29/10/2025
ਮਾਝੇ ਤੇ ਮਾਲਵੇ ਦੀ ਬੋਲੀ ਦਾ ਫਰਕ: ਪੋਸਟ ਵੇਖੀ ਸੀ ਕਿਸੇ ਬਾਈ ਦੀ (ਮਾਝੀ ਵਿੱਚ ਭਾਊ ਦੀ)। ਵਾਹਵਾ ਪਸੰਦ ਆਈ। ਮੈਂ ਸੋਚਿਆ ਵੀਡੀਓ ਬਣਾ ਦਿਆਂ। ਤੁਸੀਂ ਵੀ ਵੇਖੋ। ਕੀ ਤੁਹਾਨੂੰ ਇਹਨਾਂ ਅੱਖਰਾਂ ਦਾ ਫਰਕ ਪਤਾ ਸੀ ਪਹਿਲਾਂ। ਕੀ ਤੁਹਾਨੂੰ ਲੱਗਦਾ ਹੋਰ ਵੀ ਅਜਿਹੇ ਅੱਖਰ ਹਨ ਜਿਹਨਾਂ ਵਿੱਚ ਫਰਕ ਨੇ ਮਲਵਈ ਤੇ ਮਾਝੀ ਵਿੱਚ। ਕਮੈਂਟ ਵਿੱਚ ਦੱਸਿਓ ਜਰੂਰ ਤੇ ਨਾਲ ਇਹ ਵੀ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ।