31/07/2026
ਨਾ ਉਹ ਭੁੱਲੇ, ਨਾ ਉਹ ਝੁਕੇ।
ਸ਼ਹੀਦ ਊਧਮ ਸਿੰਘ ਸ਼ਹੀਦੀ ਦਿਵਸ 'ਤੇ ਉਸ ਮਹਾਨ ਕ੍ਰਾਂਤੀਕਾਰੀ ਨੂੰ ਨਮਨ, ਜਿਸ ਨੇ ਜਲਿਆਂਵਾਲਾ ਬਾਗ ਦੇ ਬੇਕਸੂਰ ਸ਼ਹੀਦਾਂ ਲਈ ਲਗਭਗ 21 ਸਾਲ ਤੱਕ ਆਪਣਾ ਸੰਕਲਪ ਨਿਭਾਇਆ ਅਤੇ ਲੰਡਨ ਵਿੱਚ ਸਰ ਮਾਈਕਲ ਓ'ਡਵਾਇਰ ਨੂੰ ਸਜ਼ਾ ਦਿੱਤੀ। ਉਨ੍ਹਾਂ ਦਾ ਬਲਿਦਾਨ ਅੱਜ ਵੀ ਹਿੰਮਤ, ਇਨਸਾਫ਼ ਅਤੇ ਦੇਸ਼-ਪ੍ਰੇਮ ਦੀ ਪ੍ਰੇਰਣਾ ਹੈ।
ਸ਼ਹੀਦ ਊਧਮ ਸਿੰਘ ਅਮਰ ਰਹਿਣ। 🇮🇳
He never forgot. He never forgave.
On this Shaheed Udham Singh Shaheedi Diwas, we remember the revolutionary who carried the pain of Jallianwala Bagh for nearly 21 years before assassinating Sir Michael O'Dwyer in London. His sacrifice remains a symbol of courage, determination, and the unwavering fight against injustice.
Shaheed Udham Singh Amar Rahe. 🇮🇳