Navdeep Kaur Nippy

Navdeep Kaur Nippy Contact information, map and directions, contact form, opening hours, services, ratings, photos, videos and announcements from Navdeep Kaur Nippy, Digital creator, Muktsar.

19/08/2024

ਓਹੀ ਬੱਚਾ ਘਰ ਸਿਰ ਤੇ ਚੱਕਦਾ ਹੈ, ਜਿਸ ਨੂੰ ਮਾਂ ਪਿਓ ਨੇ ਕਦੇ ਗੋਦੀ ਨਹੀਂ ਚੱਕਿਆ ਹੁੰਦਾ

18/08/2024

ਕੋਈ ਵੀ ਬੰਦਾ ਆਪਣੇ ਕੁਤਕਤਾੜੀਆਂ ਆਪ ਨਹੀਂ ਕਰ ਸਕਦਾ I

17/08/2024

ਹਰ ਬਾਰੀ 'ਚੋਂ ਠੰਡੀ ਹਵਾ ਨਹੀਂ ਆਉਂਦੀ, ਹਰੇਕ ਰਿਸ਼ਤੇ 'ਚ ਪੂਰਾ ਨਿੱਘ ਨਹੀਂ ਹੁੰਦਾ

30/07/2024

ਆਜ਼ਾਦੀ ਕੋਈ ਤੁਹਾਨੂੰ ਮੇਜ਼ ਤੇ ਨਹੀ ਪਰੋਸੇਗਾ,ਇਤਿਹਾਸ ਗਵਾਹ ਹੈ,ਆਜ਼ਾਦੀ ਲਈ ਹਮੇਸ਼ਾ ਸੰਘਰਸ਼ ਕਰਨਾ ਪੈਂਦਾ ਹੈ

28/07/2024

ਦੋ ਦਿਨ ਹੀ ਯਾਦ ਆਉਂਦੀ ਆ ਤੇਰੀ, ਇਕ ਜਿਸ ਦਿਨ ਬੱਦਲ ਹੋਣ ਤੇ ਇਕ ਜਿਸ ਦਿਨ ਬੱਦਲ ਨਾ ਹੋਣ

26/07/2024

ਜਦ ਤੁਸੀਂ ਅਪਣਾ ਔਖਾ ਸਮਾਂ ਇਕਲੇ ਕੱਟਿਆ ਹੋਵੇ ਫਿਰ ਕੋਈ ਫ਼ਰਕ ਨਹੀ ਪੈਂਦਾ ਕੋਈ ਤੁਹਾਡੇ ਨਾਲ ਹੈ ਜਾ ਨਹੀ ਹੈ

26/07/2024

ਕੱਲਾ ਸਮਾਂ ਨਹੀ ਬਦਲਦਾ, ਸਮੇਂ ਦੇ ਨਾਲ ਨਾਲ ਬਦਲਦੀ ਆ ਸਾਡੀ ਸੋਚ, ਸਾਡੇ ਰਿਸ਼ਤੇ, ਸਾਡਾ ਵਿਹਾਰ, ਸਾਡੇ ਸੁਪਨੇ,

26/07/2024

ਕੋਈ ਵੀ ਗੁਨਾਹ ਹੋ ਜਾਵੇ, ਪਰ ਤੁਹਾਡੇ ਕਰਕੇ ਕਿਸੇ ਦੇ ਹਾਸੇ ਕਤਲ ਹੋਣ, ਐਸਾ ਬਜਰ ਗੁਨਾਹ ਕਦੇ ਨਾ ਕਰਿਓ

26/07/2024

ਜਿੰਨੀ ਤਕਲੀਫ ਦੇਣੀ ਦੇ ਜਿੰਦੜੀਏ,, ਮਰਨ ਤੱਕ ਤੇਰਾ ਖਹਿੜਾ ਅਸੀਂ ਫੇਰ ਵੀ ਨਹੀ ਛੱਡਦੇ

25/07/2024

ਆਪਣਿਆਂ ਨਾਲ ਨਹੀ, ਲੜਨਾ ਹੀ ਹੈ ਤਾਂ ਆਪਣੇ ਆਪ ਨਾਲ ਲੜੋ

25/07/2024

ਜੇ ਆਪਣੇ ਲਈ ਵੱਡੀਆਂ ਖੁਸ਼ੀਆਂ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਦੂਜਿਆਂ ਨੂੰ ਨਿੱਕੀ ਨਿੱਕੀ ਖੁਸ਼ੀ ਵੰਡਣ ਲੱਗ ਜਾਓ

25/07/2024

ਜਦ ਕਹਿਣ ਨੂੰ ਦਿਲ ਵਿਚ ਬਹੁਤ ਕੁਝ ਹੋਵੇ ਪਰ ਸੁਣਨ ਤੇ ਸਮਝਣ ਵਾਲ਼ਾ ਕੋਈ ਨਾ ਹੋਵੇ,, ਇਸ ਤੋਂ ਵੱਡਾ ਦਰਦ ਕੋਈ ਨਹੀ ਹੁੰਦਾ

Address

Muktsar

Website

Alerts

Be the first to know and let us send you an email when Navdeep Kaur Nippy posts news and promotions. Your email address will not be used for any other purpose, and you can unsubscribe at any time.

Contact The Business

Send a message to Navdeep Kaur Nippy:

Share