03/06/2026
💔 ਕਬੱਡੀ ਦੇ ਸਟਾਰ ਰੇਡਰ ਸੁਨੀਲ ਦੋਸਾਂਝ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਹੁਣ ਮੋਢੇ ਦੇ ਫ੍ਰੈਕਚਰ ਕਾਰਨ ਆਪਰੇਸ਼ਨ ਦੀ ਲੋੜ ਹੈ। ਪਰਿਵਾਰ ਪਹਿਲਾਂ ਹੀ ਇਲਾਜ 'ਤੇ ਆਪਣੀ ਸਾਰੀ ਬਚਤ ਖਰਚ ਕਰ ਚੁੱਕਾ ਹੈ।
ਆਓ ਮਿਲ ਕੇ ਇਸ ਖਿਡਾਰੀ ਦੀ ਮਦਦ ਲਈ ਅੱਗੇ ਆਈਏ। 🙏❤️
📞 ਸੁਨੀਲ ਦੋਸਾਂਝ: 84271-11765
⚠️ ਕਿਸੇ ਵੀ ਆਰਥਿਕ ਮਦਦ ਤੋਂ ਪਹਿਲਾਂ ਜਾਣਕਾਰੀ ਦੀ ਪੁਸ਼ਟੀ ਜ਼ਰੂਰ ਕਰ ਲਵੋ।
ASDStream 🙏🏽💔🔥