ਸਾਡਾ ਨਾਭਾ Our Nabha

ਸਾਡਾ ਨਾਭਾ Our Nabha ਨਾਭਾ ਲਾਈਵ ਪੇਜ :- ਆਪਣੇ ਸ਼ਾਹੀ ਸ਼ਹਿਰ ਨਾਭਾ ਦੀਆਂ ਸਾਰੀਆ ਖ਼ਬਰਾਂ ਨਾਲ ਜੁੜੇ ਰਹਿਣ ਲਈ ਸਾਡੇ ਪੇਜ ਨੂੰ ਫ਼ੋੱਲੋ ਕਰੋ | ਕੋਈ ਵੀ ਖ਼ਬਰ ਸਾਂਝੀ ਕਰਨ ਲਈ ਐਡਮਿਨ ਨੂੰ ਮੈਸਜ ਭੇਜੋ

9 ਜੁਲਾਈ, 1923 ਨੂੰ, ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਬ੍ਰਿਟਿਸ਼ ਸਰਕਾਰ ਨੇ ਆਪਣਾ ਤਖਤ ਤਿਆਗਣ ਲਈ ਮਜਬੂਰ ਕਰ ਦਿੱਤਾ।  ਇਹ ਘਟਨਾ ਸਿੱਖ ਇਤ...
09/07/2025

9 ਜੁਲਾਈ, 1923 ਨੂੰ, ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਬ੍ਰਿਟਿਸ਼ ਸਰਕਾਰ ਨੇ ਆਪਣਾ ਤਖਤ ਤਿਆਗਣ ਲਈ ਮਜਬੂਰ ਕਰ ਦਿੱਤਾ। ਇਹ ਘਟਨਾ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਹੈ ਕਿਉਂਕਿ ਇਸਨੇ ਜੈਤੋ ਮੋਰਚਾ ਸ਼ੁਰੂ ਕੀਤਾ, ਜੋ ਕਿ ਇੱਕ ਵੱਡਾ ਅਕਾਲੀ ਅੰਦੋਲਨ ਸੀ। ਬ੍ਰਿਟਿਸ਼ ਨੇ ਦੁਰਪ੍ਰਸ਼ਾਸਨ ਦੇ ਦਾਅਵਿਆਂ ਦੇ ਬਾਵਜੂਦ, ਭਾਰਤੀ ਰਾਸ਼ਟਰਵਾਦੀਆਂ ਅਤੇ ਅਕਾਲੀ ਲਹਿਰ ਪ੍ਰਤੀ ਉਸਦੇ ਸਮਰਥਨ ਕਾਰਨ ਉਸਨੂੰ ਗੱਦੀ ਤੋਂ ਉਤਾਰ ਦਿੱਤਾ।

07/07/2025

ਮੋਦਿਸ਼ ਕੁਲੈਕਸ਼ਨ ਨਾਗਰਾ ਚੌਂਕ ਨਾਭਾ 👍

ਕਿਸ ਕਿਸ ਨੇ ਆਂ ਬਾਈ ਦੇ ਕੜ੍ਹੀ ਚਾਵਲ, ਰਾਜਮਾ ਚਾਵਲ ਖਾਏ ਨੇ ? ਮੈਨੂੰ ਤਾਂ ਬੜੇ ਸਵਾਦ ਲੱਗਦੇ ਨੇ.... ਨਾਭਾ ❤️
03/07/2025

ਕਿਸ ਕਿਸ ਨੇ ਆਂ ਬਾਈ ਦੇ ਕੜ੍ਹੀ ਚਾਵਲ, ਰਾਜਮਾ ਚਾਵਲ ਖਾਏ ਨੇ ? ਮੈਨੂੰ ਤਾਂ ਬੜੇ ਸਵਾਦ ਲੱਗਦੇ ਨੇ.... ਨਾਭਾ ❤️

ਸ਼੍ਰੀ ਰਜਨੀਸ਼ ਮਿੱਤਲ ਸ਼ੰਟੀ ਜੀ (ਸਾਬਕਾ ਪ੍ਰਧਾਨ ਐਮ.ਸੀ. ਨਾਭਾ) ਨਹੀਂ ਰਹੇ। ਅੰਤਿਮ ਸੰਸਕਾਰ ਦਾ ਸਮਾਂ ਅੱਜ ( 19/6/2025) ਦਿਨ ਵੀਰਵਾਰ ਘਰੋਂ ਦ...
19/06/2025

ਸ਼੍ਰੀ ਰਜਨੀਸ਼ ਮਿੱਤਲ ਸ਼ੰਟੀ ਜੀ (ਸਾਬਕਾ ਪ੍ਰਧਾਨ ਐਮ.ਸੀ. ਨਾਭਾ) ਨਹੀਂ ਰਹੇ। ਅੰਤਿਮ ਸੰਸਕਾਰ ਦਾ ਸਮਾਂ ਅੱਜ ( 19/6/2025) ਦਿਨ ਵੀਰਵਾਰ ਘਰੋਂ ਦੁਪਹਿਰ 12.00 ਵਜੇ ਅਤੇ 12.30 ਵਜੇ ਸ਼ਮਸ਼ਾਨ ਘਾਟ ਥੂਹੀ ਰੋਡ ਨਾਭਾ ਵਿਖੇ ਹੋਵੇਗਾ । ਓਮ ਸ਼ਾਂਤੀ 🙏

ਸਾਡੇ ਨਾਭੇ ਦੀ ਇਤਿਹਾਸਕ ਧਰੋਹਰ ਹੀਰਾ ਮਹਿਲ 🌹
25/05/2025

ਸਾਡੇ ਨਾਭੇ ਦੀ ਇਤਿਹਾਸਕ ਧਰੋਹਰ ਹੀਰਾ ਮਹਿਲ 🌹

23/05/2025

ਨਾਭਾ 🥰 ਮੇਰਾ ਸ਼ਹਿਰ ਨਾਭਾ ਹੈ 🌹 ਮੈਨੂੰ ਨਾਭੇ ਸ਼ਹਿਰ ਦਾ ਹੋਣ ਤੇ ਮਾਨ ਹੈ 🌹 ਅਮਰੀਕਾ ਕਨੇਡਾ ਤਾਂ ਕੀ ਦੁਨੀਆਂ ਦਾ ਕੋਈ ਸ਼ਹਿਰ ਮੈਨੂੰ ਇੰਨਾ ਪਿਆਰ ਨਹੀਂ ਦੇ ਸਕਦਾ ਜੋ ਮੈਨੂੰ ਨਾਭੇ ਨੇ ਦਿੱਤਾ ਹੈ 🌹 ਮੈਨੂੰ ਮੇਰੇ ਸ਼ਹਿਰ ਨਾਭੇ ਤੇ ਮਾਨ ਹੈ 🌹 ਲੰਡਣ ਹੋਊ ਅਪਣੀ ਥਾਂ, ਸਾਡਾ ਨਾਭਾ ਨਾਭਾ ਈ ਐ ❤️

ਹਾਂਜੀ ਕੌਣ ਕੌਣ ਆਂ ਰਿਹਾ ਹੈ ਤਿਰੰਗਾਂ ਯਾਤਰਾ ਵਿਚ ?
19/05/2025

ਹਾਂਜੀ ਕੌਣ ਕੌਣ ਆਂ ਰਿਹਾ ਹੈ ਤਿਰੰਗਾਂ ਯਾਤਰਾ ਵਿਚ ?

🔴Breaking: ਪਟਿਆਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਤੇ ਸ਼ਾਂਤ ਰਹਿਣ ਦੀ ਦਿੱਤੀ ਹਦਾਇਤ|
09/05/2025

🔴Breaking: ਪਟਿਆਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਤੇ ਸ਼ਾਂਤ ਰਹਿਣ ਦੀ ਦਿੱਤੀ ਹਦਾਇਤ|

01/05/2025

🌹 ਨਾਭੇ ਦੇ ਮਸ਼ਹੂਰ ਰੇਸ਼ਮੀ ਪਰਾਂਦੇ 🌹 ਕਰਦੋ ਸ਼ੇਯਰ ਨਾਭੇ ਵਾਲਿਓ 🌹 #ਸਾਡਾਨਾਭਾ

28/04/2025

Nabha Live 🔴 ਪਟਿਆਲਾ ਗੇਟ ਲੜਕੀ ਤੋਂ ਫੋਨ ਖੋਹ ਕੇ ਭੱਜ ਰਿਹਾ ਚੋਰ ਲੋਕਾਂ ਨੇ ਕਾਬੂ ਕੀਤਾ |

13/04/2025

Shrikant Yuvi Sharma ਜਾਗਰਣ ਪਰਿਵਾਰ ਨਾਭਾ ਵਾਲੇ 🌹 ਜੈ ਮਾਤਾ ਦੀ 🌹

ਗੁੜ ਮੰਡੀ ਬਾਂਸਾ ਸਟ੍ਰੀਟ ਨਾਭਾ ਵਿਖੇ ਮਹਾਂਸ਼ਿਵਰਾਤਰੀ ਦੇ ਸੰਬੰਧ ਵਿੱਚ ਵਿਸ਼ਾਲ ਭੰਡਾਰਾ 26 ਨੂੰ ਨਾਭਾ 24 ਫਰਵਰੀ :-  ਹਰ ਸਾਲ ਦੀ ਤਰ੍ਹਾਂ ਇਸ ਸ...
24/02/2025

ਗੁੜ ਮੰਡੀ ਬਾਂਸਾ ਸਟ੍ਰੀਟ ਨਾਭਾ ਵਿਖੇ ਮਹਾਂਸ਼ਿਵਰਾਤਰੀ ਦੇ ਸੰਬੰਧ ਵਿੱਚ ਵਿਸ਼ਾਲ ਭੰਡਾਰਾ 26 ਨੂੰ

ਨਾਭਾ 24 ਫਰਵਰੀ :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੜ ਮੰਡੀ ਬਾਂਸਾ ਸਟ੍ਰੀਟ ਨਾਭਾ ਵਿਖੇ ਮਹਾਸ਼ਿਵਰਾਤਰੀ ਦੇ ਦਿਨ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ਜੋ ਕਿ 26 ਫਰਵਰੀ ਨੂੰ ਸਵਰੇ 9 ਵਜੇ ਸ਼ੁਰੂ ਹੋ ਕੇ ਭੋਲੇ ਸ਼ੰਕਰ ਦੀ ਇੱਛਾ ਤੱਕ ਚੱਲੇਗਾ l ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਿੱਚ ਭਗਤਾਂ ਲਈ ਮਿਲਕ ਬਦਾਮ, ਫਰੂਟ ਚਾਟ, ਪਕੌੜੇ ਅਤੇ ਟਿੱਕੀ ਤਿਆਰ ਕੀਤੇ ਜਾਣਗੇ l ਇਸ ਤੋਂ ਬਿਨਾਂ ਬਾਜ਼ਾਰ ਨੂੰ ਸਜਾਇਆ ਜਾਵੇਗਾ ਅਤੇ ਦਿੱਲੀ ਦੇ ਕਲਾਕਾਰਾਂ ਵੱਲੋਂ ਸੁੰਦਰ ਝਾਂਕੀਆਂ ਵੀ ਕੱਢੀਆਂ ਜਾਣਗੀਆਂ l

ਭੰਡਾਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁੜ ਮੰਡੀ ਦੇ ਦੁਕਾਨਦਾਰ

Address

Nabha

Alerts

Be the first to know and let us send you an email when ਸਾਡਾ ਨਾਭਾ Our Nabha posts news and promotions. Your email address will not be used for any other purpose, and you can unsubscribe at any time.

Share