ਮੇਰਾ ਪੁੱਤ ਸ਼ੈਰੀ Mera Put Sharry

ਮੇਰਾ ਪੁੱਤ ਸ਼ੈਰੀ Mera Put Sharry 🙏🙏 ਸਰਬੱਤ ਦਾ ਭਲਾ 🙏🙏

03/12/2024
02/12/2024

ਪੰਜਾਬੀ ਹੋਵੇ ਨਸਾ ਨਾ ਕਰਦਾ ਹੋਵੇ ਇਕ ਅਪਣੇ ਬੱਚੇ ਪਰਿਵਾਰ ਪਾਲਣ ਲਈ ਰੋਟੀ ਕਮਾਉਣ ਲਈ ਰੋਜ਼ਗਾਰ ਕਰਨਾ ਚਾਹੁੰਦਾ ਹੋਵੇ

ਅਸੀ ਸਬਜ਼ੀ ਦੀ ਰੇਹੜੀਆਂ ਫਰੂਟ ਦਾ ਕੰਮ , ਫਾਸਟ ਫੂਡ ਸਟਾਲ ,ਚਾਹ ਕੜੀ ਪਕੋੜੇ ,ਜਾ ਜੋ ਤੁਸੀ ਛੋਟੇ ਪੱਧਰ ਤੋ ਕਰ ਸਕੋ ਅਸੀ ਹਾਜਰ ਹਾ

ਸਰਦੀਆਂ ਵਿੱਚ ਮੂੰਗਫਲੀ, ਸ਼ਕਰਕੰਦੀ ਤੇ ਜੋ ਸੂਪ ਤੇ ਹੋਰ ਕਈ ਅਜਿਹੇ ਛੋਟੇ ਕੰਮ ਹਨ ਜੋ ਜ਼ਿਆਦਾ ਚੱਲਦੇ ਹਨ ਆਪ ਜੀ ਕਰ ਸਕਦੇ ਹੋ

ਹੁਣ ਮੂੰਗਫਲੀ ਦੀਆਂ ਸਾਰੀਆਂ ਰੇਹੜੀਆਂ ਪਰਦੇਸੀਆ ਦੀ ਹੁੰਦੀਆਂ ਸਾਡੇ ਪੰਜਾਬੀ ਇਹ ਕੰਮ ਛੱਡਗੇ ਤੇ ਉਹ ਮਨਮਰਜ਼ੀ ਰੇਟ ਵੀ ਲਾਉਦੇ

ਸਾਥੋ ਰੇਹੜੀਆਂ ਲੈ ਜਾਉ ਬਸ ਸਰਤ ਇਹੋ ਹੈ ਸਾਥੋ ਲੈ ਘਰ ਨਾ ਲਾ ਦਿਉ ਅਪਣੇ ਪਰਿਵਾਰ ਲਈ ਰੋਟੀ ਕਮਾਉਣਾ

ਬੇਨਤੀ ਹੈ ਵੱਟਸਐਪ ਕਰਨਾ ਕਿ ਤੁਹਾਨੂੰ ਰੇਹੜੀ ਦੀ ਕਿਉ ਜ਼ਰੂਰਤ ਹੈ ਤੇ ਪਹਿਲਾ ਤੁਸੀ ਕਿ ਕਰਦੇ ਸੀ

ਧੰਨਵਾਦ

ਸਵਾਸ ਸਵਾਸ ਗੁਰੂ ਰਾਮਦਾਸ

ਨਿਰਵੈਰੁ ਸਿਆਂ
070872 87205

29/11/2024
Kaam ki baat  #1
22/11/2024

Kaam ki baat #1

Good morning ji 🙏🏻🙏🏻, hamesha khush raho 🙂🙂
22/11/2024

Good morning ji 🙏🏻🙏🏻, hamesha khush raho 🙂🙂

18/11/2024

Mausam khraab hai 🫡🫡🫡 🌫️🌁🌫️ fog 18/11/2024

Address

Morinda

Telephone

+919417230636

Website

Alerts

Be the first to know and let us send you an email when ਮੇਰਾ ਪੁੱਤ ਸ਼ੈਰੀ Mera Put Sharry posts news and promotions. Your email address will not be used for any other purpose, and you can unsubscribe at any time.

Share

Category