕਾਂ" ਨੇ। ਇਹਦਾ "ਕਾਰਨਾਮਾ" ਸੁਣ ਲਓ ਇਹਦੇ ਕੋਲੇ ਕੋਈ "ਬਿਮਾਰ ਬੀਬੀ" ਆ ਗਈ ਜਿਹਦੇ "ਆਕਸੀਜਨ ਆਲਾ ਸਿਲੰਡਰ" ਲੱਗਿਆ ਹੋਇਆ ਸੀ ਤੇ ਵਿਚਾਰੀ ਆਵਦੇ "ਸਾਹ" ਵਰੋਲ ਦੀ ਫਿਰਦੀ ਸੀ ਤੇ ਇਹ "ਪਖੰਡੀ" ਕਹਿੰਦਾ ਅੱਜ ਤੇਰਾ "ਆਰ ਜਾ ਪਾਰ" ਕਰ ਦੂ ਤੇ "ਆਵਦੀ "ਟੁੱਟੀ ਭੱਜੀ ਕਲਾਕਾਰੀ" ਦਿਖਾਉਂਦੇ ਹੋਏ ਇਹਨੂੰ ਕਹਿੰਦਾ "ਬੀਬੀ ਆਹ "ਨਾਲੀਆਂ" ਜੀਆਂ ਲਾਹ ਕੇ ਪਰੇ ਰੱਖ ਦੇ" ਤੈਨੂੰ ਮੈਂ ਹੁਣੇ ਈ "ਠੀਕ" ਕਰ ਦਿੰਨਾ ਤੇ ਬੀਬੀ ਨੇ ਇਸ "ਪਖੰਡੀ" ਤੇ "ਯਕੀਨ" ਕਰਦੇ ਹੋਏ "ਆਕਸੀਜਨ ਵਾਲੀਆਂ ਨਾਲੀਆਂ ਪੱਟ ਦਿੱਤੀਆਂ"। ਤੇ "ਪੰਜ ਕੁ ਮਿੰਟ ਬਾਅਦ" ਬੀਬੀ ਨੂੰ "ਸਾਹ" ਆਉਣਾ "ਬੰਦ" ਹੋ ਗਿਆ ਤੇ ਬੀਬੀ ਦਾ ਚਿਹਰਾ "ਪੀਲਾ ਭੂਕ" ਵਰਗਾ ਹੋ ਗਿਆ ਤੇ "ਚੇਲੇ" ਨੂੰ ਵੀ "ਸਮਝ" ਲੱਗ ਗਈ ਕਿ ਆਹ ਤਾਂ "ਪੁੱਠਾ ਪੰਗਾ" ਹੀ ਲੈ ਲਿਆ ਤੇ ਨਾਲ ਦੀ ਨਾਲ ਕਹਿੰਦਾ ਅੱਜ ਮੇਰਾ "ਤੰਤਰ" ਕੰਮ ਨਹੀਂ ਕਰਦਾ ਤੂੰ ਆਵਦਾ ਭਾਈ "ਸਿਲੰਡਰ" ਵਾਪਸ ਲਾ ਲਾ। ਬਸ ਫਿਰ ਬੀਬੀ ਨੇ "ਗਾਲਾਂ ਵਰਾਉਣ" ਵਾਲੀ "ਛੰਡ" ਕੱਢ ਤੀ ਕਹਿੰਦੀ "ਦੁਰ ਫਿਟੇ ਮੂੰਹ ਤੇਰੇ ਡਾਕਟਰ ਦੇ" "ਨਪੁਤਿਆਂ ਦੇਆ ਮੇਰੀ "ਜਾ ਜਾਂਦੀ" ਕਰਤੀ ਸੀ। ਸੋ "ਦੂਜੀਆਂ ਬੀਬੀਆਂ" ਨੂੰ ਵੀ "ਸਬਕ" ਲੈਣਾ ਚਾਹੀਦਾ ਕਿ ਇਹਨਾਂ "ਬੂਬਣਿਆਂ" ਕੋਲੇ ਕੱਖ ਨਹੀਂ ਰੱਖਿਆ ਐਵੇਂ ਇਹਨਾਂ "ਝਾਵਿਆਂ" ਤੇ "ਯਕੀਨ" ਨਾ ਕਰਿਆ ਕਰੋ...

Address

Rauke Kalan
Moga
142037

Alerts

Be the first to know and let us send you an email when ਮੱਝਾ ਦੇ ਵਪਾਰੀ posts news and promotions. Your email address will not be used for any other purpose, and you can unsubscribe at any time.

Contact The Business

Send a message to ਮੱਝਾ ਦੇ ਵਪਾਰੀ:

Share