Rang Punjab

Website

Rang Punjab Contact information, map and directions, contact form, opening hours, services, ratings, photos, videos and announcements from Rang Punjab, Podcast, mohali, Mohali.

Rang Punjab ਸਿਰਫ਼ ਖ਼ਬਰਾਂ ਨਹੀਂ, ਸੱਚ ਦੀ ਆਵਾਜ਼ ਹੈ।
ਅਸੀਂ ਹਕੀਕਤ ‘ਤੇ ਯਕੀਨ ਰੱਖਦੇ ਹਾਂ ਅਤੇ ਭਰੋਸੇਯੋਗ, ਨਿਰਪੱਖ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਣ ਦਾ ਵਾਅਦਾ ਕਰਦੇ ਹਾਂ।
ਨਾ ਬਣਾਵਟ, ਨਾ ਅਫ਼ਵਾਹ—ਸਿਰਫ਼ ਸੱਚ, ਲੋਕਾਂ ਲਈ, ਲੋਕਾਂ ਦੀ ਆਵਾਜ਼। ਨਿਰਭਉ ਨਿਰਵੈਰ ਨਿਰਪੱਖ

23/06/2026

CM ਮਾਨ ਦੀ fake video Report ਤਿਆਰ ਕਰਨ ਵਾਲੇ ਮਾਮਲੇ ਨੂੰ ਲੈਕੇ ਹਰਿਆਣਾ ਪੁਲਿਸ ਦੇ ACP ਨਵੀਨ ਸ਼ਰਮਾ ਦਾ ਪਹਿਲਾ ਬਿਆਨ

23/06/2026

🔥 ਵੱਡਾ ਖੁਲਾਸਾ ਜਾਂ ਵੱਡਾ ਵਿਵਾਦ?

ਮੂੰਹ ਬੋਲੇ ਸਮਾਜ ਸੇਵੀ ਭਾਨੇ ਸਿੱਧੂ ਦੀ ਗੈਵਿਨ ਬਰਾੜ ਨਾਲ ਹੋਈ ਪੂਰੀ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਖ਼ਿਰ ਇਸ ਕਾਲ ਵਿੱਚ ਕੀ ਹੋਈ ਗੱਲਬਾਤ? ਸੁਣੋ ਪੂਰੀ ਰਿਕਾਰਡਿੰਗ ਅਤੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।

📞 ਪੂਰੀ ਕਾਲ ਰਿਕਾਰਡਿੰਗ
🎙️ Rang Punjab Exclusive
📢 ਵੀਡੀਓ ਨੂੰ Like, Share ਅਤੇ Follow ਕਰਨਾ ਨਾ ਭੁੱਲੋ।

PunjabNews PunjabiNews BreakingNews PunjabUpdate ViralVideo TrendingPunjab PunjabiReels PunjabPolitics LatestNews Punjab

22/06/2026

Cockroack Janta Party JantarMantar Delhi

22/06/2026

Kisan Te Mazdoor Vi Pahunche CJP De Samarthan ’Ch | Jantar Mantar Protest

CockroachJantaParty FarmersSupport WorkersSupport EducationReform IndiaNews Protest RangPunjab

22/06/2026
22/06/2026

Peaceful Protest at Jantra Mantra Delhi

20/06/2026

🔥 ਵੇਖ ਲਓ ਹੁਣ ਬੁਖਲਾਹਟ ’ਚ ਸੱਚ ਬੋਲਣ ਵਾਲਿਆਂ ਨੂੰ ਗਾਲਾਂ ਕਿਵੇਂ ਕੱਢ ਰਿਹਾ!
ਜੋ ਆਪਣੇ ਆਪ ਨੂੰ ਬਹੁਤ ਸਿਆਣਾ ਦੱਸਦਾ ਸੀ, ਅੱਜ ਉਹੀ ਆਪਣੀ ਬੋਲੀ ਤੇ ਕਾਬੂ ਨਹੀਂ ਰੱਖ ਸਕਿਆ।
ਸੱਚ ਕੌੜਾ ਹੋ ਸਕਦਾ ਹੈ, ਪਰ ਉਸਦਾ ਜਵਾਬ ਗਾਲਾਂ ਨਹੀਂ ਹੁੰਦੀਆਂ।

🎙️ ਤੁਹਾਡੀ ਇਸ ਮਾਮਲੇ ’ਤੇ ਕੀ ਰਾਏ ਹੈ? ਕਮੈਂਟ ਕਰਕੇ ਜ਼ਰੂਰ ਦੱਸੋ।

#ਰੰਗਪੰਜਾਬ #ਭਾਨੇਸਿੱਧੂ BreakingNews PunjabPolitics ViralVideo TrendingNow PunjabiMedia LatestUpdate PunjabDiAwaaz NewsUpdate PunjabiContent SocialMediaNews PunjabToday ViralPunjab PunjabiReels TruthMatters NewsAlert

20/06/2026

We Are Not Ending The Protest Today I Request all Delhi Pepole to reach Jantar Mantar

ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਖ਼ਿਲਾਫ਼ ਗੂੰਜੀ ਆਵਾਜ਼!NEET ਪੇਪਰ ਲੀਕ, UGC-NET ਵਿਵਾਦ ਅਤੇ ਸਿੱਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਖ਼ਿਲਾਫ਼...
20/06/2026

ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਖ਼ਿਲਾਫ਼ ਗੂੰਜੀ ਆਵਾਜ਼!

NEET ਪੇਪਰ ਲੀਕ, UGC-NET ਵਿਵਾਦ ਅਤੇ ਸਿੱਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਖ਼ਿਲਾਫ਼ ਵਿਦਿਆਰਥੀਆਂ ਦਾ ਗੁੱਸਾ ਸੜਕਾਂ ’ਤੇ।

ਕਾਕਰੋਚ ਜਨਤਾ ਪਾਰਟੀ ਵੱਲੋਂ ਜੰਤਰ ਮੰਤਰ, ਨਵੀਂ ਦਿੱਲੀ ਵਿਖੇ ਵੱਡਾ ਪ੍ਰਦਰਸ਼ਨ।

📢 ਮੰਗ ਇੱਕ ਹੀ —
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ!

📍 ਜੰਤਰ ਮੰਤਰ, ਨਵੀਂ ਦਿੱਲੀ
📅 20 ਜੂਨ 2026

“ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ਵਾਲਿਆਂ ਨੂੰ ਜਵਾਬ ਦੇਣਾ ਪਵੇਗਾ!”

Janta Party

Address

Mohali
Mohali
160062

Alerts

Be the first to know and let us send you an email when Rang Punjab posts news and promotions. Your email address will not be used for any other purpose, and you can unsubscribe at any time.

Shortcuts

Share