23/08/2025
"ਇਹੋ ਜਿਹੇ ਲੋਕ ਕਿੱਥੇ ਰੋਜ਼ ਪੈਦਾ ਹੁੰਦੇ ਨੇ,
ਸਾਨੂੰ ਲੱਗ ਰਿਹਾ ਸਾਡਾ ਵੀ ਇੱਕ ਹਿੱਸਾ ਨਾਲ ਚਲਿਆ ਗਿਆ"
ਹਾਸਿਆਂ ਦੇ ਬਾਦਸ਼ਾਹ ਦੇ ਸਸਕਾਰ ਮੌਕੇ ਹੰਸ ਰਾਜ ਹੰਸ ਨੇ ਭਾਵੁਕ ਕਰ ਦੇਣ ਵਾਲੇ ਸ਼ਬਦ ਕੀਤੇ ਸਾਂਝੇ
ਲੋਕਾਂ ਨੂੰ ਨਮ ਅੱਖਾਂ ਨਾਲ ਮਿਲ ਰਹੇ ਪੁਖਰਾਜ ਭੱਲਾ