Pollywood Times

Pollywood Times Contact information, map and directions, contact form, opening hours, services, ratings, photos, videos and announcements from Pollywood Times, Media/News Company, Mohali.
(20)

Official source for Pollywood News, Punjabi Movie Reviews, and Music Updates. 🎥 Get exclusive inside stories, interviews, and behind-the-scenes from the Punjabi film industry. 📍 Mohali | No. 1 Movie Promotion Channel +91-9914463547
Pollywood Times ✅

ਤਰਸੇਮ ਜੱਸੜ ਪਤਾ ਕਿਊ ਪਸੰਦ ਆ ਆਓ ਦੱਸਦੇ ਆ 👇😀♥️ਰੱਬ ਦਾ ਰੇਡੀਓ ਦੀ ਕਾਮਯਾਬੀ ਦੀ ਪਾਰਟੀ ਰੱਖੀ ਗਈ ਅਤੇ ਮੀਡਿਆ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਪ...
16/04/2026

ਤਰਸੇਮ ਜੱਸੜ ਪਤਾ ਕਿਊ ਪਸੰਦ ਆ ਆਓ ਦੱਸਦੇ ਆ 👇😀♥️

ਰੱਬ ਦਾ ਰੇਡੀਓ ਦੀ ਕਾਮਯਾਬੀ ਦੀ ਪਾਰਟੀ ਰੱਖੀ ਗਈ ਅਤੇ ਮੀਡਿਆ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਪੂਰਾ ਮੀਡਿਆ ਆਇਆ ਵੀ , ਹੁਣ ਹਰੇਕ ਦਾ ਦਿੱਲ ਕਰਦਾ ਫੋਟੋ ਕਰਵਾਉਣ ਦਾ ਪਰ ਅਦਾਕਾਰਾ ਕੋਲ ਟਾਈਮ ਬਹੁਤ ਘੱਟ ਹੁੰਦਾ ਪਰ ਉਸ ਦਿਨ ਲੱਗਭਗ 1 ਘੰਟੇ ਤੱਕ ਤਰਸੇਮ ਜੱਸੜ ਬਾਈ ਨਿਮਰਤ ਖ਼ੈਰਾ ਤੇ ਸਾਰੀ ਕਾਸਟ ਖੜੀ ਰਹੀ ਜਦੋ ਤੱਕ ਕੋਈ ਰਹਿ ਨਾ ਗਿਆ ਬਿਨਾ ਫੋਟੋ ਤੋਂ ਅਸੀਂ ਇੱਕ ਚੀਜ਼ ਵੇਖੀ, ਨਾ ਤਰਸੇਮ ਜੱਸੜ ਦੇ ਨਾ ਨਿਮਰਤ ਖ਼ੈਰਾ ਦੇ ਚਿਹਰੇ ਤੇ ਇੱਕ ਵਾਰ ਵੀ ਐਦਾਂ ਮਹਿਸੂਸ ਨਹੀਂ ਹੋਇਆ ਕਿ ਉਹ ਤੰਗ ਆ ਗਏ ਹੋਣ, ਬੱਸ ਹੱਸਦੇ ਰਹੇ ਤੇ ਮਿਲਦੇ ਗਏ ਤੇ ਸਾਰੀਆਂ ਨੂੰ ਆਪਣਾ ਬਣਾਉਂਦੇ ਗਏ ਪੂਰੀ ਰੱਬ ਦਾ ਰੇਡੀਓ ਦੀ ਟੀਮ ਨੇ ਦਿਲ ਖੋਲ ਕੇ ਪਿਆਰ ਦਿੱਤਾ ਅਤੇ ਮੀਡਿਆ ਨੇ ਵੀ ਪਿਆਰ ਲੁਟਾਣ ਦੀ ਕੋਈ ਕਸਰ ਨੀ ਛੱਡੀ ਕਿਉਕਿ ਮੀਡਿਆ ਵਾਲੇ ਵੀ ਇੱਜ਼ਤ ਦੇ ਹੱਕਦਾਰ ਨੇ ਜਦੋ ਕੋਈ ਐਂਨਾ ਪਿਆਰ ਦਿੰਦਾ ਤਾ ਬਹੁਤ ਖੁਸ਼ੀ ਮਿਲਦੀ ਹੈ 🙏

Ammy Virk Latest Punjabi Movie Chardikala ♥️🙏
14/04/2026

Ammy Virk Latest Punjabi Movie Chardikala ♥️🙏

Address

Mohali

Alerts

Be the first to know and let us send you an email when Pollywood Times posts news and promotions. Your email address will not be used for any other purpose, and you can unsubscribe at any time.

Share