Punjab 7 News Tadka

Punjab 7 News Tadka Contact information, map and directions, contact form, opening hours, services, ratings, photos, videos and announcements from Punjab 7 News Tadka, Media/News Company, S. C. F 29, 29, 30, Mohali.

24/04/2023

ਮੋਰਿੰਡਾਂ ਬੇਅਦਬੀ ਕਾਂਡ Live | ਸਿੰਘਾਂ ਵੱਲੋਂ Morinda police ਤੋਂ ਦੋਸ਼ੀ ਨੂੰ ਸੰਗਤ ਹਵਾਲੇ ਕਰਨ ਦੀ ਮੰਗ ਤੇ ਕੋਤਵਾਲੀ ਗੁਰੂਦੁਆਰਾ ਕਮੇਟੀ ਤੇ ਪਰਚਾ ਕਰਨ ਦੀ ਮੰਗ , ਨਈਂ ਤਾਂ ਸਿੱਖ ਸੰਗਤ ਮੋਰਿੰਡਾ ਪੁਲਿਸ ਸਟੇਸ਼ਨ ਹੀ ਧਰਨਾ ਦਵੇਗੀ ਤੇ Seal ਕਰੇਗੀ ਪੁਲਿਸ Station | ਭਰਵਾਂ ਇੱਕਠ ਜੌਸ਼ ਨਾਲ ਕਰ ਰਿਹਾ "ਸਤਿਨਾਮ ਸ਼੍ਰੀ ਵਾਹਿਗੁਰੂ ਜੀ" ਦਾ ਜਾਪ । Live Video

17/04/2023
14/04/2023
14/04/2023
19/03/2023

Sidhu Moosewala Barsi Live

ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਮੰਤਰੀ ਹਰਜੋਤ ਬੈਂਸIPS ਅਫ਼ਸਰ ਨਾਲ ਅਨੰਦਪੁਰ ਸਾਹਿਬ 'ਚ ਹੋਵੇਗਾ ਮੰਤਰੀ ਦਾ ਵਿਆਹ
13/03/2023

ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਮੰਤਰੀ ਹਰਜੋਤ ਬੈਂਸ
IPS ਅਫ਼ਸਰ ਨਾਲ ਅਨੰਦਪੁਰ ਸਾਹਿਬ 'ਚ ਹੋਵੇਗਾ ਮੰਤਰੀ ਦਾ ਵਿਆਹ

10/03/2023

ਘੋੜਿਆਂ ਦੀਆਂ ਪੂੰਛਾਂ ਨਾਲ ਬੰਨ੍ਹ-ਬੰਨ੍ਹ ਘੜੀਸਾਂਗੇ
ਘਟੀਆ ਹਰਕਤ ਦੇਖ ਇਸ ਸਿੰਘ ਨੇ ਕੀਤਾ ਐਲਾਨ

10/03/2023

ਆਪਣੀ ਨਾਨੀ ਨੂੰ ਮਿਲ ਭਾਵੁਕ ਹੋਏ ਰਾਜਾ ਵੜਿੰਗ
'ਨਾਨੀ ਨੇ ਮੈਨੂੰ ਕਦੇ ਮਾਂ ਦੀ ਘਾਟ ਨਹੀਂ ਮਹਿਸੂਸ ਹੋਣ ਦਿੱਤੀ'

10/03/2023

ਸ਼ਰਾਬ ਪੀਣ ਲਈ ਲਗਾਏ ਗਏ ਬੋਲੇ ਸੋ ਨਿਹਾਲ ਦੇ ਨਾਅਰੇ

ਅੱਜ ਸਾਡੀ ਸਰਕਾਰ ਨੇ "ਆਮ ਲੋਕਾਂ ਦਾ ਬਜਟ" ਪੇਸ਼ ਕੀਤਾ ਜਿਸ 'ਚ ਲੋਕਾਂ 'ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਹਰ ਵਰਗ ਸਮੇਤ ਸਿਹਤ, ਸਿੱਖਿਆ,...
10/03/2023

ਅੱਜ ਸਾਡੀ ਸਰਕਾਰ ਨੇ "ਆਮ ਲੋਕਾਂ ਦਾ ਬਜਟ" ਪੇਸ਼ ਕੀਤਾ ਜਿਸ 'ਚ ਲੋਕਾਂ 'ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਹਰ ਵਰਗ ਸਮੇਤ ਸਿਹਤ, ਸਿੱਖਿਆ,ਖੇਤੀਬਾੜੀ, ਰੁਜ਼ਗਾਰ ਤੇ ਵਪਾਰ ਦਾ ਬਜਟ 'ਚ ਖਾਸ ਖਿਆਲ ਰੱਖਿਆ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਲੋਕ ਪੱਖੀ ਬਜਟ ਬਣਾਉਣ ਲਈ ਵਧਾਈ ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੇ ਹਾਂ - CM ਮਾਨ

10/03/2023

ਭਾਜਪਾ ਨੇ ਆਪ ਸਰਕਾਰ ਦੇ ਬਜਟ ਦੇ ਖੋਲ੍ਹੇ ਪੋਲ

Address

S. C. F 29, 29, 30
Mohali
160059

Alerts

Be the first to know and let us send you an email when Punjab 7 News Tadka posts news and promotions. Your email address will not be used for any other purpose, and you can unsubscribe at any time.

Contact The Business

Send a message to Punjab 7 News Tadka:

Share