Nri Bolda Punjab

Nri Bolda Punjab ਆਪਣੀ ਵੀਡੀਓ ਨੂੰ ਸਾਡੇ ਚੈਨਲ ਤੇ Paid ਪਰੋਮੋਟ ਕਰਵਾਉਣ ਲਈ DM ਕਰੋ

india 8000039922

10/09/2025

ਪੰਜਾਬ 'ਚ ਹੜ੍ਹ ਲਿਆਉਣ ਲਈ
ਇਸ ਤਰ੍ਹਾਂ ਖੋਲੇ ਸੀ ਸਾਰੇ ਗੇਟ!
ਖੁੱਲ ਕੇ ਸਾਰੇ ਭੇਤ!
ਦੇਖੋ ਵੀਡਿਓ ਹੋ ਰਹੀ ਵਾਈਰਲ

10/09/2025

ਸਾਢੇ 4 ਸਾਲ ਦੇ ਜਵਾਕ ਨੇ ਕਰਤਾ ਅਜਿਹਾ ਕੰਮ
ਵੱਡੇ ਵੱਡੇਆ ਦੇ ਜਿੱਤ ਲਏ ਦਿਲ
ਨਿੱਕੀ ਉਮਰੇ ਏਡੀ ਸੋਚ
ਦੇਖੋ ਪੂਰੀ ਵੀਡੀਓ

10/09/2025

PM ਮੋਦੀ ਦੀ ਮੀਟਿੰਗ 'ਚ ਬੈਠੇ ਆਪ MLA ਨੇ
ਬਾਹਰ ਆ ਕੇ ਸੁਣੋ ਦੱਸੀ ਅੰਦਰਲੀ ਗੱਲ
PM ਨੇ ਕਿਹਾ ਅਪਕੋ ਹਿੰਦੀ ਆਤੀ ਹੈ
1600 ਕਰੋੜ ਬਹੁਤ ਹੋਤੇ ਹੈ!

10/09/2025

ਵਿਧਾਇਕਾਂ ਦੇ ਘਰਵਾਲੇ ਦਾ
ਪੁਲਿਸ ਨਾਲ ਪੈ ਗਿਆ ਪੰਗਾ

ਤਿੱਖੀ ਬਹਿਸਬਾਜ਼ੀ ਦੀ
ਵੀਡਿਓ ਹੋ ਰਹੀ ਵਾਇਰਲ

10/09/2025

ਜਿਹੜੇ ਕਹਿੰਦੇ ਨੇ ਸਿੱਖਾਂ ਨੇ ਕਿ ਕੀਤਾ
ਆਹ ਕਮਾਈਆਂ ਕੀਤੀਆਂ ਨੇ ਸਿੱਖਾਂ ਨੇ
ਵੀਡਿਓ ਦੇਖ ਕੇ ਪੰਜਾਬੀ ਹੋਣ ਤੇ ਮਾਣ ਹੋਵੇ
ਦੇਖੋ ਪੂਰੀ ਵੀਡੀਓ

10/09/2025

Sonu sood ਪਹੁੰਚਿਆ ਹੜ੍ਹ ਪੀੜਤਾਂ ਦੇ
ਡੁੱਬੇ ਹੋਏ ਘਰ 'ਚ
ਫਿਰ ਵੀ ਟੱਬਰ ਦਾ ਹੌਸਲਾ ਵੇਖ
ਕੀਤੀ ਆਹ ਵੱਡੀ ਗੱਲ

10/09/2025

"ਸਾਰੇ ਕਲਾਕਾਰ ਲੱਗੇ ਹੋਏ ਨੇ
ਦਰਦ ਸਾਰਿਆਂ ਨੂੰ ਹੈ"
ਜੱਸੀ ਜਸਬੀਰ ਨੇ ਹੜ੍ਹ ਪੀੜਤਾਂ ਨੂੰ ਮਿਲਣ ਤੋਂ ਬਾਅਦ
ਕੀਤੀ ਮਨਕੀਰਤ ਔਲਖ ਦੀ ਗੱਲ

10/09/2025

1600 ਕਰੋੜ ਦੇਣ ਤੋਂ ਬਾਅਦ
ਸੁਖਬੀਰ ਬਾਦਲ ਨੇ ਰਾਤ ਨੂੰ ਹੀ ਕਹਿ ਦਿੱਤੀ ਇਹ ਗੱਲ
"ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲਾਂ ਹੀ ਤੁਹਾਡੇ ਕੋਲ
12000 ਕਰੋੜ ਡਿਜਾਸਟਰ ਦਾ ਪਿਆ"

09/09/2025

ਲੋਕਾਂ ਨੇ ਸ਼ਰਮ ਲਾ ਰੱਖੀ ਆ ਤਰਸ ਵੀ ਨੀ ਕਰਦੇ
ਆਹ ਦੇਖਲੋ ਵੀਡਿਓ
ਅਸੀ ਇਹਨਾਂ ਦੇ ਘਰ ਦੀ ਜਿੰਮੇਵਾਰੀ ਲੈਣੇ ਆ
"50 ਹਜ਼ਾਰ ਪਵਾ ਕੇ ਖਾ ਗਏ"

09/09/2025

ਜਿਸਦੇ ਖੇਤ ਓਸਦੀ ਰੇਤ ਦੀ ਪਾਲਸੀ ਹੋਈ ਲਾਗੂ
MLA ਕੁਲਦੀਪ ਧਾਲੀਵਾਲ ਨੇ ਲਾਈਵ ਹੋ ਦਿੱਤੀ ਜਾਣਕਾਰੀ
ਦੇਖੋ ਪੂਰੀ ਵੀਡੀਓ

09/09/2025

ਮੱਝਾਂ ਨੂੰ ਬਚਾਉਣ ਦੇ ਚੱਕਰ 'ਚ
ਨੌਜਵਾਨ ਰੁੜ੍ਹ ਗਿਆ ਪਾਣੀ 'ਚ
ਪਿੱਛੋਂ ਪੂਰੇ ਟੱਬਰ ਦਾ ਰੋ ਰੋ ਹੋਇਆ ਬੁਰਾਹਾਲ
ਦੇਖੋ ਭਾਵੁਕ ਕਰ ਦੇਣ ਵਾਲੀ ਵੀਡੀਓ

09/09/2025

ਅੱਖਾਂ ਮੂਹਰੇ ਤਾਸ਼ ਦੇ ਪੱਤਿਆਂ ਵਾਂਗ
ਰੁੜ ਗਿਆ ਘਰ ਤੇ ਟਰੈਕਟਰ

ਫਿਰ ਵੀ ਚੜ੍ਹਦੀ ਕਲਾ 'ਚ ਬਜ਼ੁਰਗ ਕਿਸਾਨ
ਵੱਡੀਆਂ ਗੱਲਾਂ ਕਰ ਜਿੱਤ ਲਿਆ ਦਿਲ

Address

Mohali
Mohali Village
140055

Alerts

Be the first to know and let us send you an email when Nri Bolda Punjab posts news and promotions. Your email address will not be used for any other purpose, and you can unsubscribe at any time.

Contact The Business

Send a message to Nri Bolda Punjab:

Share