18/10/2025
ਦਿਵਾਲੀ ਅਤੇ ਬੰਦੀ ਛੋੜ ਦਿਵਸ ਬਾਰੇ ਕੀ ਇਤਿਹਾਸ ਹੈ ਇਸ ਬਾਰੇ ਪੂਰੀ ਜਾਣਕਾਰੀ ਰਜਿੰਦਰ ਸਿੰਘ ਰਾਜਾ ਚੱਕਲਾ ਜੀ ਨੇ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਹਿੰਦੂ ਧਰਮ ਦੇ ਮੁਤਾਬਿਕ ਰਾਮ ਜੀ 14 ਸਾਲਾਂ ਦਾ ਬਨਵਾਸ ਕੱਟਣ ਤੋਂ ਬਾਅਦ ਮਾਤਾ ਸੀਤਾ ਜੀ ਦੇ ਨਾਲ ਆਪਣੇ ਭਰਾ ਲਕਸ਼ਮਣ ਦੇ ਨਾਲ ਜਦੋਂ ਅਯੋਧਿਆ ਵਾਪਸ ਆਏ ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ ਅਤੇ ਅਗਰ ਸਿੱਖ ਧਰਮ ਬਾਰੇ ਗੱਲ ਕਰੀਏ ਤਾਂ ਇਹਨਾਂ ਬਾਰੇ ਵੀ ਇਹੀ ਹੈ ਕਿ ਸਿੱਖਾਂ ਦੇ ਗੁਰੂ ਹਰਗੋਬਿੰਦ ਜੀ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਕਿ ਉਨਾਂ ਨੇ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਸੀ ਜਹਾਂਗੀਰ ਦੇ ਦੇ ਜੇਲ ਪਿੱਛੋਂ ਅਤੇ ਜਦੋਂ ਉਹ 52 ਰਾਜਿਆਂ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਪੁੱਜੇ ਤਾਂ ਫਿਰ ਉਹਨਾਂ ਦੀ ਆਗਮਨ ਦੀ ਖੁਸ਼ੀ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਦੀਪਮਾਲਾ ਕੀਤੀ ਗਈ ਇਸ ਇਸ ਲਈ ਸਿੱਖ ਧਰਮ ਦੇ ਨਾਲ ਇਹ ਤਿਹਾਰ ਨੂੰ ਜੋੜਿਆ ਜਾਂਦਾ ਹੈ ਤੇ ਸਿੱਖ ਧਰਮ ਨਾਲ ਸੰਬੰਧਿਤ ਸੰਗਤ ਇਤਿਹਾਸ ਦਿਵਾਲੀ ਵਾਲੇ ਦਿਨ ਮਨਾਉਂਦੀ ਹੈ।
#ਦੀਵਾਲੀ #ਬੰਦੀਛੋੜਦਿਵਸ