muktsar update ਮੁਕਤਸਰ ਖ਼ਬਰ

muktsar update ਮੁਕਤਸਰ ਖ਼ਬਰ ਕਿਸੇ ਐਰੇ ਗੈਰੇ ਬੰਦੇ ਨੂੰ ਸਲਾਮ ਨਹੀਓ ਮੇਰੀ

26/05/2023

ਫਰਕ ਤਾਂ ਹੈ -
ਮਰਦ ਤੇ ਲੁੱਚਿਆਂ ਚ
ਤੀਰਾਂ ਤੇ ਤੁੱਕਿਆਂ ਚ
ਅਮਰ ਤੇ ਮੁਕਿਆਂ ਚ
ਰੱਜੇ ਤੇ ਭੁੱਖਿਆਂ ਚ
ਸ਼ੇਰਾ ਤੇ ਕੁੱਤਿਆਂ ਚ

🚩🚩ਆਹ ਇੰਦੀ ਵਰਗਾ ਯੱਕਾ ਮੈ ਨੀ ਦੇਖਿਆ ਕਦੇ ,,Lonਡਿਆ ਤੂੰ ਅੱਜ ਤੱਕ ਕੀਤਾ ਕੀ ਆ ???ਸਾਲਿਆ ਤੈਨੂੰ ਕੌਣ ਨੀ ਜਾਣਦਾ ??ਤੂੰ ਸਿੱਧੂ ਨੂੰ ਜਿਓੰਦੇ ਨੂ...
16/05/2023

🚩🚩ਆਹ ਇੰਦੀ ਵਰਗਾ ਯੱਕਾ ਮੈ ਨੀ ਦੇਖਿਆ ਕਦੇ ,,
Lonਡਿਆ ਤੂੰ ਅੱਜ ਤੱਕ ਕੀਤਾ ਕੀ ਆ ???
ਸਾਲਿਆ ਤੈਨੂੰ ਕੌਣ ਨੀ ਜਾਣਦਾ ??
ਤੂੰ ਸਿੱਧੂ ਨੂੰ ਜਿਓੰਦੇ ਨੂੰ ਕੀ ਕਹਿੰਦਾ ਸੀ ??
ਓਹਦੇ ਜਿਓੰਦੇ ਤੇ ਵੀ ਰੋਟੀਆਂ ਛੇਕੀਆ ਤੇ ਮਰੇ ਤੇ ਵੀ ਛੇਕਦਾ ,,,
ਮੰਗਤਾ ਤਾਂ ਮੰਗਤਾ ਬਣਕੇ ਰਹਿ ,,,
ਏਵੇਂ ਨਾ ਸਾਲ਼ਾ ਬਣਿਆ ਕਰ ਹਰ ਕਿੱਸੇ ਦਾ ,,,,ਸਾਲ੍ਹੇ ਨੂੰ ਜਿੱਥੇ ਟੁੱਕੜ ਦਿੱਸਦੇ ਆ ਉਥੇ ਭੈਣ …….

ਹੁਣ ਮਰੇ ਤੋਂ ਬੜੀ ਯਾਦ ਆਉਦਾ ਪਰੌਣਾ ,,ਜਦ ਜਿਉਦਾ ਸੀ ਸੀ ਗਾਂdua ਓਹਦੇ ਆਖਰੀ ਗਾਣੇ ਤੇ ਵੀ ਤੂੰ ਬਹੁ ਗਿਣਤੀ ਨੂੰ ਖ਼ੁਸ਼ ਕਰਨ ਲਈ ਵੀਡੀਓ ਬਣਾਈ ਸੀ

ਜਿਹੜੇ ਜੀਜੇ ਵਾਰੇ ਭੌਂਕਦਾ ਉਹ ਓਦੋ ਸਿੱਧੂ ਨਾਲ ਖੜਿਆ ਸੀ ਜਦ ਤੇਰੇ ਵਰਗੀਆਂ ਖੱਚਾ ਪੈਸੇ ਕਮਾਉਣ ਲਈ ਲੋਕਾਂ ਥੱਲੇ ਪੈ ਕੇ ਪੈਸੇ ਕਮਾਉਂਦੀਆਂ ਫਿਰਦੀਆਂ ਸੀ

ਨਾਲੇ ਚਾਹੇ GOAT ਕਿਹਾ ਚਾਹੇ GOD ਸਾਨੂੰ ਓਹਦੇ ਤੱਕ ਮਤਲਵ ਨਹੀਂ ,,
ਆਪਦੇ ਚਾਹੁਣ ਵਾਲਿਆਂ ਲਈ ਉਹ GOAT ਵੀ ਸੀ ਤੇ GOD ਵੀ ਆ ,,
ਤੇਰੇ ਵਰਗਿਆਂ ਨੇ ਤਾਂ ਭੈਣ ਵੀ ਵੇਚ ਦੇਣੀ ਹੁੰਦੀ ਆ ਬਸ ਸਟਾਰ ਤੇ ਐੱਡ ਲਈ !!!

✍🏻 ਸੱਚਾਈ

ਅਹਿਮ ਸੂਚਨਾ ਸ੍ਰੀ ਮੁਕਤਸਰ ਸਾਹਿਬ ਤੋਂ ਭੈਣ - ਭਰਾ ਗੁੰਮ .....ਵਧ ਤੋਂ ਵਧ ਸ਼ੇਅਰ ਕਰੋਂ । ਕੋਈ ਸੂਚਨਾ ਮਿਲੇ ਤਾਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ...
30/03/2023

ਅਹਿਮ ਸੂਚਨਾ
ਸ੍ਰੀ ਮੁਕਤਸਰ ਸਾਹਿਬ ਤੋਂ ਭੈਣ - ਭਰਾ ਗੁੰਮ .....ਵਧ ਤੋਂ ਵਧ ਸ਼ੇਅਰ ਕਰੋਂ । ਕੋਈ ਸੂਚਨਾ ਮਿਲੇ ਤਾਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰੋਂ।

24/03/2023

ਮੀਂਹ ਕਿੱਥੇ ਕਿੱਥੇ ਪੈ ਰਿਹਾ, ਸਾਡੇ ਸ੍ਰੀ ਮੁਕਤਸਰ ਸਾਹਿਬ ਚ ਤਾਂ ਬਹੁਤ ਭਾਰੀ ਆ

24/02/2023

ਕਿਸੇ ਵੀ ਕੌਮ ਦਾ ਘਾਣ ਸਭ ਤੋ ਵਧ ੳਸ ਉਪਰ ਬੈਠੇ ਕੌਮ ਦੇ ਆਗੂ ਹੀ ਕਰਦੇ ਆ,, ਭਾਵੇ ਸਾਡੇ ਦੇਸ਼ ਵਿਚ ਹਿੰਦੂ ਆਗੂ ਹੋਣ ਜਾ ਮੁਸਲਮਾਨ ਜਾ ਫੇਰ ਸਾਡੇ ਆਪਣੇ।

ਕੌਮ ਨੂੰ ਸਿਰਫ ਉਦੋ ਹੀ ਖਤਰਾ ਪੈਦਾ ਹੂੰਦਾ ਏ ਜਦੋ ਕੁਝ ਆਗੂ ਆਏ ਦਿਨ ਨਵੇ ਫਸਾਦ ਅਤੇ ਬੇਤੁਕੀਆਂ ਬਿਆਨ ਬਾਜੀਆ ਕਰਦੇ ਆ ।
ਸਾਡੀ ਵੀ ਕੌਮ ਦੀ ਇਹੀ ਤ੍ਰਾਸਦੀ ਰਹੀ ਏ ਕਿ ਇਹ ਹਮੇਸ਼ਾ ਧੜੇਬੰਦੀ ਅਤੇ ਆਪਸੀ ਹੳਮੇ ਕਰਕੇ ਦੋਫਾੜ ਰਹੀ,ਅੱਜ ਦੀ ਗਿਣਤੀ ਵਿੱਚ ਸਾਡੇ ਅਣਗਿਣਤ ਹੀ ਆਗੂ ਬਣੇ ਫਿਰਦੇ ਆ ਅਤੇ ਹਰ ਬੰਦਾ ਆਪਣੀ ਤਰਕਸ਼ੀਲਤਾ ਅਨੁਸਾਰ ਆਪਣੇ-ਆਪ ਨੂੰ ਸਹੀ ਆਖਦਾ।
ੳੰਝ ਜੇ ਵੇਖਿਆ ਜਾਵੇ ਧਰਮ ਨੂੰ ਕੋਈ ਖਤਰਾ ਨਹੀ ਅਤੇ ਇਹ ਖਤਰਾ ਜੇ ਤੁਸੀ ਬਿਲਕੁਲ ਖਤਮ ਕਰਨਾ ਤਾ ਆਹ ਫੇਸਬੁੱਕ ਅਤੇ ਟੀਵੀ ਚੈਨਲ ਬੰਦ ਕਰ ਦਿਉ, 90 % ਮਸਲੇ ਹੱਲ ਆਪੇ ਹੀ ਹੋ ਜਾਣਗੇ। ।

ਕੁਝ ਗਲਤੀਆ ਸਾਡੀ ਕੌਮ ਦੀਆਂ ਵੀ ਨੇ ਕਿ ਅਸੀ ਆਪਣੇ-ਆਪ ਨੂੰ ਐਨਾ ਕੁ ਮਜਬੂਰ ਅਤੇ ਲਾਚਾਰ ਬਣਾ ਲਿਆ ਆ ਕਿ ਅਸੀ ਕਿਸੇ ਬਿਗਾਨੇ ਲਈ ਕਿ ਲੜਨਾ, ਅਸੀ ਤਾਂ ਆਪਣੇ ਲਈ ਹੀ ਲੜਨਾ ਹੀ ਭੁੱਲ ਗਏ ਹਾਂ,,
ਸਰਕਾਰਾ ਨੇ ਇਸ ਹੱਦ ਤਕ ਮਜਬੂਰ ਅਤੇ ਗਰੀਬ ਬਣਾਂ ਦਿੱਤਾ ਕਿ ਅੱਜ ਦੇ ਸਮੇਂ 90 % ਲੋਕ ਬਾਹਰੋ ਤਾਂ ਆਪਣੇ ਆਪਣੇ ਧਾਰਮ ਦੇ ਪੱਕੇ ਨੇ ਪਰ ਅੰਦਰੋ ਬੇਬਸ ਬਣ ਚੁੱਕੇ ਨੇ।

ਜਿੱਥੋ ਤਕ ਮੈਨੂੰ ਲਗਦਾ ,ਅੱਜ ਦੇ ਸਮੇਂ ਵਿੱਚ ਗਰੀਬੀ ਹੀ ਸਬ ਤੋ ਵੱਡੀ ਕਮਜ਼ੋਰੀ ਏ ਧਾਰਮਿਕ ਹੋਣ ਦੀ ਅਤੇ ਇਹ ਗਰੀਬੀ ਹੀ ਫੈਸਲਾ ਕਰਦੀ ਐ ਕਿ ਕਦੋ ਤੁਸੀ ਧਾਰਿਮਕ ਹੋਣਾ ਜਾ ਫੇਰ ਕਦੋ ਕੱਟੜ।।🙏

ਭਗਵੰਤ ਮਾਨ ਜਿੰਦਾਬਾਦ 😂😂ਬੋਲੋ ਭਗਤੋਕਿਥੇ ਗਈ ਗੁੱਡ ਗਵਰਨੈਸ ❓
20/02/2023

ਭਗਵੰਤ ਮਾਨ ਜਿੰਦਾਬਾਦ 😂😂ਬੋਲੋ ਭਗਤੋ
ਕਿਥੇ ਗਈ ਗੁੱਡ ਗਵਰਨੈਸ ❓

Address

ਵੱਡੇ ਦਰਵਾਜੇ ਖੁੱਲ੍ਹੀਆਂ ਜ਼ਮੀਨਾਂ
Muktsar
152031

Website

Alerts

Be the first to know and let us send you an email when muktsar update ਮੁਕਤਸਰ ਖ਼ਬਰ posts news and promotions. Your email address will not be used for any other purpose, and you can unsubscribe at any time.

Contact The Business

Send a message to muktsar update ਮੁਕਤਸਰ ਖ਼ਬਰ:

Share