Untold clips

Untold clips Contact information, map and directions, contact form, opening hours, services, ratings, photos, videos and announcements from Untold clips, Digital creator, Fatehgarh Sahib.

25/11/2025

ਕਿਸੇ ਤੋਂ ਵੀ ਸਰਿਆ ਕਿਰ-ਪਾਨ ਨਾਲ ਧੋਣ ਲਾਹ ਦੇਵੇ।

23/11/2025

ਜਲੰਧਰ ਦੀ ਮਾੜੀ ਘਟਨਾ।

21/11/2025

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਹੋਇਆ ਨਿੱਘਾ ਸਵਾਗਤ
ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੇ ਦਰਸ਼ਨ

ਸਰਹਿੰਦ/ਫਤਹਿਗੜ੍ਹ ਸਾਹਿਬ, 21 ਨਵੰਬਰ:

ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਅੱਜ ਰਾਤ ਜਿਵੇਂ ਹੀ ਸ਼ਹੀਦਾਂ ਦੀ ਪਵਿੱਤਰ ਧਰਤੀ, ਸ਼੍ਰੀ ਫਤਹਿਗੜ੍ਹ ਸਾਹਿਬ ਦੀ ਹੱਦ ਅੰਦਰ ਦਾਖਲ ਹੋਇਆ ਤਾਂ ਸਾਰਾ ਆਲਾ ਦੁਆਲਾ ਧਾਰਮਿਕ ਰੰਗ ਵਿੱਚ ਰੰਗਿਆ ਗਿਆ ਅਤੇ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਪੂਰੀ ਸ਼ਰਧਾ ਨਾਲ ਨਗਰ ਕੀਰਤਨ ਵਿੱਚ ਸ਼ਰਧਾ ਭਾਵਨਾ ਨਾਲ ਸ਼ਮੂਲੀਅਤ ਕੀਤੀ।

ਰੂਸੀ ਸਰਕਾਰ ਵੱਲੋਂ ਭਾਰਤੀ ਮੁੰਡਿਆਂ ਲਈ ਵੀਜ਼ਾ ਮੁਫ਼ਤ।
20/11/2025

ਰੂਸੀ ਸਰਕਾਰ ਵੱਲੋਂ ਭਾਰਤੀ ਮੁੰਡਿਆਂ ਲਈ ਵੀਜ਼ਾ ਮੁਫ਼ਤ।

13/11/2025

ਆਪਣੇ LIVE SHOW ਚ ਦਿਲਜੀਤ ਨੇ PU ਵਾਲੀ ਕੁੜੀ ਦਾ ਜ਼ਿਕਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।🙏
23/10/2025

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।🙏

03/10/2025

ਕੀ ਰਾਵਣ ਜ਼ਾਲਿਮ ਸੀ..? RAVAN Untold Story

29/09/2025

Pray for Rajvir Jawanda..🙏

28/09/2025

ਪਿਜੌਰ ਹੋਇਆ ਸੀ ਰਾਜਵੀਰ ਜਵੰਦਾ ਦਾ Accident..🙏

28/09/2025

ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਕਰੋ ਅਰਦਾਸ

ਮਸ਼ਹੂਰ ਪੰਜਾਬੀ ਗਾਇਕRajvir Jawanda ਦਾ ਹੋਇਆ ਭਿਆਨਕ Acci.dentਹਾਲਤ ਗੰਭੀਰ ਮੋਹਾਲੀ ਦੇ Fortis ਹਸਪਤਾਲ 'ਚ ਦਾਖ਼ਲ
27/09/2025

ਮਸ਼ਹੂਰ ਪੰਜਾਬੀ ਗਾਇਕRajvir Jawanda ਦਾ
ਹੋਇਆ ਭਿਆਨਕ Acci.dent
ਹਾਲਤ ਗੰਭੀਰ ਮੋਹਾਲੀ ਦੇ Fortis ਹਸਪਤਾਲ 'ਚ ਦਾਖ਼ਲ

Address

Fatehgarh Sahib

Telephone

+919915690206

Website

Alerts

Be the first to know and let us send you an email when Untold clips posts news and promotions. Your email address will not be used for any other purpose, and you can unsubscribe at any time.

Share