15/07/2026
ਕੱਲ ਮਨਜੋਗ ਮੁੱਖਮੰਤਰੀ ਪੰਜਾਬ ਦੀ ਮੁਕੇਰੀਆਂ ਫੇਰੀ ਤੋ ਪਹਿਲਾ, blood machine welfare society ਦਾ ਇੱਕ ਵਫ਼ਦ ਮੁਕੇਰੀਆਂ ਹਲਕਾ ਇੰਚਾਰਜ ਸਾਬੀ ਜੀ ਨੂੰ ਮਿਲਿਆ ,
ਟ੍ਰੈਫਿਕ ਦੇ ਮੁੱਦੇ ਦੇ ਨਾਲ ਨਾਲ ਮੈਡੀਕਲ ਸਹੂਲਤ ਹਸਪਤਾਲ ਨੂੰ ਲੈ ਕੇ ਵੀ ਅਪਣੀਆ ਮੰਗਾਂ ਸਰਕਾਰ ਮੁਹਰੇ ਰੱਖ ਕੇ ਆਏ ਨੇ ।
( kindly ignore grammar mistakes)