24 Punjab News

  • Home
  • 24 Punjab News

24 Punjab News @24 ਪੰਜਾਬ ਨਿਊਜ਼ @24 Punjab News

12/08/2025
12/08/2025

ਥਾਣਾ ਘੱਗਾ ਦੇ ਪਿੰਡ ਕਲਵਾਨੂ ਵਿਖੇ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਹੋਇਆ ਮਡਰ ਪੁਲਿਸ ਵਲੋਂ ਜਾਂਚ ਜਾਰੀ

12/08/2025

ਸੰਗਰੂਰ ਵਿੱਚ ਬਣੇਗਾ ਹੋਮੋਪੈਥਿਕ ਹਸਪਤਾਲ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ ਅਤੇ ਪੰਜ ਕਿਲਿਆਂ ਦੀ ਰੱਖੀ ਮੰਗ

11/08/2025

ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਨਵੇਂ ਬਣੇ ਪ੍ਰਧਾਨ ਗੁਰਦਰਸ਼ਨ ਸਿੰਘ ਸਿੱਧੂ ਨੇ ਕੀ ਕਿਹਾ?

11/08/2025

ਵੱਡੀ ਖ਼ਬਰ: ਕਿਸਾਨਾਂ ਦੀ ਵੱਡੀ ਜਿੱਤ, ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਈ ਵਾਪਸ

11/08/2025

ਨਾਭੇ ਕੈਂਚੀਆਂ ਵਿੱਚ ਖੜੇ ਪਾਣੀ ਨੂੰ ਲੈ ਕੇ ਇੱਕ ਪ੍ਰਸ਼ਾਸਨ ਤੇ ਹੈ ਖੜਾ ਸਵਾਲ ਕਦੋਂ ਹੋਵੇਗੀ ਇਸ ਰੋਡ ਦੀ ਸੁਣਵਾਈ

11/08/2025

ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਜੁਆਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਸਾਂਝੇ ਫੋਰਮ ਵੱਲੋਂ ਤਿੰਨ ਦਿਨਾਂ ਲਈ ਛੁੱਟੀਆਂ ਲੈ ਕੇ ਸੂਬੇ ਭਰ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ

11/08/2025

ਸੰਗਰੂਰ11ਅਗਸਤ ( ਕ੍ਰਿਸ਼ਨ ਗਰਗ)ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਗਰੂਰ ਪਹੁੰਚਣ ਤੇ ਗੁਲਦਸਤਾ ਦੇ ਕੇ ਜੀ ਆਇਆਂ ਕਰਦੇ ਹੋਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਗੁਰਪ੍ਰੀਤ ਸਿੰਘ ਬਰੋਨੀ ਸਰਪੰਚ ਚੰਨੋਂ

11/08/2025

ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ੁਤਰਾਬਣਾ ਤੋਂ ਬਾਬੂ ਕਬੀਰਦਾਸ ਦੀ ਅਗਵਾਈ ਚ ਵਿਸ਼ਾਲ ਰੈਲੀ ਲਈ ਰਵਾਨਾ ਹੁੰਦੇ ਹੋਏ ਵਰਕਰ,
゚viralシfypシ゚viralシ

11/08/2025

ਇੰਡੀਆ ਪੋਸਟ ਵਲੋਂ 1 ਸਤੰਬਰ 2025 ਤੋਂ 'ਰਜਿਸਟਰਡ' (ਰਜਿਸਟਰੀ) ਡਾਕ ਸੇਵਾ ਬੰਦ ਕਰਨ ਦਾ ਐਲਾਨ

Address


Website

Alerts

Be the first to know and let us send you an email when 24 Punjab News posts news and promotions. Your email address will not be used for any other purpose, and you can unsubscribe at any time.

Contact The Business

Send a message to 24 Punjab News:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share