Mark Punjab

Mark Punjab ਇੱਕ ਕੋਸ਼ਿਸ਼ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਕਿੱਸੇ-ਕਹਾਣੀਆਂ ਤੁਹਾਡੇ ਤੱਕ ਰੂਬਰੂ ਕਰਨ ਦੀ..
(1)

MARK PUNJAB ਚੈਨਲ ਰਾਹੀਂ ਉਹਨਾਂ ਲੋਕਾਂ ਦੀ ਆਵਾਜ਼ ਬਣ ਸਕੀਏ ਜਿਹੜੇ ਹਨੇਰੇ ਦੀ ਝੀਥ 'ਚੋਂ ਚਾਨਣ ਦੀ ਉਡੀਕ ਕਰ ਰਹੇ ਨੇ.. ਅਸੀਂ ਆਮ ਲੋਕਾਂ ਦੀਆਂ ਖਾਸ ਕਹਾਣੀਆਂ ਲਈ ਇੱਕ ਰਾਹ ਵਜੋਂ ਕੰਮ ਕਰਾਂਗੇ..ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ.. ਸਾਥ ਦੇਣਾ

08/10/2026

'ਰੱਬ ਜੀ' ਕਹਿੰਦੇ ਅਸੀਂ ਵੱਡੇ ਆਂ, ਅਸੀਂ ਲੋਕਾਂ ਨੂੰ ਮਾਫ ਕਰ ਦੇਵਾਂਗੇ

DILJINDER SINGH (P A) RUBB G CONTACT: +91 7009318320

​

07/10/2026

ਮਹਾਪੁਰਸ਼ 'ਰੱਬ ਜੀ' ਨੂੰ ਕਹਿੰਦੇ ਕੀ ਤੂੰ ਦੁਨੀਆਂ ਸਾਹਮਣੇ ਨਹੀਂ ਆਣਾ

DILJINDER SINGH (P A) RUBB G CONTACT: +91 7009318320

​

06/10/2026

ਸੁਣੋ... ਤਾਂ ਸਹੀ... ਇਹ ਬੰਦਾ ਕਹੀ ਕੀ ਜਾਂਦਾ!

DILJINDER SINGH (P A) RUBB G CONTACT: +91 7009318320

​

05/10/2026

ਇਹ ਬੰਦੇ ਦੇ 'ਰੱਬ ਜੀ' ਉਹ ਨਹੀਂ ਜਿਸਨੂੰ ਅਸੀਂ ਮੰਨਦੇ ਆਂ ਇਹਦਾ ਰੱਬ ਦੂਜਾ ਹੈ

DILJINDER SINGH (P A) RUBB G CONTACT: +91 7009318320

​

04/10/2026

ਇਹ ਬੰਦਾ ਕਹਿੰਦਾ ਮੈਂ 'ਰੱਬ ਜੀ' ਦਾ PA ਆਂ

DILJINDER SINGH (P A) RUBB G CONTACT: +91 7009318320

​

03/10/2026

ਇਹ ਬੰਦਾ ਕਹਿੰਦਾ ਕੀ 'ਸੰਤਾਂ' ਨੇ ਰੱਬ ਜੀ ਕੋਲ ਅਰਦਾਸ ਨਹੀਂ ਕੀਤੀ ਸੀ

DILJINDER SINGH (P A) RUBB G CONTACT: +91 7009318320

​

02/10/2026

ਇਹ ਬੰਦਾ ਕਹਿੰਦਾ ਇਹਦੇ 'ਰੱਬ ਜੀ' ਪਿਛਲੇ ਜਨਮ 'ਚ ਵੱਡੇ ਮਹਾਪੁਰਸ਼ ਸਨ!

DILJINDER SINGH (P A) RUBB G CONTACT: +91 7009318320

​

24/09/2026

"ਕੀ ਤੁਸੀਂ ਕਿਸੇ ਦੇ ਕੋਲ ਜਾ ਕੇ ਅਚਾਨਕ ਥਕਾਵਟ ਮਹਿਸੂਸ ਕਰਦੇ ਹੋ? ਹੋ ਸਕਦਾ ਹੈ ਕੋਈ ਚੁੱਪਚਾਪ ਤੁਹਾਡੀ Positive Energy ਪੀ ਰਿਹਾ ਹੋਵੇ! ਪੂਰੀ ਗੱਲਬਾਤ ਦੇਖੋ ਸਾਡੇ ਨਵੇਂ ਪੋਡਕਾਸਟ 'ਚ।"

​ ​

21/09/2026

ਨਾਇਜੀਰੀਅਨਾਂ ਦਾ 'ਚਿੱ ਟਾ ਨੈੱਟਵਰਕ'...​ਚਿੱ*ਟੇ ਬਦਲੇ ਕੁੜੀਆਂ ਤੋਂ 'ਜਿਸਮ' ਦੀ ਮੰਗ?

1 ਕਰੋੜ ਰੁਪਏ ਬਰਬਾਦ... ਪਰ ਅੱਜ ਨਸ਼ਾ ਸਮੱਗਲਰਾਂ ਦਾ ਪਰਦਾਫਾਸ਼!
​9 ਸਾਲ ਤੱਕ ਚਿੱਟੇ ਦੀ ਦਲਦਲ 'ਚ ਫਸੇ ਨੌਜਵਾਨ ਨੇ ਨਸ਼ਾ ਛੱਡ ਕੇ ਖੋਲ੍ਹ ਦਿੱਤੇ ਸਾਰੇ ਕਾਲੇ ਰਾਜ਼!

ਨਾਇਜੀਰੀਅਨ ਨੈੱਟਵਰਕ ਤੋਂ ਲੈ ਕੇ ਪੰਜਾਬ-ਹਿਮਾਚਲ ਦੀਆਂ PG 'ਚ ਰਹਿੰਦੀਆਂ ਕੁੜੀਆਂ ਦੇ ਮਜਬੂਰੀ 'ਚ ਬਣਾਏ ਗਏ ਸ਼ਿਕਾਰ ਤੱਕ ਦੀ ਕਹਾਣੀ ਸੁਣ ਕੇ ਰੂਹ ਕੰਬ ਜਾਵੇਗੀ।

​ ​

18/09/2026

ਵਿਦੇਸ਼ ਜਾ ਕੇ ਨੌਕਰ ਬਣਨ ਨਾਲੋਂ ਚੰਗਾ ਖੇਤੀ ਕਰਕੇ ਰਾਜੇ ਬਣੀਏ

Address

Mohali
160062

Website

Alerts

Be the first to know and let us send you an email when Mark Punjab posts news and promotions. Your email address will not be used for any other purpose, and you can unsubscribe at any time.

Shortcuts

Share

Category