Story Talk Punjab

Story Talk Punjab Investigative Journalism
(1)

22/09/2025
21/09/2025
21/09/2025
Thanks Trump! This will probably do something good to our Punjab as the state needs its youth back home! ਧੰਨਵਾਦ ਟ੍ਰੰਪ! ਇ...
21/09/2025

Thanks Trump! This will probably do something good to our Punjab as the state needs its youth back home!
ਧੰਨਵਾਦ ਟ੍ਰੰਪ! ਇਹ ਫ਼ੈਸਲਾ ਪੰਜਾਬ ਲਈ ਵਰਦਾਨ ਸਾਬਿਤ ਹੋ ਸਕਦਾ ਹੈ! ਪੰਜਾਬ ਆਪਣੀ ਨੌਜਵਾਨੀ ਦੀ ਉਡੀਕ 'ਚ ਹੈ! ਪੰਜਾਬ ਨੂੰ ਹੁਣ ਉਸਦੇ ਨੌਜਵਾਨਾਂ ਦੀ ਸਖਤ ਲੋੜ ਹੈ!

18/09/2025

ਨੌਜਵਾਨ ਵਿਦਿਆਂਰਥੀਆਂ ਦੀ ਜਥੇਬੰਦੀ ਸੱਥ ਨੇ ਹਾਲ ਦੀ ਘੜੀ 'ਚ ਲੋਕਾ ਦਾ ਧਿਆਨ ਆਪਣੇ ਵੱਲ ਉਦੋ ਖਿੱਚਿਅਥ ਜਦੋ ਉਨ੍ਹਾਂ ਦਾ ਇੱਕ ਆਗੂ ਪੰਜਾਬ ਯੂਨੀਵਰਸਟੀ ਵਿਦਿਆਰਥੀ ਕੌਂਸਲ ਦੀ ਚੋਣ ਯੂਨਿਵਰਸਟੀ ਨੂੰ RSS ਦੇ ਏਜੰਡੇ 'ਤੋ ਬਚਾਉਣ ਦੇ ਮੁੱਦੇ 'ਤੇ ਜਿੱਤਿਆ!
ਅਸ਼ਮੀਤ ਸਿੰਘ, ਵਕਾਲਤ ਦੀ ੫-ਸਾਲਾ ਡਿਗਰੀ ਕੋਰਸ ਦੇ ਇਸ ਅੰਤਿਮ ਸਾਲ ਦੇ ਵਿਦਿਾਰਥੀ ਨੇ STORY TALK ਨਾਲ ਆਪਣੀ ਬੇਬਾਕ podcast interview 'ਚ ਦੱਸਿਆ ਕੇ ਸੱਥ ਹਮੇਸ਼ਾ ਹੀ ਵਿਦਿਆਰਥੀਆਂ ਦੇ ਮਸਲਿਆ 'ਤੇ ਜਵਾਬਦੇਹੀ ਵੀ ਰਹੌ ਹੈ। "ਜੇ ਪੰਜਾਬ ਅਤੇ ਸਿੱਖ ਹਿਤਾ ਦੀ ਗੱਲ ਅਸੀ ਆਪ ਨਹੀ ਕਰਾਂਗੇ ਤਾ ਹੋਰ ਕੌਣ ਕਰੇਗਾ!
# #

15/09/2025

ਤਰਨਤਾਰਨ 'ਚ ਦਾਣਾ ਮੰਡੀ, ਡੰਗਰ ਹਸਪਤਾਲ ਹੁਣ ਨਸ਼ੇ ਦੇ ਅੱਡੇ ਪਿੰਡਾ 'ਚ ਗਿਣ ਸਕਦੇ ਹਾਂ ਨੌਜਵਾਨਾਂ ਦੀਆਂ ਲਾਸ਼ਾਂ

13/09/2025
11/09/2025

ਕਿੱਧਰ ਗਈਆਂ ਪੰਜਾਬ ਦੀਆਂ ਕਮਿਊਨਿਸਟ ਜਥੇਬੰਦੀਆਂ?!

06/09/2025

ਚੜ੍ਹਦੇ ਸਤਲੁਜ ਦਾ ਕਹਿਰ, ਪੰਜਾਬ ਦੀ ਨੌਜਵਾਨੀ ਦਾ ਇਮਤਿਹਾਨ, ਪੁਆਦੀਆਂ ਨੇ ਦਿੱਤੀ ਹੁਣ ਮਾਈਨਿੰਗ ਮਾਫ਼ੀਆਂ ਨੂੰ ਚੇਤਾਵਨੀ

ਰੋਪੜ ਜ਼ਿਲੇ 'ਚ ਚਮਕੌਰ ਸਾਹਿਬ ਹਲਕੇ ਦੇ ਕਈ ਪਿੰਡਾ 'ਤੇ ਸਤਲੁਜ ਦਰਿਆ ਦੇ ਬੰਨ ਟੁੱਟਣ ਦਾ ਖਤਰਾ ਮੰਡਰਾ ਰਿਹਾ ਹੈ। STORY TALK ਦੀ ਟੀਮ ਨੇ ਮੌਕੇ ਤੇ ਜਾ ਕੇ ਲੋਕਾ ਨਾਲ ਗੱਲ ਬਾਤ ਕੀਤੀ ਅਤੇ ਘੋਖਿਆ ਕੇ ਇਲਾਕੇ ਦੇ ਲੋਕ ਵਡੇ ਪੱਧਰ ਤੇ ਮਾਈਨਿੰਗ ਮਾਫ਼ਿਆਂ ਨੂੰ ਹੜ੍ਹਾਂ ਲਈ ਸਿੱਧਾ ਜਿਮੇਦਾਰ ਠਹਿਰਾ ਰਹੇ ਹਨ।
ਨੌਜਵਾਨ ਵੱਡੇ ਪੱਧਰ ਤੇ ਦਿਨ ਰਾਤ ਇੱਕ ਕਰ ਕੇ ਆਪ ਮੁਹਾਰੇ ਬੰਨ ਨੂੰ ਥਾਂ ਥਾਂ ਟੁੱਟਣ ਤੋ ਬਚਾ ਰਹੇ ਹਨ!

02/09/2025

ਪੰਜਾਬ ਦੇ ਲੋਕ ਹੜ੍ਹਾਂ ਨਾਲ ਆਪ ਹੀ ਜੂਝ ਰਹੇ, ਚੜ੍ਹਦੇ ਦਰਿਆਵਾਂ 'ਚ ਸਰਕਾਰ ਨੂੰ ਕੋਸ ਰਹੇ

01/09/2025

ਹੜ੍ਹਾਂ ਦੀ ਮਾਰ ਜਿਸ ਤਨ ਲਾਗੇ ਸੋਈ ਜਾਣੇ, ਹਜ਼ਾਰਾ ਕਿੱਲੇ ਪੱਕਿਆ ਝੋਨਾ ਅੱਖਾਂ ਸਾਹਮਣੇ ਹੋਇਆ ਬਰਬਾਦ

Address

Mohali
140307

Alerts

Be the first to know and let us send you an email when Story Talk Punjab posts news and promotions. Your email address will not be used for any other purpose, and you can unsubscribe at any time.

Share