Bittu moge wala

Bittu moge wala ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਸਭ ਨੂੰ �

09/12/2025

ਕਿਸੇ ਦਾ ਸਾਦਾ ਸੁਭਾਅ ਉਸਦੀ ਕਮਜ਼ੋਰੀ ਨਹੀਂ, ਇਹ ਉਸਦੇ ਮੁੱਲ ਹਨ।
🌹Good morning🌹

07/11/2025

ਰਿਸ਼ਤਿਆਂ ਦੀ ਵੀ ਆਪਣੀ ਉਮਰ ਹੁੰਦੀ ਹੈ, ਕੁਝ ਮੌਤ ਤੱਕ ਚੱਲਦੇ ਹਨ ਅਤੇ ਕੁਝ ਜਿਉਂਦੇ ਜੀ ਮਰ ਜਾਂਦੇ ਹਨ। 💔😢👫

07/11/2025

ਚਿੱਬੜਾਂ ਦੀ ਵੇਲ 🚀✅

Good morning friends 🌞🌈😊
05/11/2025

Good morning friends 🌞🌈😊

02/11/2025

ਹਮੇਸ਼ਾ ਆਪਣੀ ਜ਼ੁਬਾਨ ਤੋਂ ਮਿੱਠੇ ਬੋਲ ਬੋਲੋ ਜੇਕਰ ਉਹ ਵਾਪਿਸ ਵੀ ਲੈਣੇ ਪੈਣ ਤਾਂ ਕੌੜੇ ਨਾ ਲੱਗਣ 💕👍💯

27/10/2025

ਜੇ ਤੁਹਾਡੀ ਕਦਰ ਸਿਰਫ਼ ਲੋੜ ਪੈਣ 'ਤੇ ਹੀ ਹੁੰਦੀ ਹੈ, ਤਾਂ ਅਜਿਹੇ ਲੋਕਾਂ ਤੋਂ ਦੂਰ ਰਹੋ... ਕਿਉਂਕਿ ਤੁਸੀਂ ਇੱਕ ਇਨਸਾਨ ਹੋ, ਮੌਕਾ ਨਹੀਂ! 💖🌟🌈💫

26/10/2025

ਸਾਦਗੀ
ਉਹ ਸੋਭਾ ਹੈ, ਜੋ ਬਿਨਾਂ ਸ਼ਿੰਗਾਰ ਦੇ ਵੀ ਦਿਲ ਜਿੱਤ ਲੈਂਦੀ ਹੈ। 💖👏💕

25/10/2025

ਸੋਚ ਦਾ ਹਨੇਰਾ, ਰਾਤ ਦੇ ਹਨੇਰੇ ਤੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ । 💡🌃🕷️💔

23/10/2025

ਕਾਮਨਾਵਾਂ ਮੰਨ ਨੂੰ
ਅਸ਼ਾਂਤ ਕਰਦੀਆਂ ਨੇ
ਤੇ ਅਸ਼ਾਂਤ ਮੰਨ ਨਾਲ ਗੁਰੂ ਨੂੰ ਨਹੀਂ ਪਾਇਆ ਜਾ ਸਕਦਾ।

23/10/2025

ਗੁਰੂ ਘਰ ਦੇ ਉਘੇ ਸੇਵਾਦਾਰ, ਪੁੱਤਰਾਂ ਦੇ ਦਾਨੀ ਬ੍ਰਹਮਗਿਆਨੀ
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ
ਸਭ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ
ਸ਼ੁਭ ਸਵੇਰ ਜੀ🙏

ਮੈਂ ਇਹ ਕਦੇ ਖਾਦਾ ਨਹੀਂ 👌
22/10/2025

ਮੈਂ ਇਹ ਕਦੇ ਖਾਦਾ ਨਹੀਂ 👌

Address

Bhim Nagar Camp Moga
Moga
142001

Website

Alerts

Be the first to know and let us send you an email when Bittu moge wala posts news and promotions. Your email address will not be used for any other purpose, and you can unsubscribe at any time.

Share