Bebaak.in

Bebaak.in Leading News & Entertainment Digital Channel of India.

31/10/2024
Happy Holi to All My Near & Dears
08/03/2023

Happy Holi to All My Near & Dears

17/02/2023

ਹਾਏ ਰੱਬਾ! ਪੰਜਾਬ ‘ਚ ਇਹ ਕੀ ਹੋ ਰਿਹਾ?
- ਨ.ਸ਼ੇ ‘ਚ ਧੁੱਤ ਲੜਕੀ ਨੇ ਕੀਤਾ ਹਾਈ ਵੋਲਟੇਜ ਡਰਾਮਾ
- ਕਰਮਚਾਰੀਆਂ ਦੇ ਮਾਰੇ ਥੱ.ਪੜ, ਕੱਢੀਆਂ ਗੰਦੀਆਂ ਗਾ.ਲਾਂ

17/02/2023

ਸਰਕਾਰੀ ਪ੍ਰਾਪਰਟੀ ਨੂੰ ਬੇਖੌਫ ਹੋਕੇ ਨਿਸ਼ਾਨਾ ਬਣਾ ਰਹੇ ਚੋਰ,
ਸਕੂਲ ਵਿੱਚ ਚੋਰਾਂ ਨੇ ਕੀਤਾ ਹੱਥ ਸਾਫ,
ਸਰਕਾਰੀ ਰਿਕਾਰਡ ਅਤੇ ਕਪਿਊਟਰ ਚੋਰੀ

17/02/2023

4 ਲੱਖ ਦੀ ਰਿਸ਼ਵਤ ਦੇ ਇਲਜ਼ਾਮਾਂ ਮਗਰੋਂ
ਆਪ ਐਮ ਐੱਲ ਏ ਆਏ ਕੈਮਰੇ ਸਾਹਮਣੇ
ਕੱਲੀ-ਕੱਲੀ ਗੱਲ ਕੀਤੀ ਸਾਫ਼

17/02/2023

ਵਿਜੀਲੈਂਸ ਸਾਹਮਣੇ ਪੇਸ਼ ਹੋਏ ਕੈਪਟਨ ਸੰਦੀਪ ਸੰਧੂ
ਸਟਰੀਟ ਲਾਈਟਾਂ ਅਤੇ ਖੇਡ ਕਿੱਟਾਂ ਦੇ ਘੁਟਾਲੇ 'ਦਾ ਹੈ ਮਾਮਲਾ

17/02/2023

ਖੰਨਾ ਦੀ ਪਹਿਲੀ ਮਹਿਲਾ SSP ਵਜੋਂ IPS ਅਮਨੀਤ ਕੌਂਡਲ ਨੇ ਸੰਭਾਲਿਆ ਚਾਰਜ
ਨਸ਼ਾ ਤਸਕਰਾਂ ਤੇ ਗੈਂਗਸਟਰਾਂ ਕੰਨ੍ਹ ਖੋਲ੍ਹ ਕੇ ਸੁਣ ਲੈਣ ਗੱਲ !

16/02/2023

ਭਰੇ ਬਜ਼ਾਰ ’ਚ ਬੇਕਾਬੂ ਹੋਈ ਕੈਸ਼ ਵੈਨ ਨੇ ਮਚਾਤਾ ਕਹਿਰ
ਬੈਂਕ ਦੀ ਜਗ੍ਹਾ ਥਾਣੇ ਪੁੱਜੀ ਕੈਸ਼ ਵੈਨ, ਦੇਖੋ ਸੀਸੀਟੀਵੀ ਤਸਵੀਰਾਂ

16/02/2023

ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਧੂਮਧਾਮ ਨਾਲ ਨਿਕਲੇਗੀ ਭੋਲੇ ਦੀ ਬਾਰਾਤ

16/02/2023

ਅਹੁਦੇ ਤੋਂ ਹਟਾਉਣ ਵਾਲੀ ਗੱਲ 'ਤੇ ਮਨੀਸ਼ਾ ਗੁਲਾਟੀ ਨੇ ਤੋੜੀ ਚੁੱਪੀ, CM ਮਾਨ ਨੂੰ ਦੇਖੋ ਕੀ ਕਹਿ ਦਿੱਤਾ !

16/02/2023

ਰਾਜਪਾਲ-ਸੀਐੱਮ ਵਿਵਾਦ ਸੁਲਝਾਉਣ ਲਈ ਅੱਗੇ ਆਏ ਰਾਜਾ ਵੜਿੰਗ
ਦੋਵਾਂ ਨੂੰ ਦੇ ਦਿੱਤਾ ਵਿਚੋਲਗੀ ਦਾ ਆਫਰ! ਸੁਣੋ ਬੋਲਦੇ ਹੋਏ ਆਏ ਨਜ਼ਰ

16/02/2023

ਜਦੋਂ ਪੁਲਿਸ ਨੇ ਪਾਏ ਬੁਲੇਟਾਂ ਵਾਲਿਆਂ ਦੇ ਪਟਾਕੇ... !
- ਸੜਕਾਂ ‘ਤੇ ਖੜ-ਖੜ ਲੋਕ ਦੇਖਣ ਨੂੰ ਹੋਗਏ ਮਜਬੂਰ!
- ਪਟਾਕੇ ਪਾਉਣ ਵਾਲਿਆਂ ਦੀ ਆਗਈ ਸ਼ਾਮਤ

Address


Alerts

Be the first to know and let us send you an email when Bebaak.in posts news and promotions. Your email address will not be used for any other purpose, and you can unsubscribe at any time.

Contact The Business

Send a message to Bebaak.in:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share