Daily18 News

Daily18 News Daily 18 News
ਅਸੀਂ ਕਰਾਂਗੇ ਗੱਲ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ

ਮੈਲਬਰਨ ਦੀ ਆਰਟਿਸਟ ਕੁੜੀ ਬੈਥਨੀ ਨੇ ਮਸ਼ਹੂਰ ਹੋਜ਼ੀਅਰ ਲੇਨ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੀ 30ਵੀਂ ਬਰਸੀ ‘ਤੇ ਪੇਂਟਿੰਗ ਬਣਾਈ ਗਈ ਹੈ ।...
07/09/2025

ਮੈਲਬਰਨ ਦੀ ਆਰਟਿਸਟ ਕੁੜੀ ਬੈਥਨੀ ਨੇ ਮਸ਼ਹੂਰ ਹੋਜ਼ੀਅਰ ਲੇਨ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੀ 30ਵੀਂ ਬਰਸੀ ‘ਤੇ ਪੇਂਟਿੰਗ ਬਣਾਈ ਗਈ ਹੈ । ਪੁਲਿਸ ਨੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਘਰੋਂ ਚੁੱਕ ਕੇ ਮਾਰ ਦਿੱਤਾ ਸੀ
New Mural dedicated to S.Jaswant Singh Khalra at Melbourne's iconic Hosier Lane by famous street artists Bethany. He was killed by Police.
Jaswant Singh Khalra (1952–1995) was a Sikh human rights activist. He garnered global attention for his research concerning 25,000 illegal killings and cremations involving the police

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹੜ ਪੀੜਤਾਂ ਲਈ ਵਿਸ਼ੇਸ਼ ਸਿਹਤ ਸਹੂਲਤਾਂ
02/09/2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹੜ ਪੀੜਤਾਂ ਲਈ ਵਿਸ਼ੇਸ਼ ਸਿਹਤ ਸਹੂਲਤਾਂ

ਅੱਜ SCO ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਹੋਈ
01/09/2025

ਅੱਜ SCO ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਹੋਈ

ਅੰਮ੍ਰਿਤਸਰ ਦੇ DC ਸਾਕਸ਼ੀ ਸਾਹਨੀ ਲੋਕਾਂ ਵੱਲੋਂ ਅੰਮ੍ਰਿਤਸਰ ਦੀ DC ਧੀ ਰਾਣੀ" ਕਹਿ ਕੇ ਦਿੱਤਾ ਜਾ ਰਿਹਾ ਪਿਆਰ
31/08/2025

ਅੰਮ੍ਰਿਤਸਰ ਦੇ DC ਸਾਕਸ਼ੀ ਸਾਹਨੀ
ਲੋਕਾਂ ਵੱਲੋਂ ਅੰਮ੍ਰਿਤਸਰ ਦੀ DC ਧੀ ਰਾਣੀ" ਕਹਿ ਕੇ ਦਿੱਤਾ ਜਾ ਰਿਹਾ ਪਿਆਰ

ਭਾਰਤ ਅਤੇ ਰੂਸ ਵੀਰਵਾਰ ਨੂੰ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਸਹਿਮਤ ਹੋਏਭਾਰਤ ਅਤੇ ਰੂਸ ਵੀਰਵਾਰ ਨੂੰ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ...
28/08/2025

ਭਾਰਤ ਅਤੇ ਰੂਸ ਵੀਰਵਾਰ ਨੂੰ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਸਹਿਮਤ ਹੋਏ
ਭਾਰਤ ਅਤੇ ਰੂਸ ਵੀਰਵਾਰ ਨੂੰ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਸਹਿਮਤ ਹੋਏ, ਇਹ ਸੰਕੇਤ ਦਿੰਦੇ ਹਨ ਕਿ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਨਵੀਂ ਦਿੱਲੀ 'ਤੇ ਅਮਰੀਕੀ ਟੈਰਿਫ ਦਬਾਅ ਉਨ੍ਹਾਂ ਦੀ ਭਾਈਵਾਲੀ ਨੂੰ ਪਟੜੀ ਤੋਂ ਉਤਾਰਨ ਦੀ ਸੰਭਾਵਨਾ ਨਹੀਂ ਹੈ।

➡️ ਹੋਰ ਯੋਜਨਾਵਾਂ ਵਿੱਚ ਕਿਰਤ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਆਈਟੀ, ਨਿਰਮਾਣ ਅਤੇ ਇੰਜੀਨੀਅਰਿੰਗ ਵਿੱਚ ਹੁਨਰ ਵਾਲੇ ਭਾਰਤੀ ਕਾਮਿਆਂ ਨੂੰ ਰੂਸ ਭੇਜਣਾ ਸ਼ਾਮਲ ਹੈ।

➡️ ਇੱਕ ਵਿਸ਼ਲੇਸ਼ਕ ਨੇ ਕਿਹਾ ਕਿ ਅਮਰੀਕੀ ਟੈਰਿਫ ਧਮਕੀਆਂ ਭਾਰਤ ਲਈ ਰੂਸ ਨਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਇੱਕ ਹੱਲਾਸ਼ੇਰੀ ਵਜੋਂ ਕੰਮ ਕਰ ਸਕਦੀਆਂ ਹਨ।

ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ‘ਤੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ । ਗੁਰੂ ਸਾਹਿਬ ਜੀ ਦੇ ਜੀਵਨ ਬਾਰ...
26/08/2025

ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ‘ਤੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ । ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਜਾਣਦਿਆਂ ਪਤਾ ਲੱਗਦਾ ਹੈ ਕਿ ਆਪ ਜੀ ਬਹੁਤ ਹੀ ਨਿਮਰ ਅਤੇ ਸਹਿਣਸ਼ੀਲ ਸੁਭਾਅ ਦੇ ਮਾਲਕ ਸਨ । ਆਪਣੇ ਆਖਰੀ ਸਮੇਂ ਵਿੱਚ ਗੁਰੂ ਜੀ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ । ਗੁਰੂ ਸਾਹਿਬ ਜੀ ਸਰਬੱਤ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀ ਬਖਸ਼ਣ ।

ਸ਼੍ਰੋਮਣੀ ਕਮੇਟੀ ਦਾ ਸਵਾਗਤਯੋਗ ਫ਼ੈਸਲਾ
26/08/2025

ਸ਼੍ਰੋਮਣੀ ਕਮੇਟੀ ਦਾ ਸਵਾਗਤਯੋਗ ਫ਼ੈਸਲਾ

ਧੰਨ ਧੰਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਮੁਬਾਰਕਾਂ ਹੋਣ ਜੀ
24/08/2025

ਧੰਨ ਧੰਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਮੁਬਾਰਕਾਂ ਹੋਣ ਜੀ

ਪੰਜਾਬੀ ਦੇ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਦੇ ਸਦੀਵੀਂ ਵਿਛੋੜ ਦੀ ਖਬਰ ਬੇਹੱਦ ਦੁਖਦਾਈ ਹੈ। ਉਹਨਾਂ ਆਪਣੀ ਕਲਾ ਨਾਲ ਦੁਨੀਆਂ ਭਰ ਵਿਚ ਸ਼ੋਹਰਤ ...
22/08/2025

ਪੰਜਾਬੀ ਦੇ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਦੇ ਸਦੀਵੀਂ ਵਿਛੋੜ ਦੀ ਖਬਰ ਬੇਹੱਦ ਦੁਖਦਾਈ ਹੈ। ਉਹਨਾਂ ਆਪਣੀ ਕਲਾ ਨਾਲ ਦੁਨੀਆਂ ਭਰ ਵਿਚ ਸ਼ੋਹਰਤ ਕਮਾਈ।
ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

We created history!!!!!!! ✨ਹਿੰਦੀ ਸਟੈਂਡ ਅਪ ਕਮੇਡੀਅਨ ਜਾਕਰ ਖਾਨ ਨੇ ਇਤਿਹਾਸ ਸਿਰਜਿਆ ਨਿਊਯਾਰਕ ਅਮਰੀਕਾ ਦਿਖੇ 15 ਤੋਂ ਵੱਧ ਲੋਕ ਉਸ ਨੂੰ ਸੁ...
21/08/2025

We created history!!!!!!! ✨
ਹਿੰਦੀ ਸਟੈਂਡ ਅਪ ਕਮੇਡੀਅਨ ਜਾਕਰ ਖਾਨ ਨੇ ਇਤਿਹਾਸ ਸਿਰਜਿਆ ਨਿਊਯਾਰਕ ਅਮਰੀਕਾ ਦਿਖੇ 15 ਤੋਂ ਵੱਧ ਲੋਕ ਉਸ ਨੂੰ ਸੁਣਨ ਆਏ

ਭਾਰਤ ਸਰਕਾਰ ਨੇ ਆਨਲਾਈਨ ਗੇਮ ਤੇ ਲਾਈ ਰੋਕ। ਨਵਾਂ ਕਾਨੂੰਨ ਪਾਸ
20/08/2025

ਭਾਰਤ ਸਰਕਾਰ ਨੇ ਆਨਲਾਈਨ ਗੇਮ ਤੇ ਲਾਈ ਰੋਕ।
ਨਵਾਂ ਕਾਨੂੰਨ ਪਾਸ

ਜੈ ਸ਼੍ਰੀ ਕ੍ਰਿਸ਼ਨਾ
16/08/2025

ਜੈ ਸ਼੍ਰੀ ਕ੍ਰਿਸ਼ਨਾ

Address

Mohali Village

Alerts

Be the first to know and let us send you an email when Daily18 News posts news and promotions. Your email address will not be used for any other purpose, and you can unsubscribe at any time.

Contact The Business

Send a message to Daily18 News:

Share

Category