stunting girls

stunting girls ਬੱਚੇ ਬਚਾਉ ਖੇਡਾਂ ਵੱਲ ਲਗਾਉ...👭
(1)

01/08/2026

ਬੱਚਿਆਂ ਲਈ ਅਨੁਸ਼ਾਸਨ ਜਰੂਰੀ ਹੁੰਦਾ ਹੈ

01/08/2026

ਅਸੀਂ ਹਮੇਸ਼ਾ ਬੱਚਿਆਂ ਨੂੰ ਆਪਣੇ ਅਨੁਸਾਰ ਢਾਲਦੇ ਹਾਂ ਪਰ ਸਾਨੂੰ ਇਸ ਚੀਜ਼ ਲਈ ਇਨੀ ਮਿਹਨਤ ਕਰਨ ਦੀ ਜਰੂਰਤ ਨਹੀਂ ਹੁੰਦੀ ਜੇਕਰ ਅਸੀਂ ਖੁਦ ਉਹੀ ਕੰਮ ਕਰਕੇ ਜੋ ਅਸੀਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ

30/07/2026

ਸ਼ੁਰੂਆਤ ਹਮੇਸ਼ਾ ਜ਼ੀਰੋ ਤੋਂ ਹੁੰਦੀ ਚਾਹੇ ਉਹ ਪੜ੍ਹਾਈ ਹੋਵੇ ਚਾਹੇ ਖੇਡ

30/07/2026

ਧੀ ਬੋਝ ਨਈਂ ਹੁੰਦੀ ਇਹ ਰੱਬ ਦਾ ਦਿੱਤਾ ਵਾਰਦਾਨ ਹੁੰਦੀ ਏ

29/07/2026

ਬੱਚਿਆਂ ਨੂੰ ਸਿੱਖਣ ਲਈ ਮੌਕਾ ਦੋ ਉਹ ਕੁਝ ਨਾ ਕੁਝ ਚੰਗਾ ਹੀ ਸਿੱਖ ਕੇ ਆਉਣਗੇ

29/07/2026

ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਆ ਇਸ ਬੱਚੀ ਵੱਲ ਦੇਖ ਕੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਐਕਸਰਸਾਈਜ਼ ਨਾਲ ਜੋੜੋ

28/07/2026

Bachyan nu hameshan postive vibes dao....

28/07/2026

ਸਰੀਰ ਦੇ ਹਰ ਇੱਕ ਭਾਗ ਦਾ ਮਜਬੂਤ ਹੋਣਾ ਜਰੂਰੀ ਹੁੰਦਾ ਹੈ

27/07/2026

ਸਪੋਰਟਸ ਦਾ ਮਤਲਬ ਹੈ ਕਿ ਕੰਪਲੀਟ ਪਰਸਨ ਹੁੰਦਾ ਹੈ ਜਿਸ ਦੇ ਵਿੱਚ ਜੈਲਸ ਤੇ ਐਟੀਟਿਊਡ ਨਹੀਂ ਹੁੰਦਾ

27/07/2026

ਬੱਚਿਆਂ ਦੇ ਸ਼ੌਂਕ ਬਚਪਨ ਵਿੱਚ ਹੀ ਉਹਨਾਂ ਦਾ ਟੀਚਾ ਤੈ ਕਰਦੇ ਹਨ

Address

Moga

Website

Alerts

Be the first to know and let us send you an email when stunting girls posts news and promotions. Your email address will not be used for any other purpose, and you can unsubscribe at any time.

Shortcuts

Share