29/10/2025
ਗੁਲਾਬ ਸਿੱਧੂ ਨੂੰ ਘੇਰਨਾ ਬਹੁਤ ਸੌਖਾ ਹੈ ਕਿਉਂਕਿ ਉਹ ਪਿੰਡ ਚ ਰਹਿੰਦਾ ਹੈ — ਪਰ ਸਵਾਲ ਇਹ ਹੈ ਕਿ ਅਸੀ ਕਿਹੜੀ ਸੋਚ ਨੂੰ ਤਰਜੀਹ ਦੇ ਰਹੇ ਹਾਂ? ਉਸ ਨੇ ਇਕ ਸਰਪੰਚ ਦੀ ਗੱਲ ਕੀਤੀ ਹੈ ਕੀ ਪਤਾ ਉਹ ਸਰਪੰਚ ਕਿਵੇਂ ਦਾ ਹੋਊ ? ਸਾਊਥ ਵਾਲੇ kgf ਮੂਵੀ ਚ ਪ੍ਰਧਾਨ ਮੰਤਰੀ ਨੂੰ ਧਮਕੀ ਦਿੰਦੇ ਨੇ ਪਾਰਲੀਮੈਂਟ ਚ ਫੇਰ ਉਸ ਦਾ ਕੀ ਕੀਤਾ ਜਾਵੇ ਮੋਦੀ ਕੀ ਕਰੇ ਫੇਰ ? ਬਾਕੀ ਜੋ ਬੰਦਾ ਰਾਜਨੀਤੀ ਚ ਹੋਵੇ ਉਸ ਨੂੰ ਐਨੀ ਨਿੱਕੀ ਗੱਲ ਤੇ ਉਲਝਣਾਂ ਨਹੀਂ ਚਾਹੀਦਾ ਜਦੋ ਬੰਦਾ ਮਾਫੀ ਵੀ ਮੰਗ ਲਏ ਫੇਰ ਤਾਂ ਜਮਾ ਨਹੀਂ ਮੈਨੂੰ ਲਗਦਾ ਆਉਣ ਵਾਲੇ ਕੁੱਝ ਸਾਲਾਂ ਚ ਗੀਤ ਤੇ ਕੰਟੈਂਟ ਕਰੇਟ ਕਰਨੇ ਹੋਰ ਵੀ ਔਖੇ ਹੋਣਗੇ ਬਾਕੀ ਤੁਸੀਂ ਆਪ ਸਿਆਣੇ ਹੋ ਜੇ ਕੁਝ ਗ਼ਲਤ ਕਿਹਾ ਗਿਆ ਹੋਵੇ ਤਾ ਮਾਫ ਕਰਨਾ 🙏🏻