Gurtej Jhaloor

  • Home
  • Gurtej Jhaloor

Gurtej Jhaloor god is one

24/06/2026

Bhagwant Mann
Gurtej Jhaloor

ਤਸਵੀਰਾਂ ਬੋਲਦੀਆਂ ਇਹ ਮੁੰਡਾ ਕਿਤੇ ਉਹੀ ਤੇ ਨਹੀਂ ਜਿਸ ਨੇ ਜਾਅਲੀ ਰਿਪੋਰਟ ਦਾ ਰੌਲਾ ਪਾ ਕੇ ਬਾਅਦ ਚ ਪਰਚਾ ਕਰਾ ਦਿੱਤਾ ਸੋਚਣ ਵਾਲੀ ਗੱਲ ਹੈ ਕਿਤੇ ...
24/06/2026

ਤਸਵੀਰਾਂ ਬੋਲਦੀਆਂ
ਇਹ ਮੁੰਡਾ ਕਿਤੇ ਉਹੀ ਤੇ ਨਹੀਂ ਜਿਸ ਨੇ ਜਾਅਲੀ ਰਿਪੋਰਟ ਦਾ ਰੌਲਾ ਪਾ ਕੇ ਬਾਅਦ ਚ ਪਰਚਾ ਕਰਾ ਦਿੱਤਾ ਸੋਚਣ ਵਾਲੀ ਗੱਲ ਹੈ ਕਿਤੇ
ਭਗਵੰਤ ਸਿੰਘ ਮਾਨ bjp ਦੀ ਸਿਆਸਤ ਦਾ ਸ਼ਿਕਾਰ ਤੇ ਨੀ ਹੋ ਗਿਆ ?
Bhagwant Mann

ਅਕਾਲੀ ਦਲ ਪੁਨਰ ਸੁਰਜੀਤ ਨੇ ਜਥੇਦਾਰ ਗੜਗੱਜ ਨੂੰ ਕੀਤੀ ਅਪੀਲ ਇਹਨਾਂ ਦੀ ਅਪੀਲ ਤੇ ਵੀ ਜਥੇਦਾਰ ਸਾਹਿਬ ਨੂੰ ਗੌਰ ਕਰਨੀ ਲਾਜ਼ਮੀ ਬਣਦੀ ਹੈ         ...
23/06/2026

ਅਕਾਲੀ ਦਲ ਪੁਨਰ ਸੁਰਜੀਤ ਨੇ ਜਥੇਦਾਰ ਗੜਗੱਜ ਨੂੰ ਕੀਤੀ ਅਪੀਲ ਇਹਨਾਂ ਦੀ ਅਪੀਲ ਤੇ ਵੀ ਜਥੇਦਾਰ ਸਾਹਿਬ ਨੂੰ ਗੌਰ ਕਰਨੀ ਲਾਜ਼ਮੀ ਬਣਦੀ ਹੈ

Aam Aadmi Party - Punjab Bhagwant Mann

ਅਕਸਰ ਓਹੀ ਦੀਵੇ ਹੱਥ ਸਾੜ ਜਾਂਦੇ ਨੇ ਜਿਹਨਾਂ ਨੂੰ ਅਸੀਂ ਹਵਾਵਾਂ ਤੋਂ ਬਚਾਉਂਦੇ ਹਾਂ
23/06/2026

ਅਕਸਰ ਓਹੀ ਦੀਵੇ ਹੱਥ ਸਾੜ ਜਾਂਦੇ ਨੇ ਜਿਹਨਾਂ ਨੂੰ ਅਸੀਂ ਹਵਾਵਾਂ ਤੋਂ ਬਚਾਉਂਦੇ ਹਾਂ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮਾਮਾ ਦੀ ਸਰਕਾਰ ਨਾਲ ਮਸ਼ਹੂਰ ਹੋਏ ਸੀ ਕਿਉਂਕਿ ਕੇ ਉਹ ਹਰ ਕੁੜੀ ਦੇ ਵਿਆਹ ਤੇ ਸ਼ਗਨ ਭੇਜ ਦੇ ਸੀ ...
22/06/2026

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮਾਮਾ ਦੀ ਸਰਕਾਰ ਨਾਲ ਮਸ਼ਹੂਰ ਹੋਏ ਸੀ ਕਿਉਂਕਿ ਕੇ ਉਹ ਹਰ ਕੁੜੀ ਦੇ ਵਿਆਹ ਤੇ ਸ਼ਗਨ ਭੇਜ ਦੇ ਸੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1000 ਰੁਪਏ ਬੀਬੀਆਂ ਨੂੰ ਹਰ ਮਹੀਨੇ ਭੇਜਣ ਦਾ ਹੁਕਮ ਦਿੱਤਾ ਹੈ ਦੇਖ ਦਿਆਂ ਕੀ ਮਾਨ ਸਾਹਿਬ ਦੀ ਸਰਕਰ ਕਿਸ ਨਾਮ ਨਾਲ ਪ੍ਰਸਿੱਧ ਹੁੰਦੀ ਹੈ ਮਾਮਾ ਜਾ ਭਾਈ (.ਬਾਈ)ਦੀ ਸਰਕਰ ਨਾਲ
Bhagwant Mann Aam Aadmi Party - Punjab Gurtej Jhaloor

Ex mp ਸਰਦਾਰ ਤਰਲੋਚਨ ਸਿੰਘ ਜੀ ਵੱਲੋਂ ਲਿਖੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ
21/06/2026

Ex mp ਸਰਦਾਰ ਤਰਲੋਚਨ ਸਿੰਘ ਜੀ ਵੱਲੋਂ ਲਿਖੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ

21/06/2026

ਸੈਕਟਰ 11 ਲਹਿਰੇ ਗਾਗੇ ਵਾਲਿਆਂ ਦੀ ਦੁਕਾਨ ਦੇ ਸਾਹਮਣੇ Durlabh Singh Gurtej Jhaloor

20/06/2026

ਇਹ ਪੰਛੀ ਬਹੁਤ ਕਮਾਲ ਦਾ ਕਾਰੀਗਰ ਹੈ ਇਹਦੀ ਕਲਾਕਾਰੀ ਦੇਖੋ
ਮੈਂਨੂੰ ਇਹ ਪੰਛੀ ਦਾ ਨਾਮ ਭੁੱਲ ਗਿਆ
Video
ਕੁਲਦੀਪ ਢਿੱਲੋਂ ਨੇ ਬਣਾਈ ਹੈ Gurtej Jhaloor Roundglass Foundation

20/06/2026

ਵਾਹਿਗੁਰੂ ਜੀ ਸੱਭ ਦਾ ਭਲਾ ਕਰਨਾ ਜੀ

Address


Telephone

+919781525555

Website

Alerts

Be the first to know and let us send you an email when Gurtej Jhaloor posts news and promotions. Your email address will not be used for any other purpose, and you can unsubscribe at any time.

Contact The Business

Send a message to Gurtej Jhaloor:

  • Want your business to be the top-listed Media Company?

Share