Nri Bolda Punjab

  • Home
  • Nri Bolda Punjab

Nri Bolda Punjab ਆਪਣੀ ਵੀਡੀਓ ਨੂੰ ਸਾਡੇ ਚੈਨਲ ਤੇ Paid ਪਰੋਮੋਟ ਕਰਵਾਉਣ ਲਈ DM ਕਰੋ

india 8000039922
(6)

20/07/2025

ਸਟੇਜ ‘ਤੇ ਪੰਜਾਬ ਪੁਲਿਸ ਨੇ ਗਾਏ ਗੀਤ
ਵੀਡੀਓ ਹੋ ਗਈ ਵਾਇਰਲ

19/07/2025

ਸੈਸ਼ਨ ਚ ਕੀ ਕਰਨ ਆਉਦੀਂ
ਬੋਲਣ ਤਾਂ ਦਿੰਦੇ ਨਹੀਂ ਕਿਸੇ ਨੂੰ"
ਬਿਕਰਮ ਮਜੀਠੀਏ ਦੀ ਪੇਸ਼ੀ ਤੋਂ ਬਾਅਦ
Cm ਭਗਵੰਤ ਮਾਨ ਤੇ ਗਰਮ ਹੋਈ ਗਨੀਵ ਕੌਰ

19/07/2025

ਚਲਦੇ ਭਾਸ਼ਣ 'ਚ ਹੀ ਬਿਕਰਮ ਮਜੀਠੀਏ ਤੇ
ਤੱਤਾ ਹੋ ਗਿਆ cm ਭਗਵੰਤ ਮਾਨ
"ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ
ਅੱਜ ਉਹ ਅੰਦਰ ਕੀਤੇ ਹੋਏ ਨੇ"

18/07/2025

ਹੈਰਾਨੀ ਹੈ ਭਗਵੰਤ ਮਾਨ ਕੀ ਖਾ ਪੀਕੇ ਸੁੱਤਾ ਹੁੰਦਾ ਹੈ
ਹਰਸਿਮਰਤ ਬਾਦਲ ਨੇ ਖੜਕਾਈ ਮਾਨ ਸਰਕਾਰ

18/07/2025

ਮੇਰੇ ਮਗਰ ਬੰਦੇ ਲੱਗੇ ਨੇ...
ਸ਼ਖਸ ਦੀ ਪਰਿਵਾਰ ਨੂੰ ਆਖਰੀ Call
ਦੂਜੀ ਵਾਰ ਆਇਆ ਫੋਨ ਤਾ ਕਹਿੰਦੇ
ਤੁਹਾਡਾ ਬੰਦਾ ਖੱਡ 'ਚ ਡਿੱਗ ਗਿਆ..

18/07/2025

ਲਾਪਤਾ ਹੋਈ ਬੱਚੀ ਮਿਲੀ
ਘਰ ਦੀ Backside ਤੋਂ
ਮਿਲਣ ਤੋਂ ਬਾਅਦ
ਪਿਓ ਨੇ ਕਹੀ ਵੱਡੀ ਗੱਲ

18/07/2025

‘ਮਾਂ ਬਾਪ ਨਾਲ DNA ਮੈਚ ਨਾ ਹੋਇਆ
ਤਾਂ ਹੋਵੇਗੀ ਸਖਤ ਕਾਰਵਾਈ’
ਜਲਦ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ
ਜਿੱਥੇ ਭਿਖਾਰੀ ਨਹੀਂ ਦਿਖਣਗੇ

18/07/2025

ਜੇ ਮੁੰਡਾ-ਕੁੜੀ ਪਿੰਡ 'ਚ ਕਰਵਾਉਣਗੇ ਵਿਆਹ
ਤਾਂ ਕੱਢਾਂਗੇ ਪਿੰਡ ਤੋਂ ਬਾਹਰ
ਪਿੰਡ ਵਾਲਿਆਂ ਨੇ ਲੈ ਲਿਆ ਵੱਡਾ ਸਟੇਂਡ
ਦੇਖੋ ਪੁਰੀ ਵੀਡੀਓ

17/07/2025

ਭੀਖ ਮੰਗਣ ਵਾਲਿਆਂ ਦਾ ਵੀ ਸਰਕਾਰ ਨੇ ਚੱਕਤਾ ਕੰਮ
ਦਿਨ ਦਿਹਾੜੇ ਜਵਾਕਾਂ ਸਮੇਤ ਬਿਠਾ ਲਿਆ ਪੁਲੀਸ ਬੇਨ ਚ
ਹੁਣ DNA ਟੈਸਟ ਕਰਵਾ ਕੇ ਹੋਵੇਗੀ ਜਾਂਚ
ਆਹ ਦੇਖੋ ਕਿਵੇਂ ਪਵਾਤਾ ਘੜਿਸਾ

17/07/2025

ਲੱਖੇ ਸਿਧਾਣੇ ਦਾ ਚੜ੍ਹਿਆ ਪਾਰਾ
ਗੰਦੇ ਪਾਣੀ ਦੇ ਕੰਡੇ ਹੋ ਗਿਆ ਖੜ੍ਹਾ
ਸੀਚੇਵਾਲ ਤੇ cm ਭਗਵੰਤ ਮਾਨ
ਨੂੰ ਹੋ ਗਿਆ ਸਿੱਧ

17/07/2025

"ਤੁਸੀ ਕਿਹਾ ਸੀ ਮੈਂ ਨੀ ਪਹਿਚਾਣਦਾ
ਤੁਸੀਂ ਜੋ ਹੁੰਦਾ ਕਰ ਲਓ"
ਟੋਲ ਪਲਾਜ਼ਾ ਤੇ ਪੇ ਗਿਆ ਪੰਗਾ
ਫਿਰ ਦੇਖੋ ਕੀ ਬਣਿਆ ਮਾਹੌਲ

17/07/2025

"ਹਾਏ ਮੇਰਿਆਂ ਬੱਚਿਆਂ ਦਾ ਘਰ ਤੋੜਤਾ
ਮੇਰਿਆਂ ਬੱਚਿਆਂ ਕਿੱਥੇ ਰਹਿਣਗੀਆਂ"
ਪਤੀ ਪਤਨੀ ਕਰਦੇ ਸੀ ਤਸਕਰੀ
ਹੁਣ ਪ੍ਰਸ਼ਾਸਨ ਨੇ ਚਲਾਤਾ ਪੀਲਾ ਪੰਜਾਂ

Address


Alerts

Be the first to know and let us send you an email when Nri Bolda Punjab posts news and promotions. Your email address will not be used for any other purpose, and you can unsubscribe at any time.

Contact The Business

Send a message to Nri Bolda Punjab:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share