Nirpakh Post

Nirpakh Post “Nirpakh Post" is one of the best and top ranking web platform with millions of viewers Nirpakh Post is The Best Punjabi Infotainment Channel.
(16)

08/10/2025

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦੱਸੀ ਆਪਣੇ ਨਾਲ ਹੋਈ ਸਾਰੀ ਹੱਡਬੀਤੀ
ਕੱਲੀ-2 ਗੱਲ ਹੈ ਸੁਣਨ ਵਾਲੀ !

ਵਾਹਿਗੁਰੂ ਜੀ ..................
07/10/2025

ਵਾਹਿਗੁਰੂ ਜੀ ..................

07/10/2025

Live Gurbani Darbar Sahib | ਮਿਠਾ ਲਾਗੇ ਤੇਰਾ ਭਾਣਾ | Gurbani Shabd | Kirtan
ਸ਼ਰਧਾ ਨਾਲ ਸਰਵਣ ਕਰੋ ਇਹ ਸ਼ਬਦ | ਘਰ ਵਿੱਚ ਸੁੱਖ ਹੀ ਸੁੱਖ ਆਉਣਗੇ,ਸਭ ਦੁੱਖ ਹੋਣਗੇ ਦੂਰ

07/10/2025

ਪ੍ਰੀ ਕਰਵਾਚੌਥ ਥੀਮ 'ਤੇ ਝੂੰਮੀਆ ਮੁਟਿਆਰਾਂ..

07/10/2025

ਸੇਮ ਦੇ ਪਾਣੀ ਨਾਲ ਘਰਾਂ ਅਤੇ ਫਸਲਾਂ ਦਾ ਵੱਡਾ ਨੁਕਸਾਨ, ਖੇਤਾਂ 'ਚ ਅਜੇ ਵੀ ਪਾਣੀ ਖੜ੍ਹਾ

ਹਾਲੇ ਵੀ ​ਟਿਊਬ ਦੇ ਸਹਾਰੇ ਲੋਕ ਜਾ ਰਹੇ ਆਰ-ਪਾਰ, ਦੇਖੋ ਲੋਕਾਂ ਦੇ ਹਾਲਾਤ

07/10/2025

ਅਸੀਂ ਵੀ ਵਧੀਆ ਲੀਡ ਨਾਲ ਜਿੱਤੇ ਸੀ ਹੁਣ ਹੋਰ ਲੀਡ ਵਧੇਗੀ- ਭਾਈ ਸਰਬਜੀਤ ਸਿੰਘ ਖਾਲਸਾ

07/10/2025

CM ਮਾਨ ਨੇ ਸਕੂਲੀ ਅਧਿਆਪਕਾਂ ਨੂੰ ਦਿੱਤੀ ਵੱਡੀ ਸੌਗਾਤ
ਵੇਖੋ ਕਿਵੇਂ ਆਪ ਬੁਲਾਕੇ ਕੀਤਾ ਸਨਮਾਨਿਤ....

07/10/2025

ਟਰੱਕਾਂ ਵਾਲਿਆਂ ਲਈ ਟ੍ਰੰਪ ਨੇ ਖੜ੍ਹਾ ਕੀਤਾ ਨਵਾਂ ਸਿਆਪਾ ..!

07/10/2025

''ਇਹ ਪਹਿਲੀ ਸਰਕਾਰ ਹੈ ਜਿਸ ਨੇ ਅਧਿਆਪਕਾਂ ਨੂੰ ਇੰਨ੍ਹਾਂ ਮਾਨ-ਸਨਮਾਨ ਦਿੱਤਾ''
ਮਾਨ ਸਰਕਾਰ ਨੇ ਅਧਿਆਪਕਾਂ ਨੂੰ ਦਿੱਤਾ ਵੱਡਾ ਤੋਹਫ਼ਾ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨਸੰਗਤਾਂ ਨੇ ਕੀਤੀ ਫੁੱਲਾਂ ਦੀ ਵਰਖਾ ..   ...
07/10/2025

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ
ਸੰਗਤਾਂ ਨੇ ਕੀਤੀ ਫੁੱਲਾਂ ਦੀ ਵਰਖਾ ..

ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਨੇ ਤਰਨਤਾਰਨ ਉਪ ਚੋਣ ਲਈ ਮਨਦੀਪ ਸਿੰਘ ਨੂੰ ਆਪਣੇ ਉਮੀਦਵਾਰ ਦਾ ਐਲਾਨ ਦਿੱਤਾ ਹੈ ਮਨਦੀਪ ਸਿੰਘ ਸੰ...
07/10/2025

ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਨੇ ਤਰਨਤਾਰਨ ਉਪ ਚੋਣ ਲਈ ਮਨਦੀਪ ਸਿੰਘ ਨੂੰ ਆਪਣੇ ਉਮੀਦਵਾਰ ਦਾ ਐਲਾਨ ਦਿੱਤਾ ਹੈ

ਮਨਦੀਪ ਸਿੰਘ ਸੰਦੀਪ ਸਿੰਘ ਉਰਫ਼ ਸੰਨੀ ਦਾ ਭਰਾ ਹੈ ਜਿਸ ਨੇ ਹਿੰਦੂ ਨੇਤਾ ਸੁਧਾਰ ਸੂਰੀ ਤੇ ਜੇਲ੍ਹ ਸੂਬਾ ਸਰਹਿੰਦ ਅਖਵਾਉਣ ਵਾਲੇ DSP ਨੂੰ ਕ/ਤਲ ਕੀਤਾ ਹੈ ।
ਤਰਨਤਾਰਨ ਉਪ ਚੋਣ ਲਈ ਵੋਟਿੰਗ 11 ਨਵੰਬਰ ਨੂੰ ਹੋਵੇਗੀ, ਜਿਸਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।

07/10/2025

ਠੰਡ ਦੀ ਖਿੱਚ ਲਓ ​ਤਿਆਰੀ ! ਐਤਕੀਂ ਠੰਡ ਰਿਕਾਰਡ ਤੋੜੇਗੀ...

Address

Mohali

Telephone

+919300000298

Website

https://nirpakhpost.in/

Alerts

Be the first to know and let us send you an email when Nirpakh Post posts news and promotions. Your email address will not be used for any other purpose, and you can unsubscribe at any time.

Contact The Business

Send a message to Nirpakh Post:

Share