30/01/2026
ਲੁਧਿਆਣੇ ਟੈਕਸੀ ਡਰਾਇਵਰ ਨਾਲ ਜੋ ਘਟਨਾ ਹੋਈ ਹੈ ਬਹੁਤ ਮਾੜੀ ਗੱਲ ਹੈ ਜੇ ਸੰਤਾ ਦੀ ਫੋਟੋ ਲਾਉਣ ਵਾਲੇ ਨਾਲ ਇਹ ਕੁਝ ਕਰਨਾ ਤਾ ਕੋਈ ਚੰਗੀਆ ਗੱਲਾ ਨਹੀ ਵਾਹਿਗੁਰੂ ਸਭ ਦੇਖ ਰਿਹਾ,,,ਬਹੁਤ ਗਲਤ ਗੱਲ ਆ ਪੰਜਾਬੀਉ ਟਾਇਮ ਆ ਅਜੇ ਵੀ ਇਕੱਠੇ ਹੋਜੋ ਨਹੀ ਫਿਰ ਆਹੀ ਕੁੱਝ ਆਪਣੇ ਨਾਲ✅✅
#ਪੰਜਾਬ